Thursday, December 13ਤੁਹਾਡੀ ਆਪਣੀ ਲੋਕਲ ਅਖ਼ਬਾਰ....

Uncategorized

ਨਵੇਕਲਾ ਪ੍ਰੋਗਰਾਮ ਜਿੱਥੇ ਬੱਚਿਆਂ ਦੇ ਦਾਦਾ-ਦਾਦੀ ਅਤੇ ਨਾਨਾ ਨਾਨੀ ਨੇ ਲਿਆ ਹਿੱਸਾ, ਯਾਦ ਕੀਤਾ ਬਚਪਨ  

ਨਵੇਕਲਾ ਪ੍ਰੋਗਰਾਮ ਜਿੱਥੇ ਬੱਚਿਆਂ ਦੇ ਦਾਦਾ-ਦਾਦੀ ਅਤੇ ਨਾਨਾ ਨਾਨੀ ਨੇ ਲਿਆ ਹਿੱਸਾ, ਯਾਦ ਕੀਤਾ ਬਚਪਨ  

Education, News, Uncategorized
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਬੱਚਿਆਂ ਵਿਚ ਸੰਸਕਾਰ ਭਰਨ ਵਾਲੇ ਦਾਦਾ-ਦਾਦੀ ਨਾਨਾ-ਨਾਨੀ ਹਰ ਘਰ ਦੀ ਬੁਨਿਆਦ ਹੁੰਦੇ ਹਨ।  ਸੰਤ ਬਾਬਾ  ਸਿੰਘ ਪਬਲਿਕ ਸਕੂਲ ਵੱਲੋਂ ਗ੍ਰੈਂਡ ਪੇਰੇਂਟਸ ਡੇਅ ਸਮਾਰੋਹ ਕਰਵਾਇਆ ਗਿਆ। ਇਸ ਸਮਾਰੋਹ ਵਿਚ ਵਿੱਦਿਆਰਥੀਆਂ ਦੇ ਨਾਨਾ-ਨਾਨੀ ਅਤੇ ਦਾਦਾ ਦਾਦੀ ਨੂੰ ਵਿਸ਼ੇਸ਼ ਤੌਰ ਤੇ ਸੱਦਾ ਦਿੱਤਾ ਗਿਆ ਸੀ। ਆਪਣੀ ਤਰ੍ਹਾਂ ਦੇ ਇਸ ਅਜੋਕੇ ਸਮਾਰੋਹ ਵਿਚ ਬਜ਼ੁਰਗਾਂ ਨੇ ਦਿਲਕਸ਼ ਮੁਕਾਬਲਿਆਂ ਚ ਹਿੱਸਾ ਲੈ ਕੇ ਆਪਣੇ ਬਚਪਨ ਨੂੰ ਤਾਜ਼ਾ ਕੀਤਾ। ਪ੍ਰੋਗਰਾਮ ਦੀ ਸ਼ੁਰੂਆਤ ਬੱਚਿਆਂ ਵੱਲੋਂ ਸ਼ਬਦ ਗਾਇਨ ਕਰਕੇ ਕੀਤੀ ਗਈ।  ਇਸ ਮੌਕੇ ਛੋਟੇ ਬੱਚਿਆਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕਰਕੇ ਸਭ ਦਾ ਮਨ ਮੋਹਿਆ। ਸਮਾਰੋਹ ਵਿਚ ਸਕੂਲ ਦੇ ਚੇਅਰਪਰਸਨ ਸੁਰਿੰਦਰ ਕੌਰ, ਪ੍ਰਧਾਨ ਡਾ. ਚਰਨ ਸਿੰਘ ਅਤੇ ਸਤਨਾਮ ਸਿੰਘ ਉਚੇਚੇ ਤੌਰ ਤੇ ਪਹੁੰਚੇ। ਸਕੂਲ ਪ੍ਰਿੰਸੀਪਲ ਕਮਲਜੀਤ ਕੌਰ ਨੇ ਕਿਹਾ ਕਿ ਬੱਚਿਆਂ ਦੇ ਵੱਡੇ ਬਜ਼ੁਰਗਾਂ ਨੇ ਇਸ ਸਮਾਰੋਹ ਵਿਚ ਆ ਕੇ ਨਾ ਸਿਰਫ ਬੱਚਿਆਂ ਦੀ ਹੋਂਸਲਾ ਅਫਜਾਈ ਕੀਤੀ ਹੈ ਸਗੋਂ ਉਨ੍ਹਾਂ ਦਾ ਮਾਣ ਵੀ ਵਧਾਇਆ ਹੈ। ਬੱਚਿਆਂ ਨੂੰ ਸੰਸਕਾਰਵਾਨ ਬਣਾਉਣ ਵਿਚ ਘਰ ਦੇ ਬਜ਼ੁਰਗਾਂ ਦੀ ਵੱਡੀ
ਕਰਤਾਰਪੁਰ ‘ਚ ਭਾਜਪਾ ਨੇ ਡੋਰ-ਟੂ-ਡੋਰ ਜਾਕੇ ਜੁਟਾਈ ਹੜ੍ਹ ਪੀੜਤਾਂ ਲਈ ਸਹਾਇਤਾ 

ਕਰਤਾਰਪੁਰ ‘ਚ ਭਾਜਪਾ ਨੇ ਡੋਰ-ਟੂ-ਡੋਰ ਜਾਕੇ ਜੁਟਾਈ ਹੜ੍ਹ ਪੀੜਤਾਂ ਲਈ ਸਹਾਇਤਾ 

Breaking News, News, Politics, Uncategorized
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਕੇਰਲਾ 'ਚ ਆਏ ਹੜ੍ਹ ਕਾਰਨ ਹੋਏ ਵੱਡੇ ਨੁਕਸਾਨ ਤੋਂ ਉੱਥੋਂ ਦੇ ਲੋਕ ਕਾਫੀ ਪ੍ਰਭਾਵਿਤ ਹੋਏ ਹਨ. ਹੜ੍ਹ ਪੀੜਤਾਂ ਦੀ ਮਦਦ ਲਈ ਹੋਰਨਾਂ ਸੂਬਿਆਂ ਦੇ ਨਾਲ ਨਾਲ ਪੰਜਾਬੀਆਂ ਨੇ ਖ਼ਾਸ ਉਪਰਾਲੇ ਕੀਤੇ ਹਨ. ਇਸੇ ਲੜ੍ਹੀ ਤਹਿਤ ਭਾਰਤੀ ਜਨਤਾ ਪਾਰਟੀ ਮੰਡਲ ਕਰਤਾਰਪੁਰ ਦੇ ਨੁਮਾਇੰਦਿਆਂ ਨੇ ਪ੍ਰਧਾਨ ਨਰਿੰਦਰ ਆਨੰਦ ਦੀ ਅਗੁਵਾਈ ਹੇਠ ਇਲਾਕੇ 'ਚ ਡੋਰ-ਟੂ-ਡੋਰ ਜਾਕੇ ਹੜ੍ਹ ਪੀੜਤਾਂ ਲਈ ਚੰਦਾ ਇਕੱਠਾ ਕੀਤਾ.    ਪ੍ਰਧਾਨ ਨਰਿੰਦਰ ਆਨੰਦ ਨੇ ਦੱਸਿਆ ਕਿ ਕਰਤਾਰਪੁਰ 'ਚੋਂ ਲੋਕਾਂ ਦਾ ਕਾਫੀ ਸਹਿਯੋਗ ਮਿਲਿਆ ਹੈ. ਉਨ੍ਹਾਂ ਦੱਸਿਆ ਕਿ ਕਰਤਾਰਪੁਰ ਦੇ ਲਗਭਗ ਹਰ ਇਲਾਕੇ 'ਚ ਡੋਰ ਟੂ ਡੋਰ ਜਾਕੇ ਹੜ੍ਹ ਪੀੜਤਾਂ ਲਈ ਸਹਾਇਤਾ ਜੁਟਾਈ ਜਾਵੇਗੀ ਅਤੇ ਫਿਰ ਕੇਰਲਾ ਰਿਲੀਫ਼ ਫੰਡ ਰਾਹੀਂ ਜੁਟਾਈ ਰਕਮ ਭੇਜੀ ਜਾਵੇਗੀ.    ਇਸ ਮੌਕੇ ਵਿਸ਼ੇਸ਼ ਤੌਰ ਤੇ ਪੰਜਾਬ ਭਾਜਪਾ ਦੇ ਮੀਤ-ਪ੍ਰਧਾਨ ਨਰਿੰਦਰ ਪਰਮਾਰ ਅਤੇ ਜਿਲ੍ਹਾ ਜਲੰਧਰ ਦੇਹਾਤੀ ਦੇ ਪ੍ਰਧਾਨ ਅਮਰਜੀਤ ਸਿੰਘ ਕਰਤਾਰਪੁਰ ਪੁੱਜੇ. ਇਸ ਦੌਰਾਨ ਸ਼ਿਵਦਰਸ਼ਨ ਵਰਮਾ, ਮੰਗਲ ਪਦਮ, ਪ੍ਰਭਜੋਤ ਸਿੰਘ, ਬਾਲ ਕਿਸ਼ਨ, ਸੁਦਰਸ਼ਨ ਓਹਰੀ, ਹੈਪੀ ਸਿੱਲੀ, ਪਵਨ ਮਰਵ
ਕਰਤਾਰਪੁਰ ਪੁਲਿਸ ਨੇ ਨਸ਼ੀਲੀਆਂ ਗੋਲੀਆਂ ਸਣੇ 2 ਤਸਕਰਾਂ ਨੂੰ ਕੀਤਾ ਕਾਬੂ 

ਕਰਤਾਰਪੁਰ ਪੁਲਿਸ ਨੇ ਨਸ਼ੀਲੀਆਂ ਗੋਲੀਆਂ ਸਣੇ 2 ਤਸਕਰਾਂ ਨੂੰ ਕੀਤਾ ਕਾਬੂ 

Breaking News, Crime, News, Uncategorized
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਨਸ਼ੇ ਖਿਲਾਫ਼ ਛੇੜੀ ਮੁਹਿੰਮ ਤਹਿਤ ਕਰਤਾਰਪੁਰ ਦੀ ਪੁਲਿਸ ਨੇ ਦੋ ਤਸਕਰਾਂ ਨੂੰ ਕਾਬੂ ਕੀਤਾ ਹੈ. ਏ.ਐਸ.ਆਈ. ਪਰਮਿੰਦਰ ਸਿੰਘ ਵੱਲੋਂ ਜੰਡੇ-ਸਰਾਏ ਮੋੜ 'ਤੇ ਲਗਾਏ ਨਾਕੇ 'ਤੇ ਸ਼ੱਕ ਦੇ ਅਧਾਰ 'ਤੇ ਜਸਵੀਰ ਸਿੰਘ ਪੁੱਤਰ ਦਾਰਾ ਰਾਮ ਵਾਸੀ ਆਲਮਪੁਰ ਬੱਕਾ ਨੂੰ ਰੋਕਿਆ ਤਾਂ ਤਲਾਸ਼ੀ ਲੈਣ 'ਤੇ ਜਸਵੀਰ ਕੋਲੋਂ 75 ਨਸ਼ੀਲੀਆਂ ਗੋਲੀਆਂ ਬਰਾਮਦ ਹੋਣ ਦਾ ਦਾਅਵਾ ਪੁਲਿਸ ਵੱਲੋਂ ਕੀਤਾ ਗਿਆ. ਇਸੇ ਤਰ੍ਹਾਂ ਏ.ਐਸ.ਆਈ. ਸੁਖਜੀਤ ਸਿੰਘ ਨੇ ਕਿਸ਼ਨਗੜ ਰੋਡ 'ਤੇ ਨਾਕੇਬੰਦੀ ਕੀਤੀ ਹੋਈ ਸੀ. ਨਾਕੇਬੰਦੀ ਦੌਰਾਨ ਮੁਕੇਸ਼ ਉਰਫ ਮਨੀ ਪੁੱਤਰ ਸਤਪਾਲ ਵਾਸੀ ਬੜਾ ਪਿੰਡ ਨੂੰ 90 ਨਸ਼ੀਲੀਆਂ ਗੋਲੀਆਂ ਸਣੇ ਕਾਬੂ ਕਾਬੂ ਕੀਤਾ ਗਿਆ. ਪੁਲਿਸ ਮੁਤਾਬਿਕ ਕਾਬੂ ਕੀਤੇ ਦੋਵੇਂ ਨਸ਼ਾ ਤਸਕਰ ਹਨ ਜੋਕਿ ਨਸ਼ੀਲੀਆਂ ਗੋਲੀਆਂ ਦੀ ਤਸਕਰੀ ਕਰਦੇ ਹਨ. ਫਿਲਹਾਲ ਦੋਵਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਗਈ ਹੈ.   ਇਹ ਵੀ ਪੜ੍ਹੋ: ♦  मास्टर मनोहर लाल नागपाल; एक अध्यापक जिनसे पढ़ा है ‘करतारपुर’
ਪੈਦਲ ਜਾਂਦੇ ਵਿਅਕਤੀ ਨੂੰ ਰੋਕਿਆ ਤਾਂ ਮਿਲੀ ਨਜਾਇਜ਼ ਸ਼ਰਾਬ, ਕਰਤਾਰਪੁਰ ਪੁਲਿਸ ਨੇ ਕੀਤਾ ਕਾਬੂ 

ਪੈਦਲ ਜਾਂਦੇ ਵਿਅਕਤੀ ਨੂੰ ਰੋਕਿਆ ਤਾਂ ਮਿਲੀ ਨਜਾਇਜ਼ ਸ਼ਰਾਬ, ਕਰਤਾਰਪੁਰ ਪੁਲਿਸ ਨੇ ਕੀਤਾ ਕਾਬੂ 

Breaking News, Crime, News, Uncategorized
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਕਰਤਾਰਪੁਰ ਪੁਲਿਸ ਦੇ ਹੈੱਡ ਕਾਂਸਟੇਬਲ ਸੰਤੋਖ ਸਿੰਘ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਪਿੰਡ ਬਿਸਰਾਮਪੁਰ ਦੇ ਅੱਡੇ ਤੋਂ ਪੈਦਲ ਜਾਂਦੇ ਵਿਅਕਤੀ ਨੂੰ ਰੋਕਿਆ. ਪੁਲਿਸ ਨੇ ਉਕਤ ਵਿਅਕਤੀ ਕੋਲੋਂ 18 ਬੋਤਲਾਂ ਨਜਾਇਜ਼ ਦੇਸੀ ਸ਼ਰਾਬ ਬਰਾਮਦ ਹੋਣ ਦਾ ਦਾਅਵਾ ਕੀਤਾ ਹੈ. ਕਾਬੂ ਕੀਤੇ ਵਿਅਕਤੀ ਦੀ ਪਹਿਚਾਣ ਜੋਗਿੰਦਰ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਪਿੰਡ ਘੁੱਗਸ਼ੋਰ ਦੇ ਰੂਪ 'ਚ ਹੋਈ ਹੈ. ਪੁਲਿਸ ਨੇ ਦੋਸ਼ੀ ਖ਼ਿਲਾਫ਼ ਐਕਸਾਈਜ਼ ਐਕਟ ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ.   ਇਹ ਵੀ ਪੜ੍ਹੋ: ♦  मास्टर मनोहर लाल नागपाल; एक अध्यापक जिनसे पढ़ा है ‘करतारपुर’ ♦  ਪਿਤਾ ਦੀ ਮੌਤ ਤੋਂ ਬਾਅਦ ਛੋਟੀ ਜਹੀ ਦੁਕਾਨ ਕਰਕੇ ਪੜਾਉਂਦੀ ਮਾਂ ਦੇ ਛਲਕੇ ਖੁਸ਼ੀ ‘ਚ ਹੰਝੂ ♦  ਮਨੁੱਖੀ ਸੇਵਾ: NRI ਦੀ ਕਰਤਾਰਪੁਰ ਨੂੰ ਵਢਮੁੱਲੀ ਦੇਣ  
राशिफल 29 जून: पंडित अवध शर्मा से जानें, क्या कहता है आज आपका दिन

राशिफल 29 जून: पंडित अवध शर्मा से जानें, क्या कहता है आज आपका दिन

Daily Horoscope, Uncategorized
यहाँ क्लिक करके कुंडली विशेषज्ञ पंडित अवध शर्मा से करें संपर्क Horoscope 29 June मेष: गणेशजी कहते हैं कि आज आपको ताजगी और स्फूर्ति का अभाव रहेगा। क्रोध पर संयम रखें, अन्यथा आपके काम बिगड़ने की आशंका रहेगी। ऑफिस में अधिकारियों के साथ वाद-विवाद में ना पड़ें। आज के दिन मौन रहकर व्यतीत करना बेहतर रहेगा। वृषभ: अत्यधिक कार्यभार और खानपान में लापरवाही से स्वास्थ्य खराब हो सकता है। समय से भोजन और नींद न लेने के कारण मानसिक बेचैनी अनुभव हो सकती है। प्रवास में विघ्न आने की आशंका होने से प्रवास न करें। योग, ध्यान और आध्यात्मिक पठन राहत देगी। मिथुन: मौज- मस्ती और मनोरंजन की प्रवृत्तियों में आपको विशेष रुचि होगी। मित्र मंडल के साथ बाहर घूमने-फिरने जाने का आयोजन होगा। विपरीत लिंगीय व्यक्तियों के प्रति आकर्षण बढ़ेगा। प्रणय प्रसंगों की पूर्व भूमिका निर्मित होगी। कर्क: आज का दिन खुशी और
मास्टर मनोहर लाल नागपाल; एक अध्यापक जिनसे पढ़ा है ‘करतारपुर’

मास्टर मनोहर लाल नागपाल; एक अध्यापक जिनसे पढ़ा है ‘करतारपुर’

Education, News, Uncategorized
करतारपुर मेल (शिव कुमार राजू): जीत ही उनको मिली जो हार से जाकर लड़े है हार के भय से लड़े वो धराशाही पड़े है  हर विजय संकल्प के पग चूमती देखी गई  वह किनारे ही बचे जो सिंधू को बांधे खड़े है।                 जिंदगी बच्चों को पढ़ाते हुए गुजार दी। बहुत खुशी होती है जब कोई पढ़ ले। जनून, डेडीकेशन बहुत, सादा सा पहरावा, लेकिन महान विचारों वाले इस व्यक्तित्व की सोच व संदेश समाज में अपने ही मायने रखते है। आज भी कुछ बच्चे पढने आते है। मैंने आज तक किसी बच्चे से पैसे नहीं मांगे। क्यूंकि शिक्षा का कोई मूल्य नहीं होता। परमात्मा ने अध्यापक बनाया मेरे लिए ये किसी वरदान से कम नहीं। ये विचार करतारपुर की एक ऐसी शख्सियतके है जिनसे हजारों विद्यार्थियों ने व आगे उनके बच्चों ने शिक्षा ग्रहण की। ये शख्सियत व उक्त विचार मास्टर मनोहर लाल नागपाल जी के है। 4 फरवरी 1941 को पिता चरणजीव लाल व माता स्वर्गीय ल
राशिफल 19 जून: सिंह राशि के लिए मान-सम्‍मान का योग, आप भी जानें अपना राशिफल

राशिफल 19 जून: सिंह राशि के लिए मान-सम्‍मान का योग, आप भी जानें अपना राशिफल

Daily Horoscope, News, Uncategorized
यहाँ क्लिक करके कुंडली विशेषज्ञ पंडित अवध शर्मा से करें संपर्क मेष: आज आपका दिन मध्यम फलदायी रहेगा ऐसा गणेशजी कहते हैं। आपका स्वास्थ्य नरम-गरम रह सकता है। संतान के विषय में चिंतित रहेंगे। कार्य में सफलता प्राप्त होगी। भागदौड़ के कारण परिवार के लिए कम समय निकाल पाएंगे, जिस वजह से परिजनों के साथ मनमुटाव हो सकता है। वृषभ: आज आपका दिन मध्यम फलदायी रहेगा। पिता एवं पैतृक संपत्ति से लाभ के योग हैं। आपके प्रति आपके पिता का व्यवहार भी अच्छा रहेगा। कलाकार तथा खिलाड़ियों के लिए आज का दिन बहुत अच्छा है, क्योंकि उन्हें अपनी प्रतिभा दिखाने का अवसर मिलेगा। संतान के पीछे खर्च के योग हैं। मिथुन:  आज का दिन आपके लिए अच्छा और लाभदायी होगा। मित्र, बंधु-बांधवों एवं पड़ोसियों के साथ आपके संबंध अच्छे रहेंगे। आर्थिक रूप से आज आप सजग रहेंगे। सोच समझकर धन का निवेश करें। विरोधियों को आप परास्त कर पाएंगे
ਮੁਫਤ ਕੈਂਸਰ ਜਾਗਰੁੱਕਤਾ ਕੈਂਪ ਲਗਾਇਆ

ਮੁਫਤ ਕੈਂਸਰ ਜਾਗਰੁੱਕਤਾ ਕੈਂਪ ਲਗਾਇਆ

Health, News, Uncategorized
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਸਥਾਨਕ ਵਿਸ਼ਵਕਰਮਾ ਭਵਨ ਕਮੇਟੀ ਬਾਜ਼ਾਰ ਵਿਖੇ ਰਤਨ ਹਸਪਤਾਲ ਜਲੰਧਰ ਵੱਲੋਂ ਨਿਸ਼ਾ ਰਾਨੀ ਦੇ ਸਹਿਯੋਗ ਨਾਲ ਮੁਫਤ ਕੈਂਸਰ ਜਾਗਰੁੱਕਤਾ ਕੈਂਪ ਲਗਾਇਆ ਗਿਆ ਜਿਸ ਵਿਚ ਹਸਪਤਾਲ ਦੇ ਮੁੱਖ ਡਾਕਟਰ ਬਲਰਾਜ ਗੁਪਤਾ ਦੀ ਟੀਮ ਵਿਚ ਡਾ. ਬਲਵੰਤ ਕੌਰ. ਡਾ. ਡੀਪੀ ਸਿੰਘ, ਡਾ. ਅਮਿਤ ਕੁਮਾਰ, ਰੁਪਾਲੀ, ਡਾ. ਫ੍ਰਾਂਸਿਸ ਵੱਲੋਂ ਮਰੀਜਾਂ ਦਾ ਚੈੱਕ ਅਪ ਕੀਤਾ ਗਿਆ ਅਤੇ ਔਰਤਾਂ ਨੂੰ ਕੈਂਸਰ ਦੇ ਲੱਛਣ ਅਤੇ ਇਸ ਨਾਮੁਰਾਦ ਬਿਮਾਰੀ ਤੋਂ ਬੱਚਣ ਦੀ ਜਾਣਕਾਰੀ ਵੀ ਦਿੱਤੀ| ਕੈਂਪ ਦੌਰਾਨ ਸ਼ੂਗਰ-ਹਾਈ ਬਲੱਡ ਪ੍ਰੇਸ਼ਰ, ਮੋਟਾਪਾ, ਸਾਹ ਚੜ੍ਹਨਾ ਆਦਿ ਦੇ ਟੈਸਟ ਮੁਫਤ ਕੀਤੇ ਗਏ ਅਤੇ ਦਵਾਈਆਂ ਵੀ ਵੰਡੀਆਂ ਗਈਆਂ|    
ਕਰਤਾਰਪੁਰ ਪੁਲਿਸ ਥਾਣੇ ਦੀ ਨਵੀਂ ਹੱਦਬੰਦੀ: 32 ਨਵੇਂ ਪਿੰਡ ਸ਼ਾਮਿਲ, 27 ਬਦਲ ਕੇ ਭੋਗਪੁਰ ਥਾਣੇ ‘ਚ ਗਏ, ਪੜੋ ਸਾਰੀ ਲਿਸਟ 

ਕਰਤਾਰਪੁਰ ਪੁਲਿਸ ਥਾਣੇ ਦੀ ਨਵੀਂ ਹੱਦਬੰਦੀ: 32 ਨਵੇਂ ਪਿੰਡ ਸ਼ਾਮਿਲ, 27 ਬਦਲ ਕੇ ਭੋਗਪੁਰ ਥਾਣੇ ‘ਚ ਗਏ, ਪੜੋ ਸਾਰੀ ਲਿਸਟ 

Breaking News, Crime, Education, News, Uncategorized
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਥਾਣਾ ਕਰਤਾਰਪੁਰ ਪੁਲਿਸ ਸਟੇਸ਼ਨ ਦੀ ਨਵੀਂ ਹੱਦਬੰਦੀ ਹੋਈ ਹੈ ਜਿਸ ਮੁਤਾਬਿਕ ਪਿਛਲੇ 27 ਪਿੰਡ ਥਾਣਾ ਭੋਗਪੁਰ ਅਧੀਨ ਚਲੇ ਗਏ ਹਨ ਜਦਕਿ ਨਵੀਂ ਹੱਦਬੰਦੀ ਅਨੁਸਾਰ ਥਾਣਾ ਭੋਗਪੁਰ ਤੇ ਮਕਸੂਦਾਂ ਦੇ 32 ਪਿੰਡ ਥਾਣਾ ਕਰਤਾਰਪੁਰ ਦੇ ਅਧੀਨ ਆ ਗਏ ਹਨ| ਚੋਂਕੀ ਪਚਰੰਗਾ ਭੋਗਪੁਰ ਚਲੇ ਗਈ ਹੈ ਜਦਕਿ ਚੋਂਕੀ ਕਿਸ਼ਨਗੜ ਕਰਤਾਰਪੁਰ ਥਾਣੇ ਅਧੀਨ ਆ ਗਈ ਹੈ| ਥਾਣਾ ਕਰਤਾਰਪੁਰ ਦੇ ਮੁਖੀ ਐਸ.ਆਈ. ਪਰਮਜੀਤ ਸਿੰਘ ਜਦਕਿ ਪੁਲਿਸ ਚੋਂਕੀ ਕਿਸ਼ਨਗੜ ਦੇ ਇੰਚਾਰਜ ASI ਸੁਖਜੀਤ ਸਿੰਘ ਬੈਂਸ ਹਨ| ਨਵੀਂ ਹੱਦਬੰਦੀ ਦਾ ਵੇਰਵਾ ਹੇਠ ਦਿੱਤਾ ਗਿਆ ਹੈ| ਵੇਰਵਿਆਂ ਤੋਂ ਪਹਿਲਾਂ ਨਜਰ ਮਾਰਦੇ ਹਾਂ ਕੁੱਝ ਅਹਿਮ ਗੱਲਾਂ 'ਤੇ   " ਕਰਤਾਰਪੁਰ ਪੁਲਿਸ ਸਟੇਸ਼ਨ ਅਧੀਨ ਪਹਿਲਾਂ 64 ਪਿੰਡ ਆਉਂਦੇ ਸੀ ਜਿਹੜੀ ਗਿਣਤੀ ਹੁਣ ਨਵੀਂ ਹੱਦਬੰਦੀ ਤੋਂ ਬਾਅਦ ਵੱਧ ਕੇ 69 ਹੋ ਚੁੱਕੀ ਹੈ| ਇਨ੍ਹਾਂ 69 ਪਿੰਡਾਂ ਵਿਚ ਕਾਨੂੰਨ ਤੇ ਸ਼ਾਂਤੀ ਵਿਵਸਥਾ ਕਾਇਮ ਰੱਖਣ ਲਈ ਕਰੀਬ 40 ਮੁਲਾਜਮ ਹੀ ਤੈਨਾਤ ਹਨ| (2 ਸਬ ਇੰਸਪੈਕਟਰ, 9 ਏ.ਐਸ.ਆਈ., 9-ਹੇੱਡ ਕਾਂਸਟੇਬਲ, 20- ਕਾਂਸਟੇਬਲ) ਜਦਕਿ ਪਿੰਡਾਂ ਦੀ ਗਿਣਤੀ ਦੇ ਹਿਸਾਬ ਨ
ਗੌਰੀ ਸੋਂਧੀ ਨੇ ਚਮਕਾਇਆ ਕਰਤਾਰਪੁਰ ਦਾ ਨਾਮ, ਭਵਿੱਖ ‘ਚ ਡਾਕਟਰ ਬਣਕੇ ਮਨੁੱਖਤਾ ਦੀ ਸੇਵਾ ਕਰਨ ਦਾ ਟੀਚਾ

ਗੌਰੀ ਸੋਂਧੀ ਨੇ ਚਮਕਾਇਆ ਕਰਤਾਰਪੁਰ ਦਾ ਨਾਮ, ਭਵਿੱਖ ‘ਚ ਡਾਕਟਰ ਬਣਕੇ ਮਨੁੱਖਤਾ ਦੀ ਸੇਵਾ ਕਰਨ ਦਾ ਟੀਚਾ

Breaking News, Education, News, Uncategorized
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਮੈਟ੍ਰਿਕ ਦੇ ਨਤੀਜਿਆਂ ਵਿਚੋਂ ਕਰਤਾਰਪੁਰ ਦੀ ਗੌਰੀ ਸੋਂਧੀ ਨੇ 94 ਫ਼ੀਸਦ ਅੰਕਾਂ ਨਾਲ ਆਪਣੇ ਮਾਪਿਆਂ ਤੇ ਆਰਿਆ ਮਾਡਲ ਹਾਈ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ। ਆਰਿਆ ਹਾਈ ਸਕੂਲ ਦੇ ਚੇਅਰਮੈਨ ਪ੍ਰਦੀਪ ਕੁਮਾਰ ਵੱਲੋਂ ਗੌਰੀ ਸੋਂਧੀ ਦਾ ਮੂੰਹ ਮਿੱਠਾ ਕਰਵਾਕੇ ਉਸਦੇ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ। ਇਸ ਮੌਕੇ ਗੌਰੀ ਦੇ ਪਿਤਾ ਰਮੇਸ਼ ਸੋਂਧੀ ਅਤੇ ਮਾਂ ਚੰਦਰਕਾਂਤਾ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਸੀ। ਦੱਸ ਦਈਏ ਕਿ ਗੌਰੀ ਸੋਂਧੀ ਅਗਾਂਹ ਡਾਕਟਰ ਬਣਕੇ ਮਨੁੱਖਤਾ ਦੀ ਭਲਾਈ ਵਿਚ ਆਪਣਾ ਯੋਗਦਾਨ ਪਾਉਣਾ ਚਾਹੁੰਦੀ ਹੈ।

Welcome to

Kartarpur Mail

error: Content is protected !!