Thursday, June 20ਤੁਹਾਡੀ ਆਪਣੀ ਲੋਕਲ ਅਖ਼ਬਾਰ....

ਕ੍ਰਿਸਮਿਸ ਦਿਹਾੜੇ ਦੀ ਖੁਸ਼ੀ ਵਿਚ ਲੰਗਰ ਲਗਾਇਆ 

ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਕਰਤਾਰਪੁਰ ਦੇ ਮੰਡੀ ਮੁਹੱਲਾ ਨਿਵਾਸੀ ਯਸ਼ਪਾਲ ਨਾਹਰ ਪਰਿਵਾਰ ਵੱਲੋਂ ਕ੍ਰਿਸਮਿਸ ਦੀ ਖੁਸ਼ੀ ‘ਚ ਸਿਨੇਮਾ ਮੋੜ ਜੀਟੀ ਰੋਡ ਤੇ ਚਾਹ ਬਿਸਕੁਟ ਤੇ ਕੜੀ ਚਾਵਲ ਦਾ ਲੰਗਰ ਲਗਾਇਆ ਗਿਆ।

ਇਹ ਵੀ ਪੜ੍ਹੋ:

Welcome to

Kartarpur Mail

error: Content is protected !!