Monday, May 27ਤੁਹਾਡੀ ਆਪਣੀ ਲੋਕਲ ਅਖ਼ਬਾਰ....

ਰਾਜੀਵ ਕੁਮਾਰ ਭਗਤ ਦਾ ਦੇਹਾਂਤ, ਅੰਤਿਮ ਸੰਸਕਾਰ 12 ਵਜੇ 

ਕਰਤਾਰਪੁਰ ਮੇਲ >> ਰਾਜੀਵ ਕੁਮਾਰ ਭਗਤ ਪੁੱਤਰ ਚਮਨ ਲਾਲ ਜਿਸ ਦਾ ਅੱਜ ਸਵੇਰੇ ਅਚਨਚੇਤ ਦੇਹਾਂਤ ਹੋ ਗਿਆ। ਜਾਣਕਾਰੀ ਦਿੰਦੇ ਹੋਏ ਕੌਂਸਲਰ ਪ੍ਰਿੰਸ ਅਰੋੜਾ ਨੇ ਦੱਸਿਆ ਕਿ ਭਗਤ ਜੀ ਦਾ ਅੰਤਿਮ ਸੰਸਕਾਰ ਅੱਜ ਦੁਪਹਿਰ 12 ਵਜੇ ਸ਼ਿਵਪੁਰੀ ਨਜ਼ਦੀਕ ਗਊਸ਼ਾਲਾ ਹੋਵੇਗਾ।

Welcome to

Kartarpur Mail

error: Content is protected !!