Thursday, March 14ਤੁਹਾਡੀ ਆਪਣੀ ਲੋਕਲ ਅਖ਼ਬਾਰ....

ਕਰਤਾਰਪੁਰ ‘ਚ ਸਾਬਕਾ ਪ੍ਰਧਾਨ ਮੰਤਰੀ ਵਾਜਪਾਈ ਦਾ ਜਨਮਦਿਹਾੜਾ ਮਨਾਇਆ 

ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਭਾਜਪਾ ਯੁਵਾ ਮੋਰਚਾ ਕਰਤਾਰਪੁਰ ਮੰਡਲ ਵੱਲੋਂ ਸਾਬਕਾ ਪ੍ਰਧਾਨਮੰਤਰੀ ਅਟਲ ਬਿਹਾਰੀ ਵਾਜਪਾਈ ਦਾ ਜਨਮ ਦਿਹਾੜਾ ਪ੍ਰਧਾਨ ਵਿਸ਼ਾਲ ਆਨੰਦ ਦੀ ਅਗੁਵਾਈ ਹੇਠ ਕੇਕ ਕੱਟ ਕੇ ਮਨਾਇਆ ਗਿਆ। ਇਸ ਮੌਕੇ ਨਰਿੰਦਰ ਆਨੰਦ (ਸਾਬਕਾ ਪ੍ਰਧਾਨ, ਭਾਜਪਾ ਮੰਡਲ ਕਰਤਾਰਪੁਰ), ਪ੍ਰਭਜੋਤ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ, ਵਿਕਾਸ ਆਨੰਦ, ਜ਼ਿਲ੍ਹਾ ਯੂਥ ਮੀਤ ਪ੍ਰਧਾਨ, ਰਾਜਨ ਥਾਪਰ, ਸਾਗਰ, ਹਰਜੋਤ, ਵਿਕਾਸ ਬਜਾਜ, ਪਰਮਜੋਤ ਸਿੰਘ, ਸੰਦੀਪ ਅਤੇ ਹੋਰ ਯੂਥ ਵਰਕਰ ਸ਼ਾਮਲ ਸਨ।

ਇਹ ਵੀ ਪੜ੍ਹੋ:

Welcome to

Kartarpur Mail

error: Content is protected !!