Sunday, January 20ਤੁਹਾਡੀ ਆਪਣੀ ਲੋਕਲ ਅਖ਼ਬਾਰ....

Tag: Murder

ਕਰਤਾਰਪੁਰ ‘ਚ ਕਤਲ: ਪਰਿਵਾਰ ਸਾਹਮਣੇ ਵੱਢਿਆ, ਜਾਨ ਨਿਕਲਣ ਤੱਕ ਘਰ ਰਹੇ ਕਾਤਲ 

ਕਰਤਾਰਪੁਰ ‘ਚ ਕਤਲ: ਪਰਿਵਾਰ ਸਾਹਮਣੇ ਵੱਢਿਆ, ਜਾਨ ਨਿਕਲਣ ਤੱਕ ਘਰ ਰਹੇ ਕਾਤਲ 

Breaking News, Crime, News
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਕਰਤਾਰਪੁਰ ਦੇ ਨੇੜਲੇ ਪਿੰਡ ਧੀਰਪੁਰ 'ਚ ਰੂਹ ਕੰਬਾਉਣ ਵਾਲੀ ਵਾਰਦਾਤ ਸਾਹਮਣੇ ਆਈ ਹੈ। ਪਿੰਡ ਦੇ ਬਾਹਰਲੇ ਪਾਸੇ ਪੈਂਦੇ ਡੇਰਿਆਂ 'ਚ ਇਕ ਵਿਅਕਤੀ ਨੂੰ ਉਸਦੇ ਪਰਿਵਾਰ ਦੇ ਸਾਹਮਣੇ ਬੇਰਹਿਮੀ ਨਾਲ ਵੱਢਿਆ ਗਿਆ ਹੈ। ਜਾਣਕਾਰੀ ਮੁਤਾਬਕ ਚਾਰ ਨਕਾਬਪੋਸ਼ ਹਮਲਾਵਰ ਮਾਰੂ ਹਥਿਆਰਾਂ ਸਣੇ ਦਲਜੀਤ ਸਿੰਘ (54) ਪੁੱਤਰ ਪ੍ਰੀਤਮ ਸਿੰਘ ਦੇ ਘਰ ਜ਼ਬਰਨ ਦਾਖ਼ਲ ਹੋਏ। ਵਾਰਦਾਤ ਸਮੇਂ ਦਲਜੀਤ ਸਿੰਘ ਦੀ ਪਤਨੀ ਅਤੇ ਉਸਦਾ ਪੁੱਤਰ (23 ਸਾਲ) ਘਰ 'ਚ ਮੌਜੂਦ ਸਨ। ਨਕਾਬਪੋਸ਼ਾਂ ਨੇ ਆਉਂਦੇ ਹੀ ਦਲਜੀਤ ਦੇ ਪਰਿਵਾਰਿਕ ਮੈਂਬਰਾਂ ਨੂੰ ਘਰ ਦੇ ਇਕ ਕਮਰੇ 'ਚ ਡੱਕ ਦਿੱਤਾ ਅਤੇ ਰੌਲਾ ਪਾਉਣ ਦੇ ਬਦਲੇ ਮੌਤ ਦੇਣ ਦੀ ਧਮਕੀ ਦਿੱਤੀ। ਸ਼ਨੀਵਾਰ ਰਾਤ ਕਰੀਬ 11 ਵਜੇ ਦਾਖਲ ਹੋਏ ਹਮਲਾਵਰ ਰਾਤ 2 ਵਜੇ ਤੱਕ ਘਰ ਹੀ ਰਹੇ। ਦਲਜੀਤ ਸਿੰਘ ਨੂੰ ਬੁਰੀ ਤਰ੍ਹਾਂ ਵੱਢਿਆ ਗਿਆ। ਤੇਜ਼ਧਾਰ ਹਥਿਆਰਾਂ ਨਾਲ ਉਸਦੇ ਸਰ 'ਤੇ ਜ਼ਿਆਦਾ ਵਾਰ ਕੀਤੇ ਗਏ। ਦੂਸਰੇ ਕਮਰੇ 'ਚ ਕੈਦ ਪਰਿਵਾਰ ਦਲਜੀਤ ਸਿੰਘ ਦੀਆਂ ਚੀਖਾਂ ਸੁਣਦਾ ਰਿਹਾ। ਪਰਿਵਾਰ ਦੀ ਮੰਨੀਏ ਤਾਂ ਜਦੋ ਤੱਕ ਦਲਜੀਤ ਦੀ ਮੌਤ ਨਹੀਂ ਹੋ ਗਈ ਹਮਲਾਵਰ ਉਸਦੇ ਘ
ਕਰਤਾਰਪੁਰ ‘ਚ ਗੋਲੀ ਮਾਰ ਕੇ ਸ਼ਰਾਬ ਕਰਿੰਦੇ ਦਾ ਕਤਲ; ਇਲਾਕੇ ‘ਚ ਫੈਲੀ ਦਹਿਸ਼ਤ 

ਕਰਤਾਰਪੁਰ ‘ਚ ਗੋਲੀ ਮਾਰ ਕੇ ਸ਼ਰਾਬ ਕਰਿੰਦੇ ਦਾ ਕਤਲ; ਇਲਾਕੇ ‘ਚ ਫੈਲੀ ਦਹਿਸ਼ਤ 

Breaking News, Crime, News
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਸ਼ਾਮ ਕਰੀਬ 7 ਵਜੇ ਨੇੜਲੇ ਪਿੰਡ ਮੱਲੀਆਂ ਨਜ਼ਦੀਕ ਬਣੇ ਸ਼ਰਾਬ ਦੇ ਠੇਕੇ ਅੰਦਰ ਕਰਿੰਦੇ ਦੀ ਖੂਨ ਨਾਲ ਲਥਪਥ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ. ਸੂਚਨਾ ਮਿਲਦੇ ਹੀ ਕਰਤਾਰਪੁਰ ਦੀ ਪੁਲਿਸ ਮੌਕੇ 'ਤੇ ਪੁੱਜੀ. ਡੀ.ਐਸ.ਪੀ. ਸਰਬਜੀਤ ਰਾਏ ਨੇ ਦੱਸਿਆ ਕਿ ਕਰਨੈਲ ਸਿੰਘ (55) ਪੁੱਤਰ ਕਰਮਚੰਦ ਵਾਸੀ ਤਲਵਾੜਾ ਦੀ ਕਨਪਟੀ 'ਤੇ ਗੋਲੀ ਮਾਰ ਕੇ ਉਸਦਾ ਕਤਲ ਕੀਤਾ ਗਿਆ ਹੈ. ਮੌਕੇ ਤੋਂ ਗੋਲੀ ਦਾ ਖੋਲ ਬਰਾਮਦ ਕਰ ਲਿਆ ਗਿਆ ਹੈ. ਪੁਲਿਸ ਨੇ ਠੇਕੇਦਾਰ ਸ਼ਮਸ਼ੇਰ ਸਿੰਘ ਦੇ ਬਿਆਨਾਂ ਦੇ ਅਧਾਰ 'ਤੇ ਅਣਪਛਾਤੇ ਕਾਤਲ ਖ਼ਿਲਾਫ਼ ਧਾਰਾ 302 ਦੇ ਤਹਿਤ ਮਾਮਲਾ ਦਰਜ ਕਰਕੇ ਤਫਤੀਸ਼ ਆਰੰਭ ਦਿੱਤੀ ਹੈ. ਫਿਲਹਾਲ ਮ੍ਰਿਤਕ ਦੀ ਲਾਸ਼ ਨੂੰ ਜਲੰਧਰ ਸਿਵਲ ਹਸਪਤਾਲ 'ਚ ਪੋਸਟਮਾਰਟਮ ਲਈ ਭੇਜਿਆ ਗਿਆ ਹੈ. ਸ਼ੁਰੂਆਤੀ ਜਾਂਚ 'ਚ ਮਾਮਲਾ ਪੇਚੀਦਾ >>  ਕਤਲ ਦੀ ਇਹ ਵਾਰਦਾਤ ਕਾਫੀ ਉਲਝਵੀਂ ਨਜਰ ਆ ਰਹੀ ਹੈ. ਕਾਤਲਾਂ ਵੱਲੋਂ ਨਾ ਹੀ ਠੇਕੇ ਨੂੰ ਲੁੱਟਿਆ ਗਿਆ ਹੈ ਅਤੇ ਸ਼ਰਾਬ ਦੀਆਂ ਬੋਤਲਾਂ ਨਾਲ ਵੀ ਕਿਸੇ ਤਰ੍ਹਾਂ ਦੀ ਛੇੜਛਾੜ ਨਹੀਂ ਹੋਈ. ਡੀ.ਐਸ.ਪੀ. ਸਰਬਜੀਤ ਸਿੰਘ ਨੇ ਦੱਸਿਆ ਕਿ ਠੇਕੇ ਦੇ ਗੱਲੇ 'ਚ 8700 ਰੁਪ

Welcome to

Kartarpur Mail

error: Content is protected !!