Thursday, June 4ਤੁਹਾਡੀ ਆਪਣੀ ਲੋਕਲ ਅਖ਼ਬਾਰ....

Kartarpur: ਟ੍ਰੇਨ ਦੀ ਲਪੇਟ ਚ ਆਉਣ ਕਾਰਨ ਅਣਪਛਾਤੇ ਵਿਅਕਤੀ ਦੀ ਮੌਤ

ਕਰਤਾਰਪੁਰ ਮੇਲ/ਸ਼ਿਵ ਕੁਮਾਰ ਰਾਜੂ : ਬੀਤੇ ਮੰਗਲਵਾਰ ਤੜਕੇ 2 ਵਜੇ ਦੇ ਕਰੀਬ ਰੇਲਵੇ ਲਾਈਨ ਦਰਮਿਆਨ ਕਰਤਾਰਪੁਰ ਸੁਰਾਨੁਸੀ ਖੰਬਾ ਨੰਬਰ 444/16,17 ਤੇ ਇਕ 50 ਕੁ ਸਾਲਾਂ ਵਿਅਕਤੀ ਦੀ ਕਿਸੇ ਨਾਮਾਲੂਮ ਗੱਡੀ ਦੀ ਲਪੇਟ ਵਿਚ ਆਉਣ ਕਾਰਨ ਮੌਤ ਹੋ ਗਈ। ਰੇਲਵੇ ਪੁਲਿਸ ਕਰਤਾਰਪੁਰ ਦੇ ਇੰਚਾਰਜ ਏ.ਐਸ.ਆਈ ਸੁਰਜੀਤ ਸਿੰਘ ਅਨੁਸਾਰ ਲਾਸ਼ ਨੂੰ ਕਬਜੇ ਲੈ ਕੇ ਉਸਦੀ ਪਹਿਚਾਣ ਨਾ ਹੋਣ ਕਾਰਨ ਉਸਨੂੰ 72 ਘੰਟੇ ਸ਼ਿਨਾਖਤ ਵਾਸਤੇ ਸਿਵਲ ਹਸਪਤਾਲ ਜਲੰਧਰ ਮੋਰਚਰੀ ਵਿਚ ਰਖਵਾ ਦਿੱਤਾ ਹੈ।  

error: Content is protected !!