Thursday, June 20ਤੁਹਾਡੀ ਆਪਣੀ ਲੋਕਲ ਅਖ਼ਬਾਰ....

ਕਰਤਾਰਪੁਰ ‘ਚ ‘ਸਮਰੱਥਾ ਨੇਕੀ ਦੀ ਦੁਕਾਨ’ ‘ਤੇ ਮਿਲਣਗੇ ਮੁਫ਼ਤ ਕਪੜੇ ਅਤੇ ਹੋਰ ਸਮਾਨ, ਵੇਖੋ ਉਦਘਾਟਨ ਦੀਆਂ ਤਸਵੀਰਾਂ  

ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਰੱਥਾ ਨੇਕੀ ਦੀ ਦੁਕਾਨ ਦਾ ਉਦਘਾਟਨ ਸਮਰੱਥਾ ਵੈਲਫੇਅਰ ਸੁਸਾਇਟੀ (ਰਜਿ:) ਕਰਤਾਰਪੁਰ ਵੱਲੋਂ ਸ਼੍ਰੀ ਹਰਿਨਾਮ ਸੰਕੀਰਤਨ ਮੰਡਲ ਕਰਤਾਰਪੁਰ ਦੇ ਸਹਿਯੋਗ ਨਾਲ ਵਿਸਵਕਰਮਾ ਭਵਨ ਕਰਤਾਰਪੁਰ ਨੇੜੇ ਸਮਾਜਸੇਵੀ ਸ. ਪ੍ਰਲਾਦ ਸਿੰਘ ਵੱਲੋਂ ਕੀਤਾ ਗਿਆ। ਨੇਕੀ ਦੀ ਇਸ ਦੁਕਾਨ ‘ਤੇ ਲੋੜਮੰਦਾਂ ਨੂੰ ਮੁਫ਼ਤ ਕਪੜੇ ਅਤੇ ਹੋਰ ਲੋੜੀਂਦਾ ਸਮਾਨ ਮਿਲੇਗਾ।
ਇਸ ਮੌਕੇ ਸਮਰੱਥਾ ਦੇ ਮਾਸਟਰ ਅਮਰੀਕ ਸਿੰਘ, ਰਣਜੀਤ ਕੁਮਾਰ ਲੈਹਰ, ਬਲਪ੍ਰੀਤ ਸਿੰਘ ਜੱਸੀ ਚਾਹਲ, ਹਰਮਨਪ੍ਰੀਤ ਸਿੰਘ, ਸਾਹਿਲ ਭਾਰਦਵਾਜ, ਰਿਤਿਕ ਠਾਕੁਰ, ਹਨੀਸ਼ ਧੀਮਾਨ,ਕੋਂਸਲਰ ਪ੍ਰਿੰਸ ਅਰੋੜਾ, ਪ੍ਰਦੀਪ ਸ਼ਰਮਾ, ਮਯੂਰ ਭਨੋਟ, ਦੀਪਕ ਸ਼ਰਮਾ, ਪਵਨ ਸ਼ਰਮਾ,ਪ੍ਰਮੋਦ ਕੁਮਾਰ, ਸੰਜੇ ਸ਼ਰਮਾ, ਰੇਸ਼ਮ ਜੀ, ਚੰਦਰ ਮੋਹਨ ਉਹਰੀ, ਗੁਰਦੀਪ ਸਿੰਘ ਮਠਾੜੂ, ਪਵਨ ਭੀਚਾ, ਸੁਦੇਸ਼ ਸਾਭਾ, ਮੋਹਿਤ ਸ਼ਰਮਾ, ਬਿੱਕੀ,ਗਗਨ, ਸਤਨਾਮ ਲੈਹਰ, ਬਚਨ ਸਿੰਘ, ਰਾਕੇਸ਼ ਕੁਮਾਰ ,ਤਰੁਣ ਭਾਰਗਵ, ਰਜਿੰਦਰ ਗੁਪਤਾ, ਮਹਾਵੀਰ ਗੁਪਤਾ ,ਗੋਲੂ ਆਦਿ ਹਾਜ਼ਰ ਸਨ।

Welcome to

Kartarpur Mail

error: Content is protected !!