Wednesday, October 23ਤੁਹਾਡੀ ਆਪਣੀ ਲੋਕਲ ਅਖ਼ਬਾਰ....

Religious

www.Kartarpurmail.com ਕੀਤੀ ਲਾਂਚ, ਕਰਤਾਰਪੁਰ ਨਾਲ ਜੁੜੀ ਹਰ ਖਬਰ ਹੁਣ ਮਹਿਜ਼ ਇੱਕ ਕਲਿੱਕ ਤੇ

www.Kartarpurmail.com ਕੀਤੀ ਲਾਂਚ, ਕਰਤਾਰਪੁਰ ਨਾਲ ਜੁੜੀ ਹਰ ਖਬਰ ਹੁਣ ਮਹਿਜ਼ ਇੱਕ ਕਲਿੱਕ ਤੇ

Breaking News, News, Religious
ਕਰਤਾਰਪੁਰ ਮੇਲ >> ਪਿਛਲੇ 2 ਸਾਲਾਂ ਤੋਂ ਹਫਤਾਵਾਰੀ ਅਖ਼ਬਾਰ ਅਤੇ ਸੋਸ਼ਲ ਮੀਡੀਆ ਰਾਹੀਂ ਕਰਤਾਰਪੁਰ ਨਾਲ ਜੁੜੀ ਹਰ ਖਬਰ ਤੁਹਾਡੇ ਤੱਕ ਪਹੁੰਚਾਉਣ ਵਾਲੇ ਅਦਾਰਾ ਕਰਤਾਰਪੁਰ ਮੇਲ ਵੱਲੋਂ ਇਕ ਧਾਰਮਿਕ ਪ੍ਰੋਗਰਾਮ ਦੌਰਾਨ ਵੈੱਬਸਾਈਟ www.kartarpurmail.com ਲਾਂਚ ਕੀਤੀ ਗਈ। ਮੁੱਖ ਸੰਪਾਦਕ ਸ਼ਿਵ ਕੁਮਾਰ ਰਾਜੂ, ਕਾਰਜਕਾਰੀ ਸੰਪਾਦਕ ਕਰਨ ਕਰਤਾਰਪੁਰ ਦੀ ਮੌਜੂਦਗੀ ਵਿੱਚ ਸਰਪ੍ਰਸਤ ਮੀਨਾ ਸ਼ਰਮਾ ਵੱਲੋਂ ਪਹਿਲੀ ਕਲਿੱਕ ਕਰਕੇ ਇਹ ਵੈੱਬਸਾਈਟ ਲਾਂਚ ਕੀਤੀ ਗਈ। ਕਰਤਾਰਪੁਰ ਮੇਲ ਨੂੰ ਸਹਿਯੋਗ ਅਤੇ ਵਿਸ਼ਵਾਸ ਜਤਾਉਣ ਵਾਲੇ ਇਲਾਕਾ ਨਿਵਾਸੀਆਂ ਨੂੰ ਸੰਬੋਧਨ ਦੌਰਾਨ ਸ਼ਿਵ ਕੁਮਾਰ ਰਾਜੂ ਵੱਲੋਂ ਨਿਰਪੱਖ ਪੱਤਰਕਾਰੀ ਇੰਝ ਹੀ ਜਾਰੀ ਰੱਖਣ ਅਤੇ ਜ਼ਿਆਦਾ ਤੋਂ ਜ਼ਿਆਦਾ ਖਬਰਾਂ ਮਾਂ ਬੋਲੀ ਪੰਜਾਬੀ ਵਿਚ ਦੇਣ ਦੀ ਗੱਲ ਕਹੀ ਗਈ।
ਪ੍ਰਕਾਸ਼ ਪੁਰਬ ਮੌਕੇ ਕੱਟਿਆ ਕੇਕ, ਮਨਾਈ ਖ਼ੁਸ਼ੀ 

ਪ੍ਰਕਾਸ਼ ਪੁਰਬ ਮੌਕੇ ਕੱਟਿਆ ਕੇਕ, ਮਨਾਈ ਖ਼ੁਸ਼ੀ 

News, Religious
Kartarpur Mail (ਸ਼ਿਵ ਕੁਮਾਰ ਰਾਜੂ) >> ਸ਼੍ਰੀ ਗੁਰੂ ਰਵਿਦਾਸ ਮੰਦਿਰ ਰਾਈਆਂ ਵਾਲੀ ਗਲੀ ਦਿਆਲਪੁਰ ਗੇਟ ਕਰਤਾਰਪੁਰ ਵਿਖੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦਿਹਾੜੇ ਮੌਕੇ ਸੰਗਤਾਂ ਵੱਲੋਂ ਕੇਕ ਕੱਟ ਕੇ ਖੁਸ਼ੀ ਮਨਾਈ ਗਈ|
ਪ੍ਰਭਾਤਫੇਰੀ ਦਾ ਫੁੱਲਾਂ ਦੀ ਵਰਖਾ ਨਾਲ ਸਵਾਗਤ

ਪ੍ਰਭਾਤਫੇਰੀ ਦਾ ਫੁੱਲਾਂ ਦੀ ਵਰਖਾ ਨਾਲ ਸਵਾਗਤ

Breaking News, News, Religious
Kartarpur Mail (ਸ਼ਿਵ ਕੁਮਾਰ ਰਾਜੂ) ਸ਼੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਸਬੰਧੀ ਕੱਢੀ ਗਈ ਪ੍ਰਭਾਤਫੇਰੀ ਦਾ ਹੰਸਪਾਲ ਪਰਿਵਾਰ ਨਜਦੀਕ ਮਾਤਾ ਗੁਜਰੀ ਗੁਰੂਦੁਆਰਾ ਵੱਲੋਂ ਆਪਣੇ ਗ੍ਰਹਿ ਵਿਖੇ ਫੁੱਲਾਂ ਦੀ ਵਰਖਾ ਕਰ ਅਤੇ ਚਾਹ ਪਕੋੜਿਆਂ ਦਾ ਲੰਗਰ ਲਗਾਕੇ ਸਵਾਗਤ ਕੀਤਾ ਗਿਆ| ਇਸ ਮੌਕੇ ਪਰਿਵਾਰ ਦੇ ਸੁਖਵੀਰ ਸਿੰਘ ਸੀਟੂ, ਤੇਜਵੀਰ ਸਿੰਘ, ਮਨਜੋਤ ਸਿੰਘ, ਹਰਮਨ ਸਿੰਘ, ਬਰਜਿੰਦਰ ਸਿੰਘ, ਹਰਜੋਤ ਸਿੰਘ ਪਰਿਵਾਰ ਸਮੇਤ ਹਾਜਰ ਸਨ|
ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਪ੍ਰਭਾਤਫੇਰੀ ਕੱਢੀ

ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਪ੍ਰਭਾਤਫੇਰੀ ਕੱਢੀ

Breaking News, News, Religious
 Kartarpur Mail (ਸ਼ਿਵ ਕੁਮਾਰ ਰਾਜੂ) >> ਸ਼੍ਰੀ ਗੁਰੂ ਰਵਿਦਾਸ ਨੌਜਵਾਨ ਸਭਾ, ਸ਼੍ਰੀ ਗੁਰੂ ਰਵਿਦਾਸ ਮੰਦਿਰ ਰਾਈਆਂ ਵਾਲੀ ਗਾਲੀ ਦਿਆਲਪੁਰ ਗੇਟ ਵੱਲੋਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 641ਵੇਂ ਪ੍ਰਕਾਸ਼ ਪੁਰਬ ਸਬੰਧੀ ਪ੍ਰਭਾਤਫੇਰੀ ਕੱਢੀ ਗਈ ਜਿਸ ਵਿਚ ਸੰਗਤਾਂ ਵੱਲੋਂ ਗੁਰੂ ਮਹਿਮਾ ਦਾ ਗੁਣਗਾਨ ਕੀਤਾ ਗਿਆ|
ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਨ ਮਨਾਇਆ

ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਨ ਮਨਾਇਆ

News, Religious
Kartarpur Mail (ਸ਼ਿਵ ਕੁਮਾਰ ਰਾਜੂ) >> ਭਗਵਾਨ ਵਿਸ਼ਵਕਰਮਾ ਜੀ ਦੇ ਜਨਮ ਦਿਵਸ ਸਬੰਧੀ ਰਾਮਗੜੀਆ ਵਿਸ਼ਵਕਰਮਾ ਸਭਾ ਕਮੇਟੀ ਬਾਜ਼ਾਰ ਵਲੋਂ ਚਾਹ ਬਿਸਕਿਟ ਦਾ ਲੰਗਰ ਵਿਸ਼ਵਕਰਮਾ ਭਵਨ ਵਿਖੇ ਲਗਾਇਆ ਗਿਆ| ਇਸ ਮੋਕੇ ਪ੍ਰਧਾਨ ਜੁਝਾਰ ਸਿੰਘ, ਸਰਵਜੀਤ ਸਿੰਘ, ਗੁਰਦੀਪ ਸਿੰਘ, ਗੁਰਦੇਵ ਭੋਗਲ, ਕਾਕਾ ਫੁੱਲ, ਦੀਪਕ ਸ਼ਰਮਾ, ਪ੍ਰਮੋਦ ਕੁਮਾਰ, ਜਗਤਾਰ ਸਿੰਘ, ਬਾਬਾ ਦਾਨੀਆਂ, ਰਮੇਸ਼ਵਰ, ਵਿਪਨ, ਨੰਦ ਕਿਸ਼ੋਰ, ਪੰਮਾ ਭਾਰਦਵਾਜ, ਭੁਪਿੰਦਰ, ਸ਼ੇਰ ਸਿੰਘ ਨੰਦਰਾ ਆਦਿ ਨੇ ਸੇਵਾ ਕਰਵਾਈ।
संकीर्तन से हुआ महाशिवरात्रि पर्व का शुभारंभ

संकीर्तन से हुआ महाशिवरात्रि पर्व का शुभारंभ

Breaking News, Religious
Kartarpur Mail (शिव कुमार राजू) >> महाशिवरात्रि पर्व सबंधी शिव मंदिर बाजार पांधेयां में संकीर्तन संध्या का आयोजन किया गया जिसमें रमेश कुमार ने पूजा अर्चना करवाई व महंत सोनू एंड पार्टी ने प्रभु गुणगान किया| इस अवसर पर प्रधान दीपक दीपा, प्रदीप गौड़, श्री कृष्ण वासिल, मास्टर अमरीक सिंह, बाल कृष्ण, रामपाल, बोनी, प्रणव बजाज, गोपाल, बन्नी, सुमित, रकेश, बब्बू, अर्जुन शर्मा, दीपक शर्मा, प्रवीन विक्की, डिंपल शर्मा, गुरलीन रानी, हीना एसपाल, मंजीत लहर, सोढी लहर, कार्तिक लहर, मोहित अग्रवाल, नवीन नागी इत्यादि भक्तजन मौजूद थे|
* ਯੁਵਾ ਬ੍ਰਾਹਮਣ ਸਭਾ ਵੱਲੋਂ ਅਨਿਲ ਸ਼ਰਮਾ ਮੁੜ ਪ੍ਰਧਾਨ ਨਿਯੁਕਤ 

* ਯੁਵਾ ਬ੍ਰਾਹਮਣ ਸਭਾ ਵੱਲੋਂ ਅਨਿਲ ਸ਼ਰਮਾ ਮੁੜ ਪ੍ਰਧਾਨ ਨਿਯੁਕਤ 

Breaking News, Religious
* ਸਰਵਸੰਮਤੀ ਨਾਲ ਹੋਈ ਚੋਣ, ਦੀਪਕ ਸ਼ਰਮਾ ਚੀਫ਼ ਪੈਟਰਨ ਤੇ ਵਰਿੰਦਰ ਸ਼ਰਮਾ ਚੇਅਰਮੈਨ ਥਾਪੇ Kartarpur Mail (ਸ਼ਿਵ ਕੁਮਾਰ ਰਾਜੂ) >> ਯੁਵਾ ਬ੍ਰਾਹਮਨ ਸਭਾ ਕਰਤਾਰਪੁਰ ਦੀ ਵਿਸ਼ੇਸ਼ ਬੈਠਕ ਚੇਅਰਮੈਨ ਦੀਪਕ ਸ਼ਰਮਾ ਅਤੇ ਪ੍ਰਧਾਨ ਅਨਿਲ ਸ਼ਰਮਾ ਦੀ ਅਗੁਵਾਈ ਚ ਸਥਾਨਕ ਜੱਸਾ ਮੱਲ ਤਲਾਬ ਵਿਖੇ ਹੋਈ| ਜਿਸ ਵਿਚ ਸਰਬ-ਸੰਮਤੀ ਨਾਲ ਅਨਿਲ ਸ਼ਰਮਾ ਨੂੰ ਮੁੜ ਪ੍ਰਧਾਨ, ਦੀਪਕ ਸ਼ਰਮਾ ਚੀਫ਼-ਪੈਟਰਨ ਅਤੇ ਵਰਿੰਦਰ ਸ਼ਰਮਾ ਚੇਅਰਮੈਨ ਚੁਣੇ ਗਏ| ਹਾਜਿਰ ਮੈਂਬਰਾਂ ਵੰਕੇਸ਼ ਸ਼ਰਮਾ, ਅਸ਼ਵਨੀ ਪਰਾਸ਼ਰ, ਰਾਜੇਸ਼ ਸ਼ੁਕਲਾ, ਸੁਭਾਸ਼ ਸ਼ਰਮਾ, ਵਿਜੈ, ਗੌਰਵ, ਸਵੀਟੀ ਸ਼ਰਮਾ, ਡਾ. ਰਿਸ਼ੀ, ਰਾਜੇਸ਼ ਪਾਠਕ, ਜਤਿਨ ਸ਼ਰਮਾ, ਦੀਪਕ ਸ਼ਾਰਦਾ, ਭੁਵਨ ਸ਼ਰਮਾ, ਸੁਨੀਲ, ਪੰਡਿਤ ਚੰਦਰ ਭੂਸ਼ਣ, ਪੁਰਸ਼ੋਤਮ ਦਾਸ, ਧਰੁਵ ਕਾਲੀਆ ਅਤੇ ਹਨੀ ਭਾਰਦਵਾਜ ਨੇ ਨਵੇਂ ਚੁਣੇ ਅਹੁਦੇਦਾਰਾਂ ਨੂੰ ਫੁੱਲਾਂ ਦੇ ਹਾਰ ਪਾਕੇ ਵਧਾਈ ਦਿੱਤੀ|
ਹੀਰਾ ਲਾਲ ਖੋਸਲਾ ਪ੍ਰਧਾਨ ਨਿਯੁਕਤ 

ਹੀਰਾ ਲਾਲ ਖੋਸਲਾ ਪ੍ਰਧਾਨ ਨਿਯੁਕਤ 

Education, News, Religious
Kartarpur Mail (ਸ਼ਿਵ ਕੁਮਾਰ ਰਾਜੂ) >> ਭਗਵਾਨ ਵਾਲਮੀਕਿ ਐਜੂਕੇਸ਼ਨ ਟਰੱਸਟ (ਰਜਿ.) ਭਾਰਤ ਦੀ ਵਿਸ਼ੇਸ਼ ਬੈਠਕ ਸੰਸਥਾਪਕ ਵੀਰ ਰਾਜ ਕੁਮਾਰ ਭੱਟੀ ਦੀ ਦੇਖਰੇਖ ਹੇਠ ਹੋਈ| ਜਿਸ 'ਚ ਪ੍ਰਸਿੱਧ ਸਮਾਜ ਸੇਵਕ ਅਤੇ ਸੀਨੀਅਰ ਆਗੂ ਹੀਰਾ ਲਾਲ ਖੋਸਲਾ ਨੂੰ ਕਰਤਾਰਪੁਰ ਯੂਨਿਟ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ| ਉਨ੍ਹਾਂ ਦੀ ਟੀਮ 'ਚ ਸੀ. ਮੀਤ ਪ੍ਰਧਾਨ ਬਲਦੇਵ ਗਿੱਲ, ਮੀਤ ਪ੍ਰਧਾਨ ਡਾ. ਗੁਲਜਾਰ, ਜਨਰਲ ਸਕੱਤਰ ਹੇਮਰਾਜ ਹੈਪੀ, ਸਕੱਤਰ ਉਮੇਸ਼ ਕੁਮਾਰ, ਕੈਸ਼ੀਅਰ ਰਕੇਸ਼ ਸੋਂਧੀ, ਸਹਿ-ਕੈਸ਼ੀਅਰ ਅਜੈ ਖੋਸਲਾ, ਕਾਰਜਕਾਰੀ ਮੈਂਬਰਾਂ 'ਚ ਰਾਜ ਕੁਮਾਰ ਸਹੋਤਾ, ਕੁਲਦੀਪ ਸਿੰਘ, ਪ੍ਰਦੀਪ, ਨਿਤਿਨ ਭੱਟੀ, ਅਸ਼ਵਨੀ ਖੋਸਲਾ ਆਦਿ ਥਾਪੇ ਗਏ| ਇਸ ਦੌਰਾਨ ਸੰਸਥਾਪਕ ਰਾਜਕੁਮਾਰ ਭੱਟੀ ਨੇ ਨਵੇਂ ਪ੍ਰਧਾਨ ਖੋਸਲਾ ਨੂੰ ਨਿਯੁਕਤੀ ਪੱਤਰ ਦਿੱਤਾ ਅਤੇ ਫੁੱਲਾਂ ਦੇ ਹਾਰ ਪਾਕੇ ਸਨਮਾਨਤ ਕੀਤਾ| ਇਸ ਮੌਕੇ ਵਿਪਿਨ ਥਾਪਰ, ਰਮੇਸ਼ ਨਾਹਰ, ਰਾਮਪਾਲ ਨਾਹਰ ਆਦਿ ਹਾਜ਼ਿਰ ਸਨ|
ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਲੰਗਰ ਲਗਾਇਆ

ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਲੰਗਰ ਲਗਾਇਆ

News, Religious
Kartarpur Mail (ਬਲਜੀਤ ਨੰਦਰਾ) >> ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸੇਖਵਾਂ ਰੋਡ ਮਾਰਕਿਟ ਵੱਲੋਂ ਜੀਟੀ ਰੋਡ ਉੱਤੇ ਚਾਹ ਪਕੌੜਿਆਂ ਦਾ ਵਿਸ਼ਾਲ ਲੰਗਰ ਲਗਾਇਆ ਗਿਆ। ਇਸ ਮੌਕੇ ਹਰਵਿੰਦਰ ਸਿੰਘ, ਮਨਜੋਤ ਸਿੰਘ, ਕੁਲਵੰਤ ਸਿੰਘ, ਹਰਮੀਤ ਸਿੰਘ, ਸੁਖਜਿੰਦਰ ਸਿੰਘ, ਭੁਪਿੰਦਰ ਸਿੰਘ, ਹਰਦੀਪ ਸਿੰਘ, ਜਸਪ੍ਰੀਤ ਸਿੰਘ, ਸ਼ਾਮ , ਰਾਜਾ, ਗਗਨ, ਸੈਮ ਆਦਿ ਨੇ ਸੇਵਾ ਨਿਭਾਈ।
error: Content is protected !!