Friday, November 16ਤੁਹਾਡੀ ਆਪਣੀ ਲੋਕਲ ਅਖ਼ਬਾਰ....

L.I.C. ਕਰਤਾਰਪੁਰ ‘ਚ ਹਿੰਦੀ ਦਿਵਸ ਮਨਾਇਆ 

ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> L.I.C. ਕਰਤਾਰਪੁਰ ‘ਚ ਸ਼ਾਖਾ ਪ੍ਰਬੰਧਕ ਰਵਿੰਦਰ ਕੁਮਾਰ ਦੀ ਅਗੁਵਾਈ ਹੇਠ ਹਿੰਦੀ ਦਿਵਸ ਮਨਾਇਆ ਗਿਆ. ਆਪਣੇ ਸੰਬੋਧਨ ਦੌਰਾਨ ਰਵਿੰਦਰ ਕੁਮਾਰ ਨੇ ਸਭ ਨੂੰ ਹਿੰਦੀ ਭਾਸ਼ਾ ਬੋਲਣ ਅਤੇ ਪੜ੍ਹਨ ਲਈ ਪ੍ਰੇਰਿਆ.
ਇਸ ਦੌਰਾਨ ਮਹਾਰਾਜ ਸਿੰਘ, ਸਰਬਜੀਤ ਲਾਲ, ਜਗਦੀਪ ਭੱਟੀ, ਰਾਕੇਸ਼ ਕੁਮਾਰ, ਸਤੀਸ਼ ਗੁਪਤਾ, ਰੇਮਨ ਲਤਾ, ਕਾਂਤਾ ਰਾਨੀ ਆਦਿ ਹਾਜਰ ਸਨ.




Advt.
  ਇਹ ਵੀ ਪੜ੍ਹੋ:

 

Welcome to

Kartarpur Mail

error: Content is protected !!