Thursday, June 20ਤੁਹਾਡੀ ਆਪਣੀ ਲੋਕਲ ਅਖ਼ਬਾਰ....

Tag: kartarpur mail

ਕਰਤਾਰਪੁਰ: ਦੂਜੀ ਪ੍ਰਭਾਤਫੇਰੀ ਦਾ ਭਰਵਾਂ ਸਵਾਗਤ, ਤਸਵੀਰਾਂ ‘ਚ ਵੇਖੋ ਭਗਵਾਨ ਸ਼ਿਵ ਦੇ ਰੰਗ

ਕਰਤਾਰਪੁਰ: ਦੂਜੀ ਪ੍ਰਭਾਤਫੇਰੀ ਦਾ ਭਰਵਾਂ ਸਵਾਗਤ, ਤਸਵੀਰਾਂ ‘ਚ ਵੇਖੋ ਭਗਵਾਨ ਸ਼ਿਵ ਦੇ ਰੰਗ

Breaking News, News, Religious
ਪ੍ਰਭਾਤਫੇਰੀ ਦੌਰਾਨ ਸਜਾਈ ਪਾਲਕੀ 'ਚ ਸੁਸ਼ੋਭਿਤ ਸ਼ਿਵਲਿੰਗ ਦਾ ਸੁੰਦਰ ਦ੍ਰਿਸ਼ (ਫੋਟੋ ਕਰਤਾਰਪੁਰ ਮੇਲ) ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਮਹਾਸ਼ਿਵਰਾਤਰੀ ਪੁਰਬ ਸਬੰਧੀ ਸ਼ਿਵ ਮੰਦਿਰ ਪਾਂਧਿਆਂ ਤੋਂ ਸਜਾਈ ਜਾ ਰਹੀ ਪ੍ਰਭਾਤਫੇਰੀ ਦੇ ਦੂਸਰੇ ਦਿਨ ਨਿਸ਼ਾ ਰਾਣੀ ਪਰਿਵਾਰ (ਸ਼ਹੀਦ ਭਗਤ ਸਿੰਘ ਚੌਂਕ) ਵੱਲੋਂ ਫੁੱਲਾਂ ਦੀ ਵਰਖਾ ਕਰਕੇ ਅਤੇ ਲੰਗਰ ਲਗਾਕੇ ਸ਼ਰਧਾ ਨਾਲ ਸਵਾਗਤ ਕੀਤਾ ਗਿਆ।  ਕੱਲ੍ਹ ਤੀਸਰੀ ਪ੍ਰਭਾਤਫੇਰੀ ਦਾ ਸਵਾਗਤ ਪਰਮਜੀਤ ਲਾਲ ਪਰਿਵਾਰ ਮੁਹੱਲਾ ਪਾਂਧਿਆਂ ਅਤੇ ਮਨੀਸ਼ ਕੁਮਾਰ ਪਰਿਵਾਰ ਮੁਹੱਲਾ ਸੇਖੜੀਆਂ ਵੱਲੋਂ ਆਪਣੇ ਆਪਣੇ ਨਿਵਾਸ ਸਥਾਨਾਂ 'ਤੇ ਸ਼ਰਧਾ ਪੂਰਵਕ ਕੀਤਾ ਜਾਵੇਗਾ। ਇਹ ਜਾਣਕਾਰੀ ਸ਼ਿਵ ਮੰਦਿਰ ਪਾਂਧਿਆਂ ਦੇ ਪ੍ਰਧਾਨ ਦੀਪਕ ਦੀਪਾ ਨੇ ਕਰਤਾਰਪੁਰ ਮੇਲ ਨੂੰ ਦਿੱਤੀ।  ਇਹ ਵੀ ਪੜ੍ਹੋ :  ਕਰਤਾਰਪੁਰ ਪੁਲਿਸ ਥਾਣੇ ਦੇ ਮੁਖੀ ਵਜੋਂ ਇੰਸਪੈਕਟਰ ਪ੍ਰਦੀਪ ਸਿੰਘ ਨੇ ਸੰਭਾਲਿਆ ਚਾਰਜ, ਗੁੰਝਲਦਾਰ ਕੇਸਾਂ ਨੂੰ ਹੱਲ ਕਰਨ ਲਈ ਜਾਣੇ ਜਾਂਦੇ ਹਨ ਨਵੇਂ SHO  ਕਰਤਾਰਪੁਰ: ਚਿੱਟੇ ਦਿਨੀਂ ਦਿੱਤਾ ਚੋਰੀ ਨੂੰ ਅੰਜਾਮ, CCTV 'ਚ ਕੈਦ ਪਰ ਪੁਲਿਸ ਤੋਂ ਦੂਰ ਕਰਤਾਰਪੁਰ: ਅੰਦਰੂਨੀਕ
ਕਰਤਾਰਪੁਰ ‘ਚ ਕਤਲ: ਪਰਿਵਾਰ ਸਾਹਮਣੇ ਵੱਢਿਆ, ਜਾਨ ਨਿਕਲਣ ਤੱਕ ਘਰ ਰਹੇ ਕਾਤਲ 

ਕਰਤਾਰਪੁਰ ‘ਚ ਕਤਲ: ਪਰਿਵਾਰ ਸਾਹਮਣੇ ਵੱਢਿਆ, ਜਾਨ ਨਿਕਲਣ ਤੱਕ ਘਰ ਰਹੇ ਕਾਤਲ 

Breaking News, Crime, News
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਕਰਤਾਰਪੁਰ ਦੇ ਨੇੜਲੇ ਪਿੰਡ ਧੀਰਪੁਰ 'ਚ ਰੂਹ ਕੰਬਾਉਣ ਵਾਲੀ ਵਾਰਦਾਤ ਸਾਹਮਣੇ ਆਈ ਹੈ। ਪਿੰਡ ਦੇ ਬਾਹਰਲੇ ਪਾਸੇ ਪੈਂਦੇ ਡੇਰਿਆਂ 'ਚ ਇਕ ਵਿਅਕਤੀ ਨੂੰ ਉਸਦੇ ਪਰਿਵਾਰ ਦੇ ਸਾਹਮਣੇ ਬੇਰਹਿਮੀ ਨਾਲ ਵੱਢਿਆ ਗਿਆ ਹੈ। ਜਾਣਕਾਰੀ ਮੁਤਾਬਕ ਚਾਰ ਨਕਾਬਪੋਸ਼ ਹਮਲਾਵਰ ਮਾਰੂ ਹਥਿਆਰਾਂ ਸਣੇ ਦਲਜੀਤ ਸਿੰਘ (54) ਪੁੱਤਰ ਪ੍ਰੀਤਮ ਸਿੰਘ ਦੇ ਘਰ ਜ਼ਬਰਨ ਦਾਖ਼ਲ ਹੋਏ। ਵਾਰਦਾਤ ਸਮੇਂ ਦਲਜੀਤ ਸਿੰਘ ਦੀ ਪਤਨੀ ਅਤੇ ਉਸਦਾ ਪੁੱਤਰ (23 ਸਾਲ) ਘਰ 'ਚ ਮੌਜੂਦ ਸਨ। ਨਕਾਬਪੋਸ਼ਾਂ ਨੇ ਆਉਂਦੇ ਹੀ ਦਲਜੀਤ ਦੇ ਪਰਿਵਾਰਿਕ ਮੈਂਬਰਾਂ ਨੂੰ ਘਰ ਦੇ ਇਕ ਕਮਰੇ 'ਚ ਡੱਕ ਦਿੱਤਾ ਅਤੇ ਰੌਲਾ ਪਾਉਣ ਦੇ ਬਦਲੇ ਮੌਤ ਦੇਣ ਦੀ ਧਮਕੀ ਦਿੱਤੀ। ਸ਼ਨੀਵਾਰ ਰਾਤ ਕਰੀਬ 11 ਵਜੇ ਦਾਖਲ ਹੋਏ ਹਮਲਾਵਰ ਰਾਤ 2 ਵਜੇ ਤੱਕ ਘਰ ਹੀ ਰਹੇ। ਦਲਜੀਤ ਸਿੰਘ ਨੂੰ ਬੁਰੀ ਤਰ੍ਹਾਂ ਵੱਢਿਆ ਗਿਆ। ਤੇਜ਼ਧਾਰ ਹਥਿਆਰਾਂ ਨਾਲ ਉਸਦੇ ਸਰ 'ਤੇ ਜ਼ਿਆਦਾ ਵਾਰ ਕੀਤੇ ਗਏ। ਦੂਸਰੇ ਕਮਰੇ 'ਚ ਕੈਦ ਪਰਿਵਾਰ ਦਲਜੀਤ ਸਿੰਘ ਦੀਆਂ ਚੀਖਾਂ ਸੁਣਦਾ ਰਿਹਾ। ਪਰਿਵਾਰ ਦੀ ਮੰਨੀਏ ਤਾਂ ਜਦੋ ਤੱਕ ਦਲਜੀਤ ਦੀ ਮੌਤ ਨਹੀਂ ਹੋ ਗਈ ਹਮਲਾਵਰ ਉਸਦੇ ਘ
ਡਾ. ਹਰਦੇਵ ਸਿੰਘ ਨੇ ਕਰਤਾਰਪੁਰ ਦੇ ਸਰਕਾਰੀ ਹਸਪਤਾਲ ਦੇ ਨਵੇਂ ਐਸ.ਐਮ.ਓ. ਵਜੋਂ ਸਾਂਭਿਆ ਅਹੁਦਾ

ਡਾ. ਹਰਦੇਵ ਸਿੰਘ ਨੇ ਕਰਤਾਰਪੁਰ ਦੇ ਸਰਕਾਰੀ ਹਸਪਤਾਲ ਦੇ ਨਵੇਂ ਐਸ.ਐਮ.ਓ. ਵਜੋਂ ਸਾਂਭਿਆ ਅਹੁਦਾ

Breaking News, Health, News
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਸੀ.ਅਚ.ਸੀ.ਕਰਤਾਰਪੁਰ ਵਿਖੇ ਨਵੇਂ ਐਸ.ਐਮ.ਓ. ਡਾ. ਹਰਦੇਵ ਸਿੰਘ (ਹੱਡੀਅਂ ਦੇ ਮਾਹਿਰ) ਨੇ ਅੱਜ ਅਹੁਦਾ ਸੰਭਾਲਿਆ ਲਿਆ ਹੈ। ਹਸਪਤਾਲ ਪਹੁੰਚਣ ਤੇ ਸਮੂਹ ਸਟਾਫ਼ ਮੈਂਬਰਾਂ ਨੇ ਫੁੱਲਾਂ ਦਾ ਗੁਲਦਸਤਾ ਦੇ ਕੇ ਸਵਾਗਤ ਕੀਤਾ। ਇਸ ਉਪਰੰਤ ਡਾ. ਹਰਦੇਵ ਸਿੰਘ ਨੇ ਤੰਦਰੁਸਤ ਪੰਜਾਬ ਤਹਿਤ ਚਲਾਈ ਜਾ ਰਹੀ ਮੁਹਿਮ ਨੂੰ ਅੱਗੇ ਤੋਰਦਿਆਂ ਹਸਪਤਾਲ ਵਿੱਚ ਨਵੇਂ ਬੂਟੇ ਲਗਾਏ ਅਤੇ ਸਮੂਹ ਸਟਾਫ਼ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਵੀ ਨਵੇਂ ਬੂਟੇ ਲਗਾਉਣ ਤਾਂ ਕਿ ਵਾਤਾਵਰਣ ਨੂੰ ਹਰਿਆ ਭਰਿਆ ਬਣਾਇਆ ਜਾ ਸਕੇ। ਉਹਨਾਂ ਸ਼ਹਿਰ ਵਾਸਿਆਂ ਨੂੰ ਅਪੀਲ ਕੀਤੀ ਕਿ ਉਹਨਾਂ ਨੂੰ ਹੱਡੀਆਂ ਦਾ ਇਲਾਜ ਕਰਵਾਉਣ ਲਈ ਬਾਹਰ ਜਾਣ ਦੀ ਜਰੂਰਤ ਨਹੀਂ ਹੁਣ ਉਹ ਕਰਤਾਰਪੁਰ ਦੇ ਹਸਪਤਾਲ ਵਿੱਚ ਆਪਣਾ ਇਲਾਜ ਕਰਵਾ ਸਕਦੇ ਹਨ। ਇਸ ਮੌਕੇ ਤੇ ਡਾ. ਮਹਿੰਦਰਜੀਤ ਸਿੰਘ, ਡਾ. ਸਰਬਜੀਤ ਸਿੰਘ, ਡਾ. ਰਾਜੀਵ ਰਾਣਾ, ਬੀ.ਈ.ਈ. ਸ਼ਰਨਦੀਪ ਸਿੰਘ, ਸੁਨੀਲ ਕੁਮਾਰ, ਸੰਦੀਪ ਕੁਮਾਰ, ਅਸ਼ੋਕ ਕੁਮਾਰ, ਬਲਜਿੰਦਰ ਕੌਰ, ਪ੍ਰਕਾਸ਼ ਗਿੱਲ, ਸਰਵਣ ਸਿੰਘ, ਜਤਿੰਦਰ ਕੁਮਾਰ, ਕੰਚਨ ਸੂਦ, ਕੰਵਲਜੀਤ ਕੌਰ, ਜਗਜੀਤ ਕੌਰ, ਸਰਬਜੀਤ ਕੁ
Breaking: ਜੰਗੇ ਆਜ਼ਾਦੀ ਯਾਦਗਾਰ ਨੇੜੇ ਸਕੂਲੀ ਬੱਚਿਆਂ ਨਾਲ ਭਰੀ ਬੋਲੇਰੋ ਪਲਟੀ, ਵੇਖੋ ਮੌਕੇ ਦੀ ਵੀਡੀਓ

Breaking: ਜੰਗੇ ਆਜ਼ਾਦੀ ਯਾਦਗਾਰ ਨੇੜੇ ਸਕੂਲੀ ਬੱਚਿਆਂ ਨਾਲ ਭਰੀ ਬੋਲੇਰੋ ਪਲਟੀ, ਵੇਖੋ ਮੌਕੇ ਦੀ ਵੀਡੀਓ

Breaking News, Crime, News
ਵੇਖੋ ਵੀਡੀਓ .... << Breaking >> ਨੈਸ਼ਨਲ ਹਾਈਵੇ ਤੇ ਹਾਦਸਾ  ਜੰਗੇ ਆਜ਼ਾਦੀ ਯਾਦਗਾਰ ਨੇੜੇ ਸਕੂਲੀ ਬੱਚਿਆਂ ਨਾਲ ਭਰੀ ਬੋਲੇਰੋ ਪਲਟੀ ਇਨੋਵਾ ਕਾਰ ਦੀ ਟੱਕਰ ਨਾਲ ਹੋਇਆ ਹਾਦਸਾ ਤਿੰਨ ਬੱਚਿਆਂ ਦੇ ਜਖਮੀ ਹੋਣ ਦੀ ਖਬਰ ਰਾਹਗੀਰਾਂ ਨੇ ਹਿੰਮਤ ਦਿਖਾਉਂਦਿਆਂ ਕੀਤੇ ਰਾਹਤ ਕਾਰਜ ਬੋਲੇਰੋ ਡ੍ਰਾਈਵਰ ਸੁੱਚਾ ਸਿੰਘ ਮੁਤਾਬਿਕ ਕੇਂਦਰੀ ਸਕੂਲ (ਸੀ.ਆਰ.ਪੀ.ਐਫ.) ਤੋਂ ਬੱਚੇ ਲਿਆ ਰਿਹਾ ਘਰ ਵਾਪਿਸ  ਪੁਲਿਸ ਕਰ ਰਹੀ ਮਾਮਲੇ ਦੀ ਜਾਂਚ  ਇਨੋਵਾ ਕਾਰ ਤੇ ਡ੍ਰਾਈਵਰ ਪੁਲਿਸ ਨੇ ਕੀਤੇ ਕਾਬੂ  ਇਹ ਵੀ ਪੜ੍ਹੋ: ♦  ਫਿਰ ਸ਼ੁਰੂ ਹੋਇਆ ਚੋਰੀਆਂ ਦਾ ਸਿਲਸਿਲਾ, ਪਹਿਲਾ ਨਿਸ਼ਾਨਾ "ਨਿਊ ਚੰਦਨ ਨਗਰ" ♦  ਇਹ ਕੈਸਾ ਸੰਯੋਗ? : ਕਰਤਾਰਪੁਰ ਪੁਲਿਸ ਨੇ ਵੱਖ-2 ਮਾਮਲਿਆਂ 'ਚ ਕੀਤੀਆਂ ਇੱਕੋ ਜਹੀਆਂ ਬਰਾਮਦਗੀਆਂ ♦ ਕਰਤਾਰਪੁਰ 'ਚ ਭਿਆਨਕ ਸੜ੍ਹਕ ਹਾਦਸਾ, ਬੇਕਾਬੂ ਟਰੱਕ ਦਾ ਕਹਿਰ   
ਕਰਤਾਰਪੁਰ ਦੇ ਹੋਣਹਾਰ: ਬੀ.ਸੀ.ਏ. ਦਾ ਨਤੀਜਾ 100 ਪ੍ਰਤੀਸ਼ਤ

ਕਰਤਾਰਪੁਰ ਦੇ ਹੋਣਹਾਰ: ਬੀ.ਸੀ.ਏ. ਦਾ ਨਤੀਜਾ 100 ਪ੍ਰਤੀਸ਼ਤ

Education, News
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੇ ਪ੍ਰਬੰਧ ਅਧੀਨ ਚਲਾਏ ਜਾ ਰਹੇ ਮਾਤਾ ਗੁਜਰੀ ਖ਼ਾਲਸਾ ਕਾਲਜ, ਕਰਤਾਰਪੁਰ ਦੇ ਬੀ.ਸੀ.ਏ. ਸਮੈਸਟਰ ਛੇਵਾਂ ਦਾ ਨਤੀਜਾ ਸ਼ਾਨਦਾਰ ਰਿਹਾ| ਕਾਲਜ ਦੀ ਵਿਦਿਆਰਥਣ ਸ਼ਰਨਪ੍ਰੀਤ ਕੌਰ ਨੇ 70% ਨੰਬਰ ਲੈ ਕੇ ਕਾਲਜ ਵਿਚੋਂ ਪਹਿਲਾ ਸਥਾਨ,  ਜਸਕੀਰਤ ਸਿੰਘ ਨੇ 69% ਨੰਬਰ ਲੈ ਕੇ ਦੂਜਾ ਅਤੇ ਲਲਿਤ ਕੁਮਾਰ ਨੇ 67% ਨੰਬਰ ਲੈ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ|           ਕਾਲਜ ਦੇ ਪ੍ਰਿੰਸੀਪਲ ਹਰਮਨਦੀਪ ਸਿੰਘ ਗਿੱਲ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਤੇ ਭਵਿੱਖ ਵਿਚ ਵੀ ਹੋਰ ਮਿਹਨਤ ਕਰਕੇ ਅਗਾਂਹ ਵਧਣ ਲਈ ਪ੍ਰੇਰਿਤ ਕੀਤਾ| ਜ਼ਿਕਰਯੋਗ ਹੈ ਕਿ ਬੀ.ਸੀ.ਏ. ਛੇਵਾਂ ਸਮੈਸਟਰ ਦਾ ਨਤੀਜਾ 100 ਪ੍ਰਤੀਸ਼ਤ ਰਿਹਾ|   ਇਹ ਵੀ ਪੜ੍ਹੋ: ♦  ਫਿਰ ਸ਼ੁਰੂ ਹੋਇਆ ਚੋਰੀਆਂ ਦਾ ਸਿਲਸਿਲਾ, ਪਹਿਲਾ ਨਿਸ਼ਾਨਾ "ਨਿਊ ਚੰਦਨ ਨਗਰ" ♦  ਇਹ ਕੈਸਾ ਸੰਯੋਗ? : ਕਰਤਾਰਪੁਰ ਪੁਲਿਸ ਨੇ ਵੱਖ-2 ਮਾਮਲਿਆਂ 'ਚ ਕੀਤੀਆਂ ਇੱਕੋ ਜਹੀਆਂ ਬਰਾਮਦਗੀਆਂ ♦ ਕਰਤਾਰਪੁਰ 'ਚ ਭਿ
ਕਰਤਾਰਪੁਰ ਪੁਲਿਸ ਨੇ ਦਿੱਲੀ ਦਾ ਟੱਕ-ਟੱਕ ਗੈਂਗ ਦਬੋਚਿਆ, ਵਾਰਦਾਤ ਕਰਨ ਦਾ ਢੰਗ ਜਾਣ ਹੋ ਜਾਵੋਂਗੇ ਹੈਰਾਨ   

ਕਰਤਾਰਪੁਰ ਪੁਲਿਸ ਨੇ ਦਿੱਲੀ ਦਾ ਟੱਕ-ਟੱਕ ਗੈਂਗ ਦਬੋਚਿਆ, ਵਾਰਦਾਤ ਕਰਨ ਦਾ ਢੰਗ ਜਾਣ ਹੋ ਜਾਵੋਂਗੇ ਹੈਰਾਨ   

Breaking News, Crime, News
ਗਿਰੋਹ ਦੇ 2 ਮੈਂਬਰ ਕਾਬੂ, 5 ਫਰਾਰ  ਪੰਜਾਬ 'ਚ ਵਾਰਦਾਤਾਂ ਨੂੰ ਅੰਜਾਮ ਦੇਣ ਆਇਆ ਸੀ ਦਿੱਲੀ ਦਾ ਇਹ ਗਿਰੋਹ ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਦਿੱਲੀ ਤੋਂ ਪੰਜਾਬ 'ਚ ਲੁੱਟ ਦੀਆਂ ਵਾਰਦਾਤਾਂ ਅੰਜਾਮ ਦੇਣ ਆਇਆ ਟੱਕ ਟੱਕ ਗਿਰੋਹ ਕਰਤਾਰਪੁਰ ਦੀ ਪੁਲਿਸ ਨੇ ਦਬੋਚ ਲਿਆ ਹੈ. ਇਸ ਲੁਟੇਰਾ ਗਿਰੋਹ ਦੇ ਦੋ ਮੈਂਬਰ ਪੁਲਿਸ ਨੇ ਕਾਬੂ ਕੀਤੇ ਹਨ ਜਦਕਿ 5 ਹੋਰ ਲੁਟੇਰੇ ਅਜੇ ਫਰਾਰ ਦੱਸੇ ਜਾ ਰਹੇ ਹਨ. ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆ ਡੀ.ਐਸ.ਪੀ. ਸਰਬਜੀਤ ਰਾਏ ਨੇ ਦੱਸਿਆ ਕਿ ਅਮ੍ਰਿਤਸਰ ਵਿਚ ਵਾਰਦਾਤਾਂ ਕਰਨ ਮਗਰੋਂ ਦੋਵੇਂ ਦੋਸ਼ੀ ਜਲੰਧਰ ਆਏ ਸਨ. ਜਲੰਧਰ ਵਿਚ ਲੁੱਟ ਕਰਕੇ ਇਹ ਸ਼ਾਤਰ ਅਪਰਾਧੀ ਕਰਤਾਰਪੁਰ ਦੀਆਂ ਝੁੱਗੀਆਂ ਨਜ਼ਦੀਕ ਰਹਿੰਦੇ ਸੀ ਤਾਂਕਿ ਕਿਸੇ ਨੂੰ ਵੀ ਸ਼ੱਕ ਨਾ ਪਵੇ.    ਵੀਡੀਓ 'ਚ ਸੁਣੋ, ਲੁਟੇਰੇ ਕਿਵੇਂ ਅੰਜਾਮ ਦਿੰਦੇ ਸੀ ਵਾਰਦਾਤ ...    ਦੋਸ਼ੀਆਂ ਦੀ ਪਹਿਚਾਣ ਸਿਕੰਦਰ ਅਤੇ ਬਿਟਨੇਸ਼ ਵਾਸੀ ਮਦਨਗਿਰੀ (ਦਿੱਲੀ) ਵਜੋਂ ਹੋਈ ਹੈ. ਪੁਲਿਸ ਨੇ ਦੋਸ਼ੀਆਂ ਪਾਸੋਂ 4 ਮੋਟਰਸਾਈਕਲ ਅਤੇ 105 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ ਹੈ. ਇਸਤੋਂ ਇਲਾਵਾ ਵਾਰ
ਨਰ ਸੇਵਾ ਨਾਰਾਇਣ ਸੇਵਾ: ਪਿੰਡ ਲਿਟਾਂ ‘ਚ ਲਗਾਇਆ 51ਵਾਂ SVP ਕੈਂਪ 

ਨਰ ਸੇਵਾ ਨਾਰਾਇਣ ਸੇਵਾ: ਪਿੰਡ ਲਿਟਾਂ ‘ਚ ਲਗਾਇਆ 51ਵਾਂ SVP ਕੈਂਪ 

Health, News
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਮਨੁੱਖਤਾ ਦੀ ਸੇਵਾ ਲਈ ਪਿਛਲੇ ਲੰਬੇ ਸਮੇਂ ਤੋਂ ਕੰਮ ਕਰਦੇ ਆ ਰਹੇ 'ਆਪੀ' ਚੈਰੀਟੇਬਲ ਹਸਪਤਾਲ ਵੱਲੋਂ ਲੜੀਵਾਰ SVP ਕੈਂਪ ਲਗਾਏ ਜਾ ਰਹੇ ਹਨ. ਇਸੇ ਤਹਿਤ 51ਵਾਂ ਕੈਂਪ ਨੇੜਲੇ ਪਿੰਡ ਲਿਟਾਂ 'ਚ ਲਗਾਇਆ ਗਿਆ ਜਿੱਥੇ ਕਰੀਬ 119 ਮਰੀਜਾਂ ਨੇ ਇਸ ਕੈਂਪ ਦਾ ਲਾਹਾ ਲਿਆ. ਕੈਂਪ ਦੌਰਾਨ ਮਰੀਜਾਂ ਦਾ ਮੁਫਤ ਮੈਡੀਕਲ ਚੈਕ ਅੱਪ ਕੀਤਾ ਗਿਆ ਅਤੇ ਫ੍ਰੀ 'ਚ ਦਵਾਈਆਂ ਵੀ ਦਿੱਤੀਆਂ ਗਈਆਂ. ਇਸ ਦੌਰਾਨ ਕਰੀਬ 43 ਲੋਕਾਂ ਦੀ ਸ਼ੂਗਰ ਦੀ ਜਾਂਚ ਕੀਤੀ ਗਈ. ਇਸ ਮੌਕੇ ਤੇ ਸਰਪੰਚ ਜੋਗਿੰਦਰ ਸਿੰਘ, ਅਮਰ ਸਿੰਘ, ਡਾ. ਰੂਹੀ ਅਰੋੜਾ, ਡਾ. ਭਾਵਨਾ ਗੁਪਤਾ, ਡਾ. ਰੋਹਿਤ, ਸਰਬਜੀਤ ਕੌਰ, ਪ੍ਰੀਤੀ, ਲਖਵਿੰਦਰ ਕੌਰ, ਬਿੱਕਰ ਸਿੰਘ, ਸਤਨਾਮ ਆਦਿ ਹਾਜ਼ਿਰ ਸਨ. ਕੈਂਪ ਆਪੀ ਸੰਸਥਾ ਦੇ ਸਕੱਤਰ ਮੈਡਮ ਸੁਮਨ ਕਲਹਨ ਦੀ ਅਗੁਵਾਈ 'ਚ ਅਤੇ ਐਨ.ਆਰ.ਆਈ. ਮਧੂ ਸ਼ਰਮਾ ਦੇ ਸਹਿਯੋਗ ਨਾਲ ਲਗਾਇਆ ਗਿਆ. -------------- ਇਹ ਵੀ ਪੜ੍ਹੋ: ♦  ਫਿਰ ਸ਼ੁਰੂ ਹੋਇਆ ਚੋਰੀਆਂ ਦਾ ਸਿਲਸਿਲਾ, ਪਹਿਲਾ ਨਿਸ਼ਾਨਾ "ਨਿਊ ਚੰਦਨ ਨਗਰ" ♦  ਇਹ ਕੈਸਾ ਸੰਯੋਗ? : ਕਰਤਾਰਪੁਰ ਪੁਲਿਸ ਨੇ ਵੱਖ-2 ਮ
ਬਾਬਾ ਗੁਰਮੁੱਖ ਦਾਸ ਜੀ ਨੂੰ ਸਮਰਪਿਤ ਕ੍ਰਿਕੇਟ ਟੂਰਨਾਮੈਂਟ ਸ਼ੁਰੂ, ਨੌਜਵਾਨਾਂ ਵੱਲੋਂ ਸ਼ਲਾਘਾਯੋਗ ਪਹਿਲ

ਬਾਬਾ ਗੁਰਮੁੱਖ ਦਾਸ ਜੀ ਨੂੰ ਸਮਰਪਿਤ ਕ੍ਰਿਕੇਟ ਟੂਰਨਾਮੈਂਟ ਸ਼ੁਰੂ, ਨੌਜਵਾਨਾਂ ਵੱਲੋਂ ਸ਼ਲਾਘਾਯੋਗ ਪਹਿਲ

Breaking News, Health, News
Kartarpur Mail (ਸ਼ਿਵ ਕੁਮਾਰ ਰਾਜੂ) >> ਕ੍ਰਿਕੇਟ ਦੇ ਰੁਝਾਨ ਨੂੰ ਨੌਜਵਾਨਾਂ 'ਚ ਵਧਾਉਣ ਲਈ ਅਤੇ ਆਪਣੀ ਖੇਡ ਪ੍ਰਦਰਸ਼ਿਤ ਕਰਨ ਲਈ ਇਕ ਮੰਚ ਵੀ.ਸੀ.ਸੀ. ਕ੍ਰਿਕੇਟ ਕਲੱਬ ਕਰਤਾਰਪੁਰ ਵੱਲੋਂ ਤਿਆਰ ਕੀਤਾ ਗਿਆ ਹੈ. ਕਲੱਬ ਵੱਲੋਂ ਪਹਿਲਾ ਕ੍ਰਿਕੇਟ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਜਿਸ 'ਚ ਲਾਗਲੇ ਪਿੰਡਾਂ ਅਤੇ ਹੋਰ ਥਾਵਾਂ ਤੋਂ ਕਈ ਟੀਮਾਂ ਨੇ ਹਿੱਸਾ ਲਿਆ ਹੈ. ਟੂਰਨਾਮੈਂਟ ਦਾ ਉਦਘਾਟਨ ਹੀਰਾ ਲਾਲ ਖੋਸਲਾ ਪ੍ਰਧਾਨ, ਕਮਲੇਸ਼ਵਰ ਵਾਲਮੀਕੀ ਐਜੂਕੇਸ਼ਨ ਟਰਸੱਟ, ਕਰਤਾਰਪੁਰ ਵੱਲੋਂ ਰਿਬਨ ਕੱਟ ਕੇ ਕੀਤਾ ਗਿਆ. ਇਸ ਮੌਕੇ ਹੀਰਾ ਲਾਲ ਖੋਸਲਾ ਨੇ ਨੌਜਵਾਨਾਂ ਨੂੰ ਵਧ ਤੋਂ ਵਧ ਖੇਡਾਂ ਨਾਲ ਜੁੜਨ ਅਤੇ ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ. ਉਨ੍ਹਾਂ ਨਾਲ ਹੀ ਵੀ.ਸੀ.ਸੀ. ਕ੍ਰਿਕੇਟ ਕਲੱਬ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਗਲੀ ਵਾਰ ਇਹ ਟੂਰਨਾਮੈਂਟ ਹੋਰ ਵੀ ਵੱਡੇ ਪੱਧਰ 'ਤੇ ਕਰਵਾਉਣ ਲਈ ਕਲੱਬ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ. ਇਸ ਮੌਕੇ ਵਿਜੈ ਠਾਕੁਰ, ਵਰਿੰਦਰ ਆਨੰਦ, ਰਾਜ ਕੁਮਾਰ ਤੋਂ ਇਲਾਵਾ ਕਲੱਬ ਦੇ ਰੋਕੀ, ਆਕਾਸ਼, ਰਿੱਕੀ, ਸੋਨੂੰ ਕਵਾਲ, ਬਾਲੀ, ਕਮਲ, ਰਵੀ, ਸੰਨੀ ਰਾਕ ਅਤੇ ਪਿੰਚੂ ਪ
ਇਹ ਕੈਸਾ ਸੰਯੋਗ? : ਕਰਤਾਰਪੁਰ ਪੁਲਿਸ ਨੇ ਵੱਖ-2 ਮਾਮਲਿਆਂ ‘ਚ ਕੀਤੀਆਂ ਇੱਕੋ ਜਹੀਆਂ ਬਰਾਮਦਗੀਆਂ

ਇਹ ਕੈਸਾ ਸੰਯੋਗ? : ਕਰਤਾਰਪੁਰ ਪੁਲਿਸ ਨੇ ਵੱਖ-2 ਮਾਮਲਿਆਂ ‘ਚ ਕੀਤੀਆਂ ਇੱਕੋ ਜਹੀਆਂ ਬਰਾਮਦਗੀਆਂ

Breaking News, Crime, News
Kartarpur Mail (ਸ਼ਿਵ ਕੁਮਾਰ ਰਾਜੂ) >> ਕਰਤਾਰਪੁਰ ਪੁਲਿਸ ਨੇ ਪ੍ਰੈਸ ਬਿਆਨ ਜਾਰੀ ਕਰਕੇ ਤਿੰਨ ਨੌਜਵਾਨਾਂ ਨੂੰ ਨਸ਼ੀਲੇ ਟੀਕਿਆਂ ਸਣੇ ਕਾਬੂ ਕਰਨ ਦਾ ਦਾਅਵਾ ਕੀਤਾ ਹੈ. ਜਾਰੀ ਕੀਤੇ ਪ੍ਰੈੱਸ ਨੋਟ ਮੁਤਾਬਿਕ ਪੁਲਿਸ ਨੂੰ ਤਿੰਨ ਵੱਖ ਵੱਖ ਥਾਵਾਂ ਤੋਂ ਕਾਬੂ ਕੀਤੇ ਨੌਜਵਾਨਾਂ ਕੋਲੋਂ ਇੱਕੋ ਜਹੀਆਂ ਬਰਾਮਦਗੀਆਂ ਹੋਈਆਂ ਹਨ. ਏ.ਐਸ.ਆਈ. ਸੁਖਦੇਵ ਸਿੰਘ ਨੇ ਭੁਲੱਥ ਮੋੜ ਕਰਤਾਰਪੁਰ ਤੇ ਨਾਕੇਬੰਦੀ ਦੌਰਾਨ ਰਮਨ ਕੁਮਾਰ ਪੁੱਤਰ ਜਗਜੀਤ ਰਾਮ ਵਾਸੀ ਭੁਲੱਥ ਨੂੰ ਕਾਬੂ ਕੀਤਾ. ਏ.ਐਸ.ਆਈ. ਰਘਵੀਰ ਸਿੰਘ ਮੁਤਾਬਿਕ ਗਸ਼ਤ ਦੌਰਾਨ ਜੰਡੇ ਸਰਾਏ ਰੋਡ 'ਤੇ ਸ਼ੱਕ ਦੇ ਅਧਾਰ 'ਤੇ ਝਿਰਮਲ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਭੁਲੱਥ ਨੂੰ ਰੋਕਿਆ ਤਾਂ ਉਸ ਕੋਲੋਂ ਨਸ਼ੀਲੇ ਟੀਕੇ ਬਰਾਮਦ ਕੀਤੇ ਗਏ. ਕਿਸ਼ਨਗੜ ਚੌਂਕੀ ਦੇ ਇੰਚਾਰਜ ਏ.ਐਸ.ਆਈ. ਸੁਖਜੀਤ ਸਿੰਘ ਮੁਤਾਬਿਕ ਉਨ੍ਹਾਂ ਨੇ ਪਿੰਡ ਨੌਗੱਜਾ ਕੋਲ ਨਾਕੇਬੰਦੀ ਕੀਤੀ ਹੋਈ ਸੀ ਜਿਸ ਦੌਰਾਨ ਜਸਪ੍ਰੀਤ ਸਾਬੀ ਵਾਸੀ ਜਲੰਧਰ ਤੋਂ ਨਸ਼ੀਲੇ ਟੀਕੇ ਬਰਾਮਦ ਕੀਤੇ ਗਏ. ਪੁਲਿਸ ਨੇ ਹਰ ਦੋਸ਼ੀ ਤੋਂ 15 ਨਸ਼ੀਲੇ ਟੀਕੇ ਮਾਰਕਾ AVIL 10Ml ਹਰੇਕ ਅਤੇ 6 ਟੀਕੇ ਮਾਰਕਾ BUPERNORPHINE
राशिफल 22 जून: जानें, कैसा गुजरेगा आज आपका दिन

राशिफल 22 जून: जानें, कैसा गुजरेगा आज आपका दिन

Daily Horoscope, News
यहाँ क्लिक करके कुंडली विशेषज्ञ पंडित अवध शर्मा से करें संपर्क मेष: व्यवसायियों के लिए आज का दिन लाभदायी है, ऐसा गणेशजी कहते हैं। परिवार का आनंददायी वातावरण भी आपके मन को प्रफुल्लित रखने में सहायता करेगा। स्वास्थ्य में वृद्धि होगी। सहयोगियों का अच्छा सहयोग मिलेगा। सामाजिक क्षेत्र में यशकीर्ति मिलेगी। वृषभ: आज बौद्धिक चर्चाओं से दूर रहें। विद्यार्थियों के लिए समय कठिन है। पेट संबंधित रोग से भी मन चिंतित हो सकता है, परंतु मध्याह्न के बाद रोग में आपको राहत का अनुभव होगा। मानसिक रूप से भी आपको अच्छा लगेगा। मिथुन: आज आप में स्फूर्ति का अभाव रहेगा। पारिवारिक सदस्यों के बीच में तूतू-मैंमैं होने की भी आशंका है। स्थावर संपत्ति के पात्रों के विषय में सावधानी रखें। आकस्मिक धन के खर्च की आशंका रहेगी। कर्क: किसी भी कार्य को बिना सोच-समझकर ना करें। आपके स्वजनों के साथ हुई भेंट से आनंद मि

Welcome to

Kartarpur Mail

error: Content is protected !!