Wednesday, April 1ਤੁਹਾਡੀ ਆਪਣੀ ਲੋਕਲ ਅਖ਼ਬਾਰ....

Kartarpur: ਮੁਫ਼ਤ ਮੈਡੀਕਲ ਕੈਂਪ ਦਾ 142 ਮਰੀਜ਼ਾਂ ਲਿਆ ਲਾਹਾ

ਕਰਤਾਰਪੁਰ ਮੇਲ/ਸ਼ਿਵ ਕੁਮਾਰ ਰਾਜੂ : ਪ੍ਰਸਿੱਧ ਸਮਾਜ ਸੇਵੀ ਸੰਸਥਾ ਆਪੀ ਹਸਪਤਾਲ ਕਰਤਾਰਪੁਰ ਵਲੋਂ ਮਧੂ ਸ਼ਰਮਾ ਕਨੇਡਾ ਦੇ ਸਹਿਯੋਗ ਨਾਲ 77ਵਾਂ ਮੁਫ਼ਤ SVP Medical Camp ਨੇੜਲੇ ਪਿੰਡ ਭਿਖਾ ਨੰਗਲ ਵਿਖੇ ਸਕੱਤਰ ਮੈਡਮ ਸੁਮਨ ਕਲ੍ਹਣ ਦੀ ਦੇਖਰੇਖ ਹੇਠ ਲਗਾਇਆ ਗਿਆ। ਕੈਂਪ ਦਾ ਉਦਘਾਟਨ ਜਸਵਿੰਦਰ ਸਿੰਘ ਵਲੋਂ ਰਿਬਨ ਕਟ ਕੇ ਕੀਤਾ ਗਿਆ।ਕੈਂਪ ਦੌਰਾਨ ਡਾ, ਵਿਨੋਦ ਬੱਗਾ,ਡਾ ਈਸ਼ਾ, ਡਾ ਰੋਹਿਤ ਨੇ 142 ਮਰੀਜਾਂ ਦੀ ਜਾਂਚ ਕਰਕੇ ਉਨਾਂ ਨੂੰ ਦਵਾਈਆਂ ਮੁਫ਼ਤ ਦਿਤੀਆਂ।ਇਸ ਮੌਕੇ ਸਰਪੰਚ ਸੋਮਨਾਥ ਅਤੇ ਸਮੂਹ ਗ੍ਰਾਮ ਪੰਚਾਇਤ ਅਤੇ ਆਪੀ ਸਟਾਫ ਮੌਜੂਦ ਸੀ।

error: Content is protected !!