Wednesday, April 1ਤੁਹਾਡੀ ਆਪਣੀ ਲੋਕਲ ਅਖ਼ਬਾਰ....

ਕਰਤਾਰਪੁਰ ‘ਚ ਧੂਮਧਾਮ ਨਾਲ ਮਨਾਇਆ ਦੁਸਹਿਰਾ

ਕਰਤਾਰਪੁਰ ਮੇਲ/ਸ਼ਿਵ ਕੁਮਾਰ ਰਾਜੂ >>
ਕਰਤਾਰਪੁਰ ਵਿਖੇ ਦੁਸਹਿਰੇ ਮੌਕੇ ਨੀਲ ਕੰਠ ਦੁਸਹਿਰਾ ਕਮੇਟੀ ਵਲੋਂ ਰੇਲਵੇ ਰੋਡ ਸਥਿਤ ਖੁਲ੍ਹੇ ਮੈਦਾਨ ਵਿੱਚ ਅਤੇ ਸ਼੍ਰੀ ਰਾਮ ਲੀਲਾ ਕਮੇਟੀ ਕਰਤਾਰਪੁਰ ਵਲੋਂ ਜੰਡੇ-ਸਰਾਏ ਰੋਡ ਸੁੱਕੇ ਤਾਲਾਬ ਦੇ ਮੈਦਾਨ ਵਿਖੇ ਭਰਵੇਂ ਸਮਾਗਮ ਕੀਤੇ ਗਏ।ਜਿਥੇ ਰਾਵਣ,ਕੁੰਭਕਰਨ ,ਮੇਘਨਾਥ ਦੇ ਪੁਤਲੇ ਫੂਕ ਕੇ ਬਦੀ ਉਤੇ ਨੇਕੀ ਦੀ ਜਿੱਤ ਦਾ ਸੰਦੇਸ਼ ਦਿੱਤਾ ਗਿਆ। ਇਸ ਮੌਕੇ ਇਲਾਕੇ ਦੇ ਰਾਜਨੀਤਕ ,ਧਾਰਮਿਕ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਪਤਵੰਤਿਆਂ ਨੇ ਅਤੇ ਇਲਾਕਾ ਨਿਵਾਸੀ ਭਾਰੀ ਗਿਣਤੀ ਵਿੱਚ ਹਾਜਰ ਸਨ।

error: Content is protected !!