Thursday, June 20ਤੁਹਾਡੀ ਆਪਣੀ ਲੋਕਲ ਅਖ਼ਬਾਰ....

ਨਵੇਂ ਸਾਲ ‘ਤੇ ਵਿਧਾਇਕ ਚੌਧਰੀ ਨੇ ਰਿਬਨ ਕੱਟ ਕੇ ਕੀਤਾ ‘ਪ੍ਰਿੰਸ ਮੈਡੀਕਲ ਹਾਲ’ ਦਾ ਉਦਘਾਟਨ 

ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਨਵੇਂ ਸਾਲ ਮੌਕੇ ਪ੍ਰਿੰਸ ਮੈਡੀਕਲ ਹਾਲ, ਰੇਲਵੇ ਰੋਡ ਕਰਤਾਰਪੁਰ ਦਾ ਉਦਘਾਟਨ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਵੱਲੋਂ ਰਿਬਨ ਕੱਟ ਕੇ ਕੀਤਾ ਗਿਆ। ਇਸ ਮੌਕੇ ਪ੍ਰਿੰਸ ਅਰੋੜਾ, ਨੀਰਜ ਅਰੋੜਾ, ਜਯੋਤੀ ਅਰੋੜਾ, ਅਨੂ ਅਰੋੜਾ, ਸੁਨੀਲ ਕਪੂਰ, ਪ੍ਰਿੰਸੀਪਲ ਆਰ.ਐਲ. ਸੈਲੀ, ਵੇਦ ਪ੍ਰਕਾਸ਼, ਰਾਜੂ ਅਰੋੜਾ, ਨਰੇਸ਼ ਅਗਰਵਾਲ, ਪ੍ਰਦੀਪ ਅਗਰਵਾਲ, ਦਿਨੇਸ਼ ਅਗਰਵਾਲ, ਸੁਰਜੀਤ ਸਿੰਘ ਵਾਲੀਆ, ਤੇਜਪਾਲ ਤੇਜੀ, ਗੁਰਦੀਪ ਮਿੰਟੂ, ਸੁਰਜਭਾਨ, ਬਾਲ ਮੁਕੰਦ ਬਾਲੀ, ਜਗਦੀਸ਼ ਜੱਗਾ, ਹੀਰਾ ਲਾਲ ਖੋਸਲਾ, ਮੋਹਿਤ ਸੇਠ, ਦੀਪੀ ਸੇਠ, ਮੁਹੰਮਦ ਅਖ਼ਤਰ ਸਲਮਾਨੀ, ਵਰਿੰਦਰ ਬਿੱਲਾ, ਅਨਿਲ ਸ਼ਰਮਾ, ਦੀਪਕ ਦੀਪਾ, ਵਰਿੰਦਰ ਆਨੰਦ, ਸੰਜੀਵ ਭੱਲਾ, ਰਾਜਨ ਸ਼ਰਮਾ, ਕਮਲਜੀਤ ਓਹਰੀ, ਗੋਪਾਲ ਸੂਦ, ਵਿਪਨ ਥਾਪਰ, ਹਰੀਪਾਲ, ਨਾਥੀ ਸਨੋਤਰਾ, ਅਸ਼ੋਕ ਬਿੱਟੂ, ਬਚਨ ਸਿੰਘ, ਪੱਪ, ਮਨਮੋਹਨ ਭਾਗੀ ਆਦਿ ਹਾਜ਼ਰ ਸਨ।

Welcome to

Kartarpur Mail

error: Content is protected !!