Wednesday, October 23ਤੁਹਾਡੀ ਆਪਣੀ ਲੋਕਲ ਅਖ਼ਬਾਰ....

ਸ਼ਿਵਰਾਤਰੀ ਮਹਾਉਤਸਵ: ਪੰਜਵੀਂ ਪ੍ਰਭਾਤ ਫੇਰੀ ਦੇ ਪ੍ਰੋਗਰਾਮ

ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਮਹਾ ਸ਼ਿਵਰਾਤਰੀ ਪੁਰਬ ਸਬੰਧੀ ਸ਼ਿਵ ਮੰਦਰ ਪਾਂਧਿਆਂ ਤੋਂ ਕਢੀ ਜਾ ਰਹੀ ਪੰਜਵੀਂ ਪ੍ਰਭਾਤ ਫੇਰੀ ਦਾ ਸਵਾਗਤ 24.2.2019 ਨੂੰ ਪਿੰਕੀ ਗੁਪਤਾ ਪਰਿਵਾਰ, ਹੌਂਡਾ ਪਰਿਵਾਰ ਮੁਹੱਲਾ ਸੁਰੀਆ, ਸਤੀਸ਼ ਕੁਮਾਰ ਪਰਿਵਾਰ, ਮਿਸਟਰ ਰਾਜਾ ਪਰਿਵਾਰ ਬੋਹੜ ਵਾਲਾ ਮੁਹੱਲਾ, ਸੁਰਜੀਤ ਸਿੰਘ ਪੰਜਾਬ ਐਗਰੋ ਵਾਲੇ ਪਰਿਵਾਰ ਵਿਸ਼ਵਕਰਮਾ ਮਾਰਕੀਟ ਅਤੇ ਅੰਮ੍ਰਿਤ ਲਾਲ ਅੰਬਾ ਪਰਿਵਾਰ ਬਾਣੀਆਂ ਮੁਹੱਲਾ ਆਪਣੇ 2 ਨਿਵਾਸ ਸਥਾਨਾਂ ਤੇ ਬੜੀ ਸ਼ਰਧਾ ਨਾਲ ਕਰਨਗੇ। ਇਹ ਜਾਣਕਾਰੀ ਪ੍ਰਧਾਨ ਦੀਪਕ ਦੀਪਾ ਨੇ ਕਰਤਾਰਪੁਰ ਮੇਲ ਨੂੰ ਦਿਤੀ।

error: Content is protected !!