Monday, September 17ਤੁਹਾਡੀ ਆਪਣੀ ਲੋਕਲ ਅਖ਼ਬਾਰ....

ਨਾਗਪੰਚਮੀ ਮੌਕੇ ਮੰਦਿਰ ਮਾਤਾ ਛਿੰਨਮਸਤੀਕਾ ‘ਚ ਪ੍ਰਗਟ ਹੋਏ ਫਨੀਅਰ ਨਾਗ, ਦੇਖੋ ਤਸਵੀਰਾਂ 

ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਅੱਜ ਨਾਗ ਪੰਚਮੀ ਦੇ ਸ਼ੁਭ ਮੌਕੇ ਤੇ ਵਿਸ਼ਾਲ ਫਨੀਅਰ ਨਾਗ ਨੇ ਮਾਤਾ ਛਿੰਨਮਸਤੀਕਾ ਮੰਦਿਰ ‘ਚ ਦਰਸ਼ਨ ਦਿੱਤੇ। ਮੁਹੱਲਾ ਭਾਈ ਭਾਰਾ ‘ਚ ਸਥਿਤ ਇਸ ਮੰਦਿਰ ‘ਚ ਫਨ ਫੈਲਾਏ ਨਾਗ ਦੇਵਤਾ ਸ਼ਾਮ ਕਰੀਬ 7 ਵਜੇ ਦਿਖਾਈ ਦਿੱਤੇ। ਗੱਦੀਨਸ਼ੀਨ ਮਾਤਾ ਸੱਤਿਆ ਦੇਵਾ ਜੀ ਨੇ ਇਸ ਮੌਕੇ ਨਾਗ ਦੇਵਤਾ ਨੂੰ ਨਮਨ ਕੀਤਾ। ਖਬਰ ਮਿਲਦਿਆਂ ਹੀ ਸ਼ਰਧਾਲੂ ਵੱਡੀ ਗਿਣਤੀ ‘ਚ ਪਹੁੰਚਣੇ ਸ਼ੁਰੂ ਹੋ ਗਏ. ਫਿਲਹਾਲ ਇਕ ਨੌਜਵਾਨ ਵੱਲੋਂ ਨਾਗ ਨੂੰ ਮੰਦਿਰ ਤੋਂ ਲਿਜਾਕੇ ਸ਼ਹਿਰ ਤੋਂ ਦੂਰ ਜੰਗਲ ‘ਚ ਛੱਡ ਦਿੱਤਾ ਗਿਆ ਹੈ.
Advt.
  ਇਹ ਵੀ ਪੜ੍ਹੋ:

 

Welcome to

Kartarpur Mail

error: Content is protected !!