Monday, October 22ਤੁਹਾਡੀ ਆਪਣੀ ਲੋਕਲ ਅਖ਼ਬਾਰ....

ਵਾਤਾਵਰਨ ਬਚਾਉਣ ਲਈ ਪਿੰਡ ਜੱਲਾ ਦੇ ਨੌਜਵਾਨਾਂ ਨੇ ਸਾਂਭੀ ਕਮਾਨ 

ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਨੇੜਲੇ ਜੱਲਾ ਪਿੰਡ ਵਿਚ ਜੈ ਜਵਾਲਾ ਮਾਂ ਵੇਲਫੇਅਰ ਸੋਸਾਇਟੀ ਵੱਲੋਂ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਨ ਦੀ ਕਮਾਨ ਸਾਂਭੀ ਗਈ ਹੈ.
ਇਸੇ ਮੁਹਿੰਮ ਦੇ ਤਹਿਤ ਸੋਸਾਇਟੀ ਦੇ ਮੈਂਬਰਾਂ ਵੱਲੋਂ ਪਿੰਡ ਦੇ ਵੱਖ ਵੱਖ ਥਾਵਾਂ ‘ਤੇ ਕਰੀਬ 200 ਵਧੀਆ ਕਿਸਮ ਦੇ ਬੂਟੇ ਲਗਾਏ ਗਏ. ਇਸ ਮੌਕੇ ਦੀਪ ਕਰਤਾਰਪੁਰੀ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਅਜਿਹੇ ਉਪਰਾਲੇ ਅਗਾਂਹ ਲਈ ਵੀ ਜਾਰੀ ਰਹਿਣਗੇ.
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵਧ ਤੋਂ ਵੱਧ ਬੂਟੇ ਲਗਾਉਣ ਅਤੇ ਉਨ੍ਹਾਂ ਦੀ ਚੰਗੀ ਤਰ੍ਹਾਂ ਦੇਖਭਾਲ ਕਰਨ.



  ਇਹ ਵੀ ਪੜ੍ਹੋ:

 

Welcome to

Kartarpur Mail

error: Content is protected !!