Monday, August 26ਤੁਹਾਡੀ ਆਪਣੀ ਲੋਕਲ ਅਖ਼ਬਾਰ....

Religious

Kartarpur: ਨਾਗਾਂ ਦੇ ਦਰਬਾਰ ਤੇ ਲੰਗਰ ਲਗਾਇਆ

Kartarpur: ਨਾਗਾਂ ਦੇ ਦਰਬਾਰ ਤੇ ਲੰਗਰ ਲਗਾਇਆ

Breaking News, News, Religious
ਕਰਤਾਰਪੁਰ ਮੇਲ/ਸ਼ਿਵ ਕੁਮਾਰ ਰਾਜੂ : ਕਰਤਾਰਪੁਰ-ਕਿਸ਼ਨਗੜ ਰੋਡ ਹਸਨਮੂੰਡਾ ਮੋੜ ਤੇ ਸਥਿਤ ਨਾਗਾਂ ਦੇ ਦਰਬਾਰ ਤੇ ਸੰਗਤਾਂ ਵੱਲੋ ਸਾਵਨ ਮਹੀਨੇ ਮਾਤਾ ਚਿੰਤਪੁਰਣੀ ਧਾਮ ਮੇਲੇ ਤੇ ਜਾਣ ਵਾਲੇ ਭਗਤਾਂ ਵਾਸਤੇ ਚਾਹ, ਸਮੋਸੇ,ਪਕੌੜੇ ਆਦਿ ਦਾ ਲੰਗਰ ਲਗਾਇਆ ਗਿਆ। ਗੱਦੀ ਨਸ਼ੀਨ ਬੀਬੀ ਪਰਮਜੀਤ ਕੌਰ ਦੀ ਦੇਖਰੇਖ ਹੇਠ ਲਗਾਏ ਇਸ ਭੰਡਾਰੇ ਦਾ ਸ਼ੁੱਭ ਆਰੰਭ ਸੀਨੀਅਰ ਕਾਂਗਰਸੀ ਆਗੂ, ਸਾਬਕਾ ਕੌਂਸਲਰ ਦੀਪੀ ਸੇਠ ਵਲੋਂ ਕੀਤਾ ਗਿਆ।ਸੇਠ ਦਾ ਸਵਾਗਤ ਭਾਰਤ ਸ਼ਰਮਾ ਹੇਮੂ ਜਨਰਲ ਸਕੱਤਰ ਪੰਜਾਬ ਰਾਹੁਲ ਪ੍ਰਿਯੰਕਾ ਗਾਂਧੀ ਬ੍ਰਿਗੇਡ , ਕੌਂਸਲਰ ਬਾਲ ਮੁਕੰਦ ਬਾਲੀ ਨੇ ਸਿਰੋਪਾ ਭੇਂਟ ਕਰਕੇ ਕੀਤਾ। ਇਸ ਮੌਕੇ ਮੰਗੀ ਮਹੰਤ, ਭੁਪਿੰਦਰ ਕੁਮਾਰ, ਮਨੋਜ, ਵਿਜੇ ਠਾਕੁਰ, ਅਸ਼ੋਕ ਮੱਟੂ, ਵਰਿੰਦਰ ਆਨੰਦ, ਕੇਵਲ ਕ੍ਰਿਸ਼ਨ, ਚਮਨ ਲਾਲ, ਹਰਪ੍ਰੀਤ ਕੌਰ, ਮੇਹਰ, ਸੰਦੀਪ, ਭੀਮ ਸੇਨ, ਅਵਿਨਾਸ਼ ਕਾਲੀਆ, ਸੁਨੀਲ ਕੁਮਾਰ ਚੀਨਾ, ਰਾਮ ਜੀ ਕਲੇਰ, ਜੱਸੂ ਆਦਿ ਨੇ ਸੇਵਾ ਕਰਵਾਈ।
मंदिर कमेटी द्वारा मोनिका कपूर का सम्मान

मंदिर कमेटी द्वारा मोनिका कपूर का सम्मान

Breaking News, News, Politics, Religious
Kartarpur Mail/शिव कुमार राजू : श्री रामा कृष्णा मंदिर बारादरी बाजार करतारपुर की प्रबन्धक कमेटी द्वारा नगर कौंसिल की नई बनी उपप्रधान मोनिका कपूर व उनके पति डिंपल कपूर को माता जी की चुनरी भेंट कर सम्मानित किया गया। इस मौके नरेश अग्रवाल, बृजमोहन कपूर ,अमृत शर्मा,बलबीर राणा, रोशन लाल, संजीव भल्ला,पिंचू सिंगला,जगमोहन कपूर,पप्पू पहलवान,शिवम कपूर,लवली,राज कुमार,काली इत्यादि हाजिर थे।
सावन मेले के उपलक्ष्य में: करतारपुर लंगर कमेटी द्वारा लंगर का शुभारंभ

सावन मेले के उपलक्ष्य में: करतारपुर लंगर कमेटी द्वारा लंगर का शुभारंभ

Breaking News, News, Religious
करतारपुर मेल/ शिव कुमार राजू : माता चिन्तपूर्णी धाम हिमाचल प्रदेश में सावन माह पर लगने वाले मेले में भाग लेने के लिए जाने वाले भक्तजनो के लिए करतारपुर लंगर कमेटी द्वारा 12वां वार्षिक भण्डारे का शुभारंभ किशनगढ़ रोड़ बजाज हस्पताल के सामने किया गया। 3 अगस्त से 9 अगस्त तक चलने वाले इस भंडारे की शुरुवात कमेटी मेम्बरों द्वारा सुबह हवन यज्ञ, कंजक पूजन के साथ की।जानकारी देते कमेटी के संस्थापक संजय अग्रवाल, चेयरमैन अनीष अग्रवाल व अन्य ने जानकारी दी कि 8 अगस्त दिन वीरवार को माता की चोंकी करवाई जाएगी।पहले दिन की पूजा पवन मरवाहा परिवार द्वारा करवाई गई।इस मौके कमेटी द्वारा सहयोगी सज्जनो को स्मृति चिन्ह भेंट कर सम्मानित भी किया गया।
Kartarpur: जागरण सबंधी भूमि व कंजक पूजन किया

Kartarpur: जागरण सबंधी भूमि व कंजक पूजन किया

Breaking News, News, Religious
करतारपुर मेल/शिव कुमार राजू : श्री दुर्गा भजन मंडली रजि: करतारपुर 64वां वार्षिक जागरण कल शनिवार को बारादरी बाजार में बड़ी धूमधाम से करवाया जा रहा है। इस सबंधी महामाई का भव्य दरबार बनाने से पहले महंत प्रवीण विक्की द्वारा भूमि पूजन किया गया। प्रधान बाल मुकन्द बाली ने कमेटी मेंबरों सहित कंजक पूजन कर दरबार बनाने का शुभारंभ करवाया। प्रधान बाली व कमलजीत ओहरी ने बताया कि कल जागरण में महंत प्रवीण विकी व पेजी शाहकोटी महामाई का गुणगान करेंगे। इस अवसर पर पंडित रमेश कुमार, राजेश सूरी, पवन अग्रवाल, सुनील चीना, संजू, रिकी, माणा, मनोज फूल, गोरा इत्यादि हाजिर थे।
12ਵਾਂ ਸਲਾਨਾ ਲੰਗਰ 3 ਅਗਸਤ ਤੋਂ, ਕਰਤਾਰਪੁਰ ਲੰਗਰ ਕਮੇਟੀ ਵੱਲੋਂ ਖੁੱਲੇ ਸੱਦੇ

12ਵਾਂ ਸਲਾਨਾ ਲੰਗਰ 3 ਅਗਸਤ ਤੋਂ, ਕਰਤਾਰਪੁਰ ਲੰਗਰ ਕਮੇਟੀ ਵੱਲੋਂ ਖੁੱਲੇ ਸੱਦੇ

Breaking News, News, Religious
Kartarpur Mail (Shiv Kumar Raju) >> ਸਾਉਣ ਦੇ ਮਹੀਨੇ ਮਾਤਾ ਚਿੰਤਪੁਰਨੀ ਸਿੱਧ ਸ਼ਕਟੀਪੀਠ ਹਿਮਾਚਲ ਪ੍ਰਦੇਸ਼ ਵਿਖੇ ਲੱਗਣ ਵਾਲੇ ਮੇਲੇ ਵਿੱਚ ਜਾਣ ਵਾਲੇ ਭਗਤਾਂ ਵਾਸਤੇ ਪਿਛਲੇ 11ਵਰ੍ਹਿਆਂ ਤੋਂ ਕਰਤਾਰਪੁਰ ਲੰਗਰ ਕਮੇਟੀ ਵੱਲੋਂ ਲਗਾਤਾਰ ਕਿਸ਼ਨਗੜ ਉਤੇ ਵੱਖ ਵੱਖ ਪਕਵਾਨਾਂ ਦਾ ਲੰਗਰ ਲਗਾਇਆ ਜਾਂਦਾ ਹੈ। ਇਸ ਸਾਲ ਵੀ 12 ਵਾਂ ਲੰਗਰ ਲਗਾਉਣ ਸੰਬੰਧੀ ਕਮੇਟੀ ਵਲੋਂ ਸਥਾਨਕ ਧਾਰਮਿਕ ਸੰਗਠਨਾਂ ਦੇ ਨਾਲ ਬੈਠਕ ਕਰਕੇ ਲੰਗਰ ਸਬੰਧੀ ਕਾਰਡ ਜਾਰੀ ਕੀਤਾ ਗਿਆ ਜਿਸ ਵਿਚ ਇਲਕਨਿਵਾਸੀਆਂ ਨੂੰ ਸੱਦਾ ਦਿੱਤਾ ਗਿਆ। ਕਮੇਟੀ ਦੇ ਪ੍ਰਬੰਧਕਾਂ ਸੰਜੇ ਅਗਰਵਾਲ,ਅਨੀਸ਼ ਅਗਰਵਾਲ ਨੇ ਦੱਸਿਆ ਕਿ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ 3 ਅਗਸਤ ਤੋਂ 9 ਅਗਸਤ ਤਕ ਲੰਗਰ ਸਵੇਰ ਸ਼ਾਮ ਚਲੇਗਾ। 3 ਅਗਸਤ ਸਵੇਰੇ ਹਵਨ ਅਤੇ ਕੰਜਕ ਪੂਜਨ ਤੋਂ ਬਾਅਦ ਲੰਗਰ ਸ਼ੁਰੂ ਹੋਵੇਗਾ। 8 ਅਗਸਤ ਨੂੰ ਮਹਾਮਾਈ ਦੀ ਚੋਂਕੀ ਕਰਵਾਈ ਜਾਵੇਗੀ। ਇਸ ਮੌਕੇ ਕਮੇਟੀ ਦੇ ਪ੍ਰਧਾਨ ਵਿਕਾਸ ਗੁਪਤਾ, ਮਾਸਟਰ ਅਮਰੀਕ ਸਿੰਘ, ਬਲਰਾਮ ਗੁਪਤਾ, ਕੌਂਸਲਰ ਪ੍ਰਦੀਪ ਅਗਰਵਾਲ, ਸ਼ਾਮ ਲਾਲ ਗੁਪਤਾ, ਸੁਦਰਸ਼ਨ ਓਹਰੀ, ਰਜਿੰਦਰ ਅਗਰਵਾਲ, ਸੰਜੀਵ ਭਲਾ , ਦੀਪਕ ਦੀਪਾ, ਪ੍ਰਿਥਵੀ ਰਾਜ, ਲ
ਕਰਤਾਰਪੁਰ ‘ਚ ਖੁੱਲੀ ‘ਠਾਕੁਰ ਰਸੋਈ’, ਬੇਸਹਾਰਾ-ਗਰੀਬਾਂ ਅਤੇ ਜਰੂਰਤਮੰਦ ਬਜ਼ੁਰਗਾਂ ਵਾਸਤੇ ਭਰ ਪੇਟ ਖਾਣਾ ਮਹਿਜ਼ 10 ਰੁਪਏ ‘ਚ

ਕਰਤਾਰਪੁਰ ‘ਚ ਖੁੱਲੀ ‘ਠਾਕੁਰ ਰਸੋਈ’, ਬੇਸਹਾਰਾ-ਗਰੀਬਾਂ ਅਤੇ ਜਰੂਰਤਮੰਦ ਬਜ਼ੁਰਗਾਂ ਵਾਸਤੇ ਭਰ ਪੇਟ ਖਾਣਾ ਮਹਿਜ਼ 10 ਰੁਪਏ ‘ਚ

Breaking News, News, Religious
ਕਰਤਾਰਪੁਰ ਮੇਲ/ ਸ਼ਿਵ ਕੁਮਾਰ ਰਾਜੂ: ਸ਼੍ਰੀ ਹਰਿਨਾਮ ਸੰਕੀਰਤਨ ਮੰਡਲ ਕਰਤਾਰਪੁਰ ਵਲੋਂ ਨੇਕੀ ਦੀ ਦੁਕਾਨ, ਸ਼੍ਰੀ ਰਾਮਗੜੀਆ ਵਿਸ਼ਵਕਰਮਾ ਭਵਨ ਕਮੇਟੀ ਅਤੇ ਸ਼ਹਿਰ ਦੀਆਂ ਧਾਰਮਿਕ ਅਤੇ ਸਮਾਜਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਗਰੀਬ, ਬੇਸਹਾਰਾ ਅਤੇ ਜਰੂਰਤਮੰਦ ਲੋਕਾਂ ਅਤੇ ਬਜ਼ੁਰਗਾਂ ਵਾਸਤੇ ਠਾਕੁਰ ਰਸੋਈ ਕਮੇਟੀ ਬਜ਼ਾਰ ਸਥਿਤ ਵਿਸ਼ਵਕਰਮਾ ਭਵਨ ਵਿਖੇ ਸ਼ੁਰੂ ਕੀਤੀ ਹੈ। ਇਥੇ ਸਿਰਫ 10 ਰੁਪਏ ਵਿਚ ਭਰਪੇਟ ਖਾਣਾ ਪਰੋਸਿਆ ਜਾਵੇਗਾ। ਜਾਣਕਾਰੀ ਦਿੰਦੇ ਚੇਅਰਮੈਨ ਮਾਸਟਰ ਅਮਰੀਕ ਸਿੰਘ, ਪ੍ਰਧਾਨ ਨੀਰਜ ਸੂਰੀ, ਪ੍ਰਦੀਪ ਸ਼ਰਮਾ, ਜੁਝਾਰ ਸਿੰਘ ਸਗੁ ਨੇ ਦੱਸਿਆ ਕਿ ਸਾਰੇ ਇਲਾਕੇ ਦੇ ਸਹਿਯੋਗ ਅਤੇ ਪ੍ਰੇਰਨਾ ਸਦਕਾ ਹੀ ਇਹ ਮਾਨਵਤਾ ਦੀ ਸੇਵਾ ਦਾ ਕਾਰਜ ਅਰੰਭਿਆ ਹੈ। ਠਾਕੁਰ ਰਸੋਈ ਦਾ ਸ਼ੁਭ ਆਰੰਭ ਪਤਵੰਤੇ ਸੱਜਣਾਂ ਵਲੋਂ ਦੀਪ ਜਲਾ ਕੇ ਕੀਤਾ ਗਿਆ। ਇਸ ਮੌਕੇ ਸ਼ੰਭੂ ਨਾਥ ਰਿਖੀ, ਰਮੇਸ਼ ਸ਼ਰਮਾ,ਪਵਨ ਠਾਕੁਰ, ਸੀ.ਐਮ. ਓਹਰੀ, ਦੀਪਕ ਸ਼ਰਮਾ, ਸੁਸ਼ੀਲ, ਨੰਦ ਕਿਸ਼ੋਰ ਸੱਭਰਵਾਲ, ਮਨੂ ਭਨੋਟ, ਸੁਖਬੀਰ ਸਿੰਘ ਸੀਟੁ, ਵਿਕੀ ਕੰਬੋਜ, ਬਾਂਕਾ ਸ਼ਰਮਾ, ਭਾਰਦਵਾਜ ਸਾਉੰਡ, ਗੁਪਤਾ ਸਾਉੰਡ, ਨਰੇਸ਼, ਦਵਿੰਦਰ, ਹਰਵਿੰਦਰ ਰਿੰਕੂ,
ਕਰਤਾਰਪੁਰ: ਨੌਜਵਾਨਾਂ ਨੇ ਵਰਤਾਈ ਠੰਡੇ ਮਿੱਠੇ ਜਲ ਦੀ ਛਬੀਲ

ਕਰਤਾਰਪੁਰ: ਨੌਜਵਾਨਾਂ ਨੇ ਵਰਤਾਈ ਠੰਡੇ ਮਿੱਠੇ ਜਲ ਦੀ ਛਬੀਲ

Breaking News, News, Religious
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਗੁਰੂਦੁਆਰਾ ਰਾਮਗੜੀਆ ਸਭਾ ਦਿਆਲਪੁਰ ਗੇਟ ਕਰਤਾਰਪੁਰ ਵੱਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ।
ਕਰਤਾਰਪੁਰ: ਬਾਬਾ ਬਲਬੀਰ ਗਿਰੀ ਦਾ ਕਤਲ, ਸਾਹਮਣੇ ਆਈ ਮੌਤ ਤੋਂ ਪਹਿਲਾਂ ਦੀ ਵੀਡੀਓ

ਕਰਤਾਰਪੁਰ: ਬਾਬਾ ਬਲਬੀਰ ਗਿਰੀ ਦਾ ਕਤਲ, ਸਾਹਮਣੇ ਆਈ ਮੌਤ ਤੋਂ ਪਹਿਲਾਂ ਦੀ ਵੀਡੀਓ

Breaking News, Crime, News, Religious
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਕਰਤਾਰਪੁਰ 'ਚ ਸੋਮਵਾਰ ਦੀ ਸਵੇਰ ਕਤਲ ਦੀ ਖਬਰ ਨਾਲ ਚੜ੍ਹੀ। ਸਥਾਨਕ ਖਟਿੱਕਾ ਮੁਹੱਲਾ 'ਚ ਸਥਿਤ ਮੰਦਿਰ ਬਾਬਾ ਬਾਲਕ ਨਾਥ ਜੀ ਦੇ ਮੁੱਖ ਸੇਵਾਦਾਰ ਬਾਬਾ ਬਲਬੀਰ ਗਿਰੀ (50) ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਕਾਤਲਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਵਾਰ ਇੰਨੇ ਜ਼ਿਆਦਾ ਕੀਤੇ ਗਏ ਸਨ ਕਿ ਸਾਰਾ ਮੰਦਿਰ ਅਤੇ ਗਲੀ 'ਚ ਖੂਨ ਹੀ ਖੂਨ ਫੈਲ ਗਿਆ।  https://youtu.be/D0fcf_Z0kco ਤੜਕੇ ਕਰੀਬ ਤਿੰਨ ਵਜੇ ਬਾਬਾ ਬਲਬੀਰ ਗਿਰੀ ਦੀਆਂ ਚੀਕਾਂ ਅਤੇ ਪੁਕਾਰਾਂ ਸੁਣਕੇ ਮੁਹੱਲਾ ਖਟਿੱਕਾ ਵਾਲਾ ਦੇ ਲੋਕ ਸਹਿਮੇ ਹੋਏ ਜਾਗੇ। ਜਦੋ ਵੇਖਿਆ ਤਾਂ ਬਾਬਾ ਜੀ ਮੰਦਿਰ ਦੇ ਦਰਵਾਜ਼ੇ ਅਤੇ ਗਲੀ 'ਚ ਜ਼ਖਮੀ ਹਾਲਤ 'ਚ ਡਿਗੇ ਪਏ ਸਨ ਅਤੇ ਉਹ ਲੋਕਾਂ ਤੋਂ ਹਸਪਤਾਲ ਲਿਜਾਉਣ ਲਈ ਮਦਦ ਮੰਗ ਰਹੇ ਸਨ। ਮੁਹੱਲਾ ਨਿਵਾਸੀਆਂ ਨੇ 108 ਦੀ ਮਦਦ ਨਾਲ ਬਲਬੀਰ ਗਿਰੀ ਨੂੰ ਜਲੰਧਰ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ। ਮ੍ਰਿਤਕ ਦੀ ਫਾਈਲ ਫੋਟੋ (ਕਰਤਾਰਪੁਰ ਮੇਲ) ਮੌਤ ਤੋਂ ਪਹਿਲਾਂ ਬਲਬੀਰ ਗਿਰੀ ਦੀ ਇਕ ਵੀਡੀਓ ਸਾਹਮਣੇ ਆਈ ਹੈ। ਦੱਸ
साईं संध्या के उपलक्ष्य में पालकी यात्रा आज, 3 बजे केसरा मंदिर से होगा शुभारंभ

साईं संध्या के उपलक्ष्य में पालकी यात्रा आज, 3 बजे केसरा मंदिर से होगा शुभारंभ

Breaking News, News, Religious
करतारपुर मेल (शिव कुमार राजू) >> ॐ शिव साई संस्था (रजि.) करतारपुर द्वारा 12वीं सालाना साईं भजन संध्या 30 मार्च दिन शनिवार को केसरां मंदिर में सायं 8 बजे से साईं इच्छा तक होगी। इस उपलक्ष्य में विशाल पालकी यात्रा आज 29 मार्च को दोपहर 3 बजे केसरां मंदिर से शुरू होगी। नगर भ्रमण करते हुए पालकी यात्रा वापिस केसरां मंदिर में ही विराम लेगी। जानकारी देते हुए केवल कृष्ण सभ्रवाल, सोनू सभ्रवाल, दलबीर सिंह ने सभी शहर निवासीयों को इस आयोजन में भाग लेकर साईं कृपा प्राप्त करने का निमंत्रण दिया। 
करतारपुर: माँ भगवती सेवा समिति द्वारा प्रधान दीपा को सम्मानित किया

करतारपुर: माँ भगवती सेवा समिति द्वारा प्रधान दीपा को सम्मानित किया

News, Religious
करतारपुर मेल/शिव कुमार राजू: महाशिवरात्रि महोत्स्व धूमधाम से मनाने के बाद शिव मंदिर पांधेया के प्रधान दीपक दीपा को माँ भगवती सेवा समिति करतापूर की तरफ से धीरज सक्सेना, परवीन विकी, अनिल शर्मा, परवीन चोपड़ा, संदीप भाटिया,सनी,सौरव गुप्ता,रिकी सेठ,जतिन द्वारा माता की चुनरी व स्मृति चिन्ह भेंट कर समानित किया ।

Welcome to

Kartarpur Mail

error: Content is protected !!