Thursday, January 23ਤੁਹਾਡੀ ਆਪਣੀ ਲੋਕਲ ਅਖ਼ਬਾਰ....

ਕਰਤਾਰਪੁਰ ‘ਚ ਆਟਾ-ਦਾਲ ਸਕੀਮ ਤਹਿਤ ਵੰਡੀ ਕਣਕ

ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਸਥਾਨਕ ਚੰਦਨ ਨਗਰ ਵਿਚ ਆਟਾ-ਦਾਲ ਸਕੀਮ ਦੇ ਕਰੀਬ 400 ਲਾਭਪਾਤਰੀ ਪਰਿਵਾਰਾਂ ਨੂੰ ਸਸਤੀ ਕਣਕ ਵੰਡੀ ਗਈ| ਇਸ ਮੌਕੇ ਡੀਪੂ ਹੋਲਡਰ ਸ਼ੋਬਿਤਾ ਰਾਣੀ, ਕੋਂਸਲਰ ਕੁਲਵਿੰਦਰ ਕੌਰ ਭੋਲੀ, ਕਰਮ ਚੰਦ, ਨਿਰਮਲਜੀਤ ਕਾਲਾ, ਰਾਜ ਕੁਮਾਰ, ਰਣਜੀਤ ਕੌਰ, ਕ੍ਰਿਸ਼ਨ ਕੁਮਾਰ, ਦੇਸ ਰਾਜ, ਵਿਨੋਦ ਕੁਮਾਰ, ਅਮਿਤ ਚੁੰਬਰ, ਵਿਜੈ ਕੁਮਾਰੀ, ਜਗਦੀਸ਼ ਆਦਿ ਹਾਜ਼ਿਰ ਸਨ|

error: Content is protected !!