Saturday, March 16ਤੁਹਾਡੀ ਆਪਣੀ ਲੋਕਲ ਅਖ਼ਬਾਰ....

Religious

* ਯੁਵਾ ਬ੍ਰਾਹਮਣ ਸਭਾ ਵੱਲੋਂ ਅਨਿਲ ਸ਼ਰਮਾ ਮੁੜ ਪ੍ਰਧਾਨ ਨਿਯੁਕਤ 

* ਯੁਵਾ ਬ੍ਰਾਹਮਣ ਸਭਾ ਵੱਲੋਂ ਅਨਿਲ ਸ਼ਰਮਾ ਮੁੜ ਪ੍ਰਧਾਨ ਨਿਯੁਕਤ 

Breaking News, Religious
* ਸਰਵਸੰਮਤੀ ਨਾਲ ਹੋਈ ਚੋਣ, ਦੀਪਕ ਸ਼ਰਮਾ ਚੀਫ਼ ਪੈਟਰਨ ਤੇ ਵਰਿੰਦਰ ਸ਼ਰਮਾ ਚੇਅਰਮੈਨ ਥਾਪੇ Kartarpur Mail (ਸ਼ਿਵ ਕੁਮਾਰ ਰਾਜੂ) >> ਯੁਵਾ ਬ੍ਰਾਹਮਨ ਸਭਾ ਕਰਤਾਰਪੁਰ ਦੀ ਵਿਸ਼ੇਸ਼ ਬੈਠਕ ਚੇਅਰਮੈਨ ਦੀਪਕ ਸ਼ਰਮਾ ਅਤੇ ਪ੍ਰਧਾਨ ਅਨਿਲ ਸ਼ਰਮਾ ਦੀ ਅਗੁਵਾਈ ਚ ਸਥਾਨਕ ਜੱਸਾ ਮੱਲ ਤਲਾਬ ਵਿਖੇ ਹੋਈ| ਜਿਸ ਵਿਚ ਸਰਬ-ਸੰਮਤੀ ਨਾਲ ਅਨਿਲ ਸ਼ਰਮਾ ਨੂੰ ਮੁੜ ਪ੍ਰਧਾਨ, ਦੀਪਕ ਸ਼ਰਮਾ ਚੀਫ਼-ਪੈਟਰਨ ਅਤੇ ਵਰਿੰਦਰ ਸ਼ਰਮਾ ਚੇਅਰਮੈਨ ਚੁਣੇ ਗਏ| ਹਾਜਿਰ ਮੈਂਬਰਾਂ ਵੰਕੇਸ਼ ਸ਼ਰਮਾ, ਅਸ਼ਵਨੀ ਪਰਾਸ਼ਰ, ਰਾਜੇਸ਼ ਸ਼ੁਕਲਾ, ਸੁਭਾਸ਼ ਸ਼ਰਮਾ, ਵਿਜੈ, ਗੌਰਵ, ਸਵੀਟੀ ਸ਼ਰਮਾ, ਡਾ. ਰਿਸ਼ੀ, ਰਾਜੇਸ਼ ਪਾਠਕ, ਜਤਿਨ ਸ਼ਰਮਾ, ਦੀਪਕ ਸ਼ਾਰਦਾ, ਭੁਵਨ ਸ਼ਰਮਾ, ਸੁਨੀਲ, ਪੰਡਿਤ ਚੰਦਰ ਭੂਸ਼ਣ, ਪੁਰਸ਼ੋਤਮ ਦਾਸ, ਧਰੁਵ ਕਾਲੀਆ ਅਤੇ ਹਨੀ ਭਾਰਦਵਾਜ ਨੇ ਨਵੇਂ ਚੁਣੇ ਅਹੁਦੇਦਾਰਾਂ ਨੂੰ ਫੁੱਲਾਂ ਦੇ ਹਾਰ ਪਾਕੇ ਵਧਾਈ ਦਿੱਤੀ|
ਹੀਰਾ ਲਾਲ ਖੋਸਲਾ ਪ੍ਰਧਾਨ ਨਿਯੁਕਤ 

ਹੀਰਾ ਲਾਲ ਖੋਸਲਾ ਪ੍ਰਧਾਨ ਨਿਯੁਕਤ 

Education, News, Religious
Kartarpur Mail (ਸ਼ਿਵ ਕੁਮਾਰ ਰਾਜੂ) >> ਭਗਵਾਨ ਵਾਲਮੀਕਿ ਐਜੂਕੇਸ਼ਨ ਟਰੱਸਟ (ਰਜਿ.) ਭਾਰਤ ਦੀ ਵਿਸ਼ੇਸ਼ ਬੈਠਕ ਸੰਸਥਾਪਕ ਵੀਰ ਰਾਜ ਕੁਮਾਰ ਭੱਟੀ ਦੀ ਦੇਖਰੇਖ ਹੇਠ ਹੋਈ| ਜਿਸ 'ਚ ਪ੍ਰਸਿੱਧ ਸਮਾਜ ਸੇਵਕ ਅਤੇ ਸੀਨੀਅਰ ਆਗੂ ਹੀਰਾ ਲਾਲ ਖੋਸਲਾ ਨੂੰ ਕਰਤਾਰਪੁਰ ਯੂਨਿਟ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ| ਉਨ੍ਹਾਂ ਦੀ ਟੀਮ 'ਚ ਸੀ. ਮੀਤ ਪ੍ਰਧਾਨ ਬਲਦੇਵ ਗਿੱਲ, ਮੀਤ ਪ੍ਰਧਾਨ ਡਾ. ਗੁਲਜਾਰ, ਜਨਰਲ ਸਕੱਤਰ ਹੇਮਰਾਜ ਹੈਪੀ, ਸਕੱਤਰ ਉਮੇਸ਼ ਕੁਮਾਰ, ਕੈਸ਼ੀਅਰ ਰਕੇਸ਼ ਸੋਂਧੀ, ਸਹਿ-ਕੈਸ਼ੀਅਰ ਅਜੈ ਖੋਸਲਾ, ਕਾਰਜਕਾਰੀ ਮੈਂਬਰਾਂ 'ਚ ਰਾਜ ਕੁਮਾਰ ਸਹੋਤਾ, ਕੁਲਦੀਪ ਸਿੰਘ, ਪ੍ਰਦੀਪ, ਨਿਤਿਨ ਭੱਟੀ, ਅਸ਼ਵਨੀ ਖੋਸਲਾ ਆਦਿ ਥਾਪੇ ਗਏ| ਇਸ ਦੌਰਾਨ ਸੰਸਥਾਪਕ ਰਾਜਕੁਮਾਰ ਭੱਟੀ ਨੇ ਨਵੇਂ ਪ੍ਰਧਾਨ ਖੋਸਲਾ ਨੂੰ ਨਿਯੁਕਤੀ ਪੱਤਰ ਦਿੱਤਾ ਅਤੇ ਫੁੱਲਾਂ ਦੇ ਹਾਰ ਪਾਕੇ ਸਨਮਾਨਤ ਕੀਤਾ| ਇਸ ਮੌਕੇ ਵਿਪਿਨ ਥਾਪਰ, ਰਮੇਸ਼ ਨਾਹਰ, ਰਾਮਪਾਲ ਨਾਹਰ ਆਦਿ ਹਾਜ਼ਿਰ ਸਨ|
ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਲੰਗਰ ਲਗਾਇਆ

ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਲੰਗਰ ਲਗਾਇਆ

News, Religious
Kartarpur Mail (ਬਲਜੀਤ ਨੰਦਰਾ) >> ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸੇਖਵਾਂ ਰੋਡ ਮਾਰਕਿਟ ਵੱਲੋਂ ਜੀਟੀ ਰੋਡ ਉੱਤੇ ਚਾਹ ਪਕੌੜਿਆਂ ਦਾ ਵਿਸ਼ਾਲ ਲੰਗਰ ਲਗਾਇਆ ਗਿਆ। ਇਸ ਮੌਕੇ ਹਰਵਿੰਦਰ ਸਿੰਘ, ਮਨਜੋਤ ਸਿੰਘ, ਕੁਲਵੰਤ ਸਿੰਘ, ਹਰਮੀਤ ਸਿੰਘ, ਸੁਖਜਿੰਦਰ ਸਿੰਘ, ਭੁਪਿੰਦਰ ਸਿੰਘ, ਹਰਦੀਪ ਸਿੰਘ, ਜਸਪ੍ਰੀਤ ਸਿੰਘ, ਸ਼ਾਮ , ਰਾਜਾ, ਗਗਨ, ਸੈਮ ਆਦਿ ਨੇ ਸੇਵਾ ਨਿਭਾਈ।
ਕ੍ਰਿਸਮਿਸ ਮੌਕੇ ਲਗਾਇਆ ਚਾਹ-ਪਕੌੜੇ ਅਤੇ ਪੁਰੀ ਛੋਲਿਆਂ ਦਾ ਲੰਗਰ

ਕ੍ਰਿਸਮਿਸ ਮੌਕੇ ਲਗਾਇਆ ਚਾਹ-ਪਕੌੜੇ ਅਤੇ ਪੁਰੀ ਛੋਲਿਆਂ ਦਾ ਲੰਗਰ

News, Religious
Kartarpur Mail (ਸ਼ਿਵ ਕੁਮਾਰ ਰਾਜੂ) >> ਵੱਡੇ ਦਿਨ ਨੂੰ ਸਮਰਪਿਤ ਪਿੰਡ ਅੰਬਗੜ ਦੀ ਸੰਗਤ ਵੱਲੋਂ ਕਿਸ਼ਨਗੜ ਰੋਡ ਉੱਤੇ ਚਾਹ ਪਕੌੜਿਆਂ ਅਤੇ ਪੂਰੀ ਛੋਲਿਆਂ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਸਰਪੰਚ ਅਸ਼ੋਕ ਕੁਮਾਰ, ਡਿੰਪਲ ਕਰਤਾਰਪੁਰ, ਰਵੀ, ਤੁਸ਼ਾਰ, ਲਵ, ਓਂਕਾਰ, ਸਿਮਰ ਮੱਲੀ ਅਤੇ ਹੋਰਨਾਂ ਵੱਲੋਂ ਸੇਵਾ ਕਰਵਾਈ ਗਈ।
ਗੁਰਦੁਆਰਾ ਚੁਬੱਚਾ ਸਾਹਿਬ ਵਿਖੇ ਪ੍ਰਕਾਸ਼ ਪੁਰਬ ਮੌਕੇ ਧਾਰਮਿਕ ਦੀਵਾਨ ਸਜਾਏ

ਗੁਰਦੁਆਰਾ ਚੁਬੱਚਾ ਸਾਹਿਬ ਵਿਖੇ ਪ੍ਰਕਾਸ਼ ਪੁਰਬ ਮੌਕੇ ਧਾਰਮਿਕ ਦੀਵਾਨ ਸਜਾਏ

Religious
Kartarpur Mail: ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪਵਿੱਤਰ ਪ੍ਰਕਾਸ਼ ਪੁਰਬ ਗੁਰਦੁਆਰਾ ਸ੍ਰੀ ਚਬੱਚਾ ਸਾਹਿਬ ਪਾ: ਛੇਵੀਂ ਵਿਖੇ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ਹਿਰ ਵਾਸੀਆਂ ਅਤੇ ਸਮੂਹ ਸਭਾ ਸੁਸਾਇਟੀਆਂ ਦੇ ਵਿਸ਼ੇਸ ਸਹਿਯੋਗ ਨਾਲ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ। ਜਿਸ ਦੇ ਚਲਦਿਆਂ ਪਰਸੋਂ ਰੋਜ਼ ਤੋਂ ਅਰੰਭ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਤੋਂ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ। ਜਿਸ ਵਿੱਚ ਭਾਈ ਪ੍ਰਭਜੋਤ ਸਿੰਘ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਸਾਹਿਬ, ਭਾਈ ਪੰਜਾਬ ਸਿੰਘ ਕਰਤਾਰਪੁਰ ਸਾਹਿਬ ਅਤੇ ਭਾਈ ਸੁਖਜਿੰਦਰ ਸਿੰਘ ਜੀ ਹਜੂਰੀ ਰਾਗੀ ਗੁਰਦੁਆਰਾ ਗੰਗਸਰ ਸਾਹਿਬ ਵਾਲਿਆਂ ਨੇ ਆਪਣੀ ਰਸ-ਭਿੰਨੀ ਰਸਨਾ ਤੋਂ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕੀਤਾ। ਸਮਾਪਤੀ ਉਪਰੰਤ ਮੈਨੇਜਰ ਸ.ਇਕਬਾਲ ਸਿੰਘ ਜੋਧਪੁਰੀ ਨੇ ਸਮੂਹ ਆਈਆਂ ਸੰਗਤਾਂ ਨੂੰ ਸ੍ਰੀ ਗੁਰੁ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ।
ਸੰਤ ਓਂਕਾਰ ਨਾਥ ਦੇ ਮੇਲੇ ਸਬੰਧੀ ਛਬੀਲ ਲਗਾਈ

ਸੰਤ ਓਂਕਾਰ ਨਾਥ ਦੇ ਮੇਲੇ ਸਬੰਧੀ ਛਬੀਲ ਲਗਾਈ

Religious
Kartarpur Mail: ਕਰਤਾਰਪੁਰ ਟੈਕਸੀ ਸਟੈਂਡ ਸਾਹਮਣੇ ਪੁਲਿਸ ਥਾਣਾ ਜੀਟੀ ਰੋਡ ਕਰਤਾਰਪੁਰ ਵੱਲੋਂ ਕਾਲਾ ਬਾਹੀਆਂ ਵਾਲੇ ਸੰਤ ਬਾਬਾ ਓਂਕਾਰ ਨਾਥ ਜੀ ਮੇਲੇ ਸਬੰਧੀ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ ਅਤੇ ਕੜਾਹ ਪ੍ਰਸ਼ਾਦ ਵੰਡਿਆ ਗਿਆ| ਤੱਪਦੀ ਗਰਮੀ 'ਚ ਜੀਟੀ ਰੋਡ ਤੋਂ ਗੁਜਰ ਰਹੀਆਂ ਬੱਸਾਂ ਕਾਰਾਂ, ਟਰੱਕ, ਆਟੋ-ਰਿਕਸ਼ਾ 'ਤੇ ਸਵਾਰ ਸੰਗਤਾਂ ਨੂੰ ਰੋਕ ਰੋਕ ਕੇ ਨਿਮਰਤਾ ਸਹਿਤ ਠੰਡੇ ਮਿੱਠੇ ਜਲ ਦੀ ਛਬੀਲ ਛਕਾਈ ਗਈ| ਇਸ ਮੌਕੇ ਥਾਣਾ ਮੁਖੀ ਬਿਕਰਮ ਸਿੰਘ, ਕੋਂਸਲਰ ਤੇਜਪਾਲ ਤੇਜੀ, ਬਲਦੇਵ ਰਾਜ, ਸਰੂਪ ਕੂਦੋਵਾਲੀਆ, ਮੀਕਾ ਰੱਜਬ, ਸੋਨੀ ਦਿਆਲਪੁਰੀ, ਬਾਬਾ ਹਰਵਿੰਦਰ ਸਿੰਘ, ਸੁਦਰਸ਼ਨ ਖੋਸਲਾ, ਜਤਿੰਦਰ, ਰਾਜਿੰਦਰ ,ਸੋਨੂੰ ਕਾਹਲਵਾਂ, ਜੈਲਾ ਪੱਤੜ, ਤਾਰਾ ਚੰਦ, ਬਿੰਦਰ ਅੰਬਗੜ੍ਹ, ਕਮਲ, ਜ਼ਿੰਦਾ ਸ਼ੇਰ, ਸਾਬੀ ਕਾਹਲਵਾਂ, ਬਿੱਟੂ ਆਦਿ ਹਾਜਰ ਸਨ|
श्री बांके बिहारी संकीर्तन मण्डल द्वारा सप्ताहिक गुणगान

श्री बांके बिहारी संकीर्तन मण्डल द्वारा सप्ताहिक गुणगान

Religious
Kartarpur Mail: श्री बांके बिहारी संकीर्तन मंडल मंदिर केसरां द्वारा सरपरस्त राज कुमार कौशल की देखरेख में सप्ताहिक भजन संध्या का आयोजन किया गया जिसमें प्रभु नाम की महिमा का गुणगान किया गया। इस अवसर पर मण्डल के चेयरमैन विपन कुमार वर्मा, प्रधान केवल कृष्ण वर्मा, विजय पाल शर्मा, रोहित कुमार, राजिंदर लाडा, साहिल काकू, सुदेश कुमार साबा, पण्डित जीत राम, सुभाष चन्द्र इत्यादि मौजूद थे।
भगवान परशुराम जी की पूजा अर्चना की

भगवान परशुराम जी की पूजा अर्चना की

News, Religious
Kartarpur Mail: भगवान परशुराम जी मंदिर कतनी गेट करतारपुर में श्री ब्राह्मण सभा द्वारा भगवान श्री परशुराम जी की विधिवत मूर्ति पूजा अर्चना की गई| इस अवसर पर चेयरमैन शंभूनाथ रिक्खी, प्रधान रमेश कुमार, मास्टर विजय शर्मा, राज कुमार कौशल, बलदेव शर्मा, कौशलेन्द्र ऐरी, सुरजीत रिक्खी, प्रदीप शर्मा, उपकार पराशर, पवन शर्मा, दीपक शर्मा, शाम लाल, कुलदीप अग्निहोत्री, राहुल शर्मा, संजय शर्मा, सारथी, रोहित शर्मा, मोहित शर्मा इत्यादि ने पूजा अर्चना की|
निर्मल कुटिया में रामायण का पाठ व भंडारा

निर्मल कुटिया में रामायण का पाठ व भंडारा

Religious
Kartarpur Mail: स्वामी ब्रह्मानन्द जी आश्रम नंगली वाले निर्मल कुटिया टाहली साहिब-सराए खास रोड में हर वर्ष की भांति जून माह के पहले रविवार को श्री रामायण जी के पाठ का भोग, पूजा अर्चना, संकीर्तन, भंडारा आयोजित किया गया| इस अवसर पर सेवादार सतनाम सिंह पंच टाहली साहिब, गुरमुख सिंह, अमरजीत, चरणजीत, गिरीश अग्रवाल, कृष्णा, अजय, केवल कृष्ण, पंडित कश्मीरी लाल हाज़िर थे|

Welcome to

Kartarpur Mail

error: Content is protected !!