Thursday, June 20ਤੁਹਾਡੀ ਆਪਣੀ ਲੋਕਲ ਅਖ਼ਬਾਰ....

Politics

ਸੀ.ਐਮ. ਕੈਪਟਨ ਅਮਰਿੰਦਰ ਸਿੰਘ ਪਹੁੰਚੇ ਕਰਤਾਰਪੁਰ, ਕੀਤਾ ਇਹ ਵੱਡਾ ਐਲਾਨ 

ਸੀ.ਐਮ. ਕੈਪਟਨ ਅਮਰਿੰਦਰ ਸਿੰਘ ਪਹੁੰਚੇ ਕਰਤਾਰਪੁਰ, ਕੀਤਾ ਇਹ ਵੱਡਾ ਐਲਾਨ 

Breaking News, News, Politics, Travel
ਕਰਤਾਰਪੁਰ ਮੇਲ >> ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 6 ਮਾਰਚ ਨੂੰ ਜੰਗ-ਏ-ਆਜ਼ਾਦੀ ਯਾਦਗਾਰ ਦਾ ਦੁਜਾ ਪੜਾਅ ਰਾਸ਼ਟਰ ਨੂੰ ਸਮਰਪਤ ਕਰਨਗੇ | ਇਹ ਫੈਸਲਾ ਮੁੱਖ ਮੰਤਰੀ ਨੇ ਯਾਦਗਾਰ ਵਿਖੇ ਹੋਈ ਇਕ ਮੀਟਿੰਗ ਦੌਰਾਨ ਲਿਆ| ਪੰਜਾਬ ਸਰਕਾਰ ਵੱਲੋਂ ਇਸ ਪ੍ਰੋਜੈਕਟ ਲਈ ਪੰਜ ਕਰੋੜ ਰੁਪਏ ਜਾਰੀ ਕਰਨ ਤੋਂ ਇਕ ਦਿਨ ਬਾਅਦ ਇਹ ਮੀਟਿੰਗ ਹੋਈ ਹੈ | ਇਸ ਪ੍ਰੋਜੈਕਟ ਵਾਸਤੇ ਬਾਕੀ ਤਕਰੀਬਨ ਨੌ ਕਰੋੜ ਰੁਪਏ ਜਲਦੀ ਹੀ ਜਾਰੀ ਕੀਤੇ ਜਾ ਰਹੇ ਹਨ| ਗੌਰਤਲਬ ਹੈ ਕਿ ਮੁੱਖ ਮੰਤਰੀ ਨੇ ਜੰਗ-ਏ-ਆਜ਼ਾਦੀ ਯਾਦਗਾਰ ਦਾ ਦੂਜਾ ਪੜਾਅ ਮੁਕੰਮਲ ਕਰਨ ਲਈ ਪਿਛਲੇ ਸਾਲ 15 ਕਰੋੜ ਰੁਪਏ ਦੀ ਅੰਤਿਮ ਕਿਸ਼ਤ ਮਨਜ਼ੂਰ ਕੀਤੀ ਸੀ| ਇਸ ਪ੍ਰੋਜੈਕਟ ਦਾ ਪਹਿਲਾ ਪੜਾਅ ਜੂਨ 2017 ਵਿੱਚ ਮੁਕੰਮਲ ਹੋ ਗਿਆ ਸੀ| ਮੀਟਿੰਗ ਦੌਰਾਨ ਮੁੱਖ ਮੰਤਰੀ ਨੂੰ ਯਾਦਗਾਰ ਦੇ ਦੂਜੇ ਪੜਾਅ ਦੇ ਚੱਲ ਰਹੇ ਕੰਮ ਬਾਰੇ ਜਾਣਕਾਰੀ ਦਿੱਤੀ ਗਈ|       ਮੁੱਖ ਮੰਤਰੀ ਨੇ ਕਿਹਾ ਕਿ ਇਕ ਅਤਿ ਅਧੁਨਿਕ ਯਾਦਗਾਰ ਦਾ ਇਕ ਵਾਰੀ ਉਦਘਾਟਨ ਹੋਣ ਤੋਂ ਬਾਅਦ ਸੂਬੇ ਵਿੱਚ ਸੈਰ-ਸਪਾਨਾ ਸੈਕਟਰ ਨੂੰ ਵੱਡਾ ਹੁਲਾਰਾ ਮਿਲੇਗਾ ਅਤੇ ਕਰਤਾਰਪੁਰ ਵਿਸ਼ਵ ਸੈਰ ਸਪਾਟਾ ਨਕਸ਼ੇ 'ਤੇ ਉਭਰ ਕੇ
ਕਰਤਾਰਪੁਰ ਲਈ ਜਾਰੀ 8.84 ਕਰੋੜ ਰੁਪਏ, ਐਸ.ਟੀ.ਪੀ. ਦੇ ਨਾਲ ਨਾਲ ਇਨ੍ਹਾਂ ਕੰਮਾਂ ਲਈ ਵਰਤੀ ਜਾਵੇਗੀ ਰਕਮ 

ਕਰਤਾਰਪੁਰ ਲਈ ਜਾਰੀ 8.84 ਕਰੋੜ ਰੁਪਏ, ਐਸ.ਟੀ.ਪੀ. ਦੇ ਨਾਲ ਨਾਲ ਇਨ੍ਹਾਂ ਕੰਮਾਂ ਲਈ ਵਰਤੀ ਜਾਵੇਗੀ ਰਕਮ 

Breaking News, News, Politics
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਪੰਜਾਬ ਵਿਚ ਵਧੀਆ ਸੀਵਰੇਜ ਸਹੂਲਤਾਂ ਮੁਹੱਈਆ ਕਰਵਾਉਣ ਲਈ ਚਲ ਰਹੇ ਸੀਵਰੇਜ ਪ੍ਰਾਜੈਕਟਾਂ ਲਈ 1540.90 ਕਰੋੜ ਦੇ ਫ਼ੰਡ ਜਾਰੀ ਕਰ ਦਿੱਤੇ ਗਏ ਹਨ ਜਿਨ੍ਹਾਂ ਵਿੱਚੋਂ 8.84 ਕਰੋੜ ਰੁਪਏ ਕਰਤਾਰਪੁਰ ਲਈ ਖਰਚ ਕੀਤੇ ਜਾਣਗੇ| ਇਹ ਜਾਣਕਾਰੀ ਸਥਾਨਕ ਸਰਕਾਰਾਂ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਜਲੰਧਰ ਵਿਖੇ ਪੱਤਰਕਾਰਾਂ ਨੂੰ ਦਿੱਤੀ| ਕਾਂਗਰਸ ਸਰਕਾਰ ਵੱਲੋਂ ਸੀਵਰੇਜ ਸਹੂਲਤ ਲਈ ਜਾਰੀ ਕੀਤੀ ਇਸ ਰਕਮ ਸਬੰਧੀ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿਧੂ ਦਾ ਧੰਨਵਾਦ ਕਰਦਿਆਂ ਕਰਤਾਰਪੁਰ ਦੇ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਨੇ ਦੱਸਿਆ ਕਿ ਇਸ ਰਕਮ ਵਿੱਚੋਂ ਕਰਤਾਰਪੁਰ ਸ਼ਹਿਰ ਵਿਚ ਐਸ.ਟੀ.ਪੀ. ਲਗਾਇਆ ਜਾਵੇਗਾ ਅਤੇ ਹਲਕੇ ਦੇ ਹੋਰ ਹਿੱਸਿਆਂ ਵਿਚ ਸੀਵਰੇਜ ਦੇ ਪ੍ਰਬੰਧ ਵਧੀਆ ਕਰਨ ਤੇ ਜੋਰ ਦਿੱਤਾ ਜਾਵੇਗਾ| ਇਸਤੋਂ ਇਲਾਵਾ ਸਿਧੂ ਨੇ ਸਰਕਟ ਹਾਊਸ ਜਲੰਧਰ ਵਿਖੇ ਸੰਸਦ ਮੈਂਬਰ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 2108.50 ਕਰੋੜ ਦੀ ਰਾਸ਼ੀ ਨਾਲ ਇਕ ਪਾਸੇ ਸੂਬੇ ਦੇ ਵਿਕਾਸ  ਨੂੰ ਹੁਲਾਰਾ ਮਿਲ
ਨਗਰ ਕੌਂਸਲ ਦੀ ਪ੍ਰਧਾਨਗੀ ਨੂੰ ਲੈਕੇ ਰੇੜ੍ਹਕਾ ਬਰਕਰਾਰ, ਚੌਧਰੀ ਦੇ ਪਸੰਦੀਦਾ ਉਮੀਦਵਾਰ ਨੂੰ ਮੇਰੀ ਵੋਟ: ਕੋਂਸਲਰ ਬਾਲੀ

ਨਗਰ ਕੌਂਸਲ ਦੀ ਪ੍ਰਧਾਨਗੀ ਨੂੰ ਲੈਕੇ ਰੇੜ੍ਹਕਾ ਬਰਕਰਾਰ, ਚੌਧਰੀ ਦੇ ਪਸੰਦੀਦਾ ਉਮੀਦਵਾਰ ਨੂੰ ਮੇਰੀ ਵੋਟ: ਕੋਂਸਲਰ ਬਾਲੀ

Breaking News, News, Politics
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> 10 ਜਨਵਰੀ ਨੂੰ ਮੁਲਤਵੀ ਹੋਈ ਨਗਰ ਕੌਂਸਲ ਕਰਤਾਰਪੁਰ ਦੀ ਪ੍ਰਧਾਨਗੀ ਦੀ ਚੌਣ ਨੂੰ ਲੈਕੇ ਰੇੜ੍ਹਕਾ ਬਰਕਰਾਰ ਹੈ| ਜਿੱਥੇ ਇਕ ਆਜ਼ਾਦ ਉਮੀਦਵਾਰ ਵੱਲੋਂ ਪ੍ਰਧਾਨਗੀ ਦਾ ਦਾਅਵਾ ਕੀਤਾ ਜਾ ਰਿਹਾ ਹੈ ਉਥੇ ਹੀ ਚੌਧਰੀ ਸੁਰਿੰਦਰ ਸਿੰਘ ਦੀ ਪਸੰਦ ਕੁੱਝ ਹੋਰ ਹੋਣ ਕਾਰਨ ਇਹ ਚੋਣ ਲੰਮੀ ਪੈਂਦੀ ਜਾ ਰਹੀ ਹੈ ਜਦਕਿ ਇਲਾਕੇ ਨੂੰ ਰੁਕੇ ਵਿਕਾਸ ਕੰਮਾਂ ਕਾਰਨ ਇਸਦਾ ਨੁਕਸਾਨ ਉਠਾਉਣਾ ਪੈ ਰਿਹਾ ਹੈ| ਕਰਤਾਰਪੁਰ ਮੇਲ ਨਾਲ ਗੱਲਬਾਤ ਦੌਰਾਨ ਕਾਂਗਰਸੀ ਕੋਂਸਲਰ ਬਾਲ ਮੁਕੰਦ ਬਾਲੀ ਨੇ ਕਿਹਾ ਕਿ ਉਨ੍ਹਾਂ ਦੀ ਵੋਟ ਉਸਨੂੰ ਭੁਗਤੇਗੀ  ਜਿਸਦਾ ਨਾਮ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਨੋਮੀਨੇਟ ਕਰਣਗੇ| ਇਸਤੋਂ ਪਹਿਲਾਂ ਕੋਂਸਲਰ ਕੁਲਵਿੰਦਰ ਕੌਰ ਭੋਲੀ ਕਰਤਾਰਪੁਰ ਮੇਲ ਨੂੰ ਕੁੱਝ ਅਜਿਹਾ ਹੀ ਬਿਆਨ ਦੇ ਚੁੱਕੇ ਹਨ| ਇਸ ਚ ਕੋਈ ਦੋ ਰਾਏ ਨਹੀਂ ਕਿ ਜੇਕਰ 10 ਜਨਵਰੀ ਨੂੰ ਪ੍ਰਧਾਨਗੀ ਦੀ ਚੋਣ ਹੋ ਜਾਂਦੀ ਤਾਂ ਸ਼ਾਇਦ ਕੋਂਸਲਰ ਅਮਰਜੀਤ ਕੌਰ ਜਿੱਤ ਜਾਂਦੀ| ਚੋਣ ਮੁਲਤਵੀ ਹੋਣ ਨਾਲ ਦੋ ਵੋਟਾਂ ਅਮਰਜੀਤ ਕੌਰ ਨਾਲੋਂ ਟੁੱਟੀਆਂ ਜ਼ਰੂਰ ਨਜ਼ਰ ਆ ਰਹੀਆਂ ਹਨ| ਇੱਥੇ ਇਹ ਵੀ ਦੱਸਣਯੋਗ ਹੈ ਕਿ ਜਨਤਾ ਕਾਲਜ ਕਰਤਾਰਪੁਰ
ਅਕਾਲੀ ਦਲ ਦੇ ਖੋਲੇ ਪੱਤਿਆਂ ਤੇ ਕਾਂਗਰਸ ਦੀ ਕੀ ਹੋਵੇਗੀ ਰਣਨੀਤੀ ? 

ਅਕਾਲੀ ਦਲ ਦੇ ਖੋਲੇ ਪੱਤਿਆਂ ਤੇ ਕਾਂਗਰਸ ਦੀ ਕੀ ਹੋਵੇਗੀ ਰਣਨੀਤੀ ? 

Breaking News, News, Politics
Kartarpur Mail (ਸ਼ਿਵ ਕੁਮਾਰ ਰਾਜੂ) >> 10 ਜਨਵਰੀ ਯਾਨੀ ਅੱਜ ... ਨਗਰ ਕੌਂਸਲ ਕਰਤਾਰਪੁਰ ਨੂੰ ਨਵਾਂ ਪ੍ਰਧਾਨ ਮਿਲਣਾ ਸੀ ਅਤੇ ਅਕਾਲੀ ਦਲ ਆਪਣੇ ਸਾਬਕਾ ਧੜੇ ਨੂੰ ਖੁੱਲ ਕੇ ਸਮਰਥਨ ਇਹ ਸੋਚ ਕੇ ਦੇ ਰਿਹਾ ਸੀ ਕਿ ਅੱਜ ਮੋਰਚਾ ਫਤਿਹ ਹੋ ਹੀ ਜਾਵੇਗਾ| ਇਸੇ ਵਿਚਾਲੇ ਪਤਾ ਲੱਗਦੈ ਕਿ ਚੋਣ ਅਧਿਕਾਰੀ 8 ਜਨਵਰੀ ਤੋਂ ਛੁੱਟੀ ਤੇ ਹਨ ਅਤੇ ਅਕਾਲੀ ਦਲ ਹਮਾਇਤ ਪ੍ਰਾਪਤ ਉਹਦਾ ਸਾਬਕਾ ਧੜਾ ਬੇਪਰਦਾ ਹੋ ਜਾਂਦੈ| ਖੈਰ ਚੋਣ ਮੁਲਤਵੀ ਦਾ ਲਾਭ ਨਿਸ਼ਚਿਤ ਹੀ ਕਾਂਗਰਸ ਨੂੰ ਹੋਇਆ ਕਿਉਂਕਿ ਪ੍ਰਧਾਨਗੀ ਲਈ ਕੋਂਸਲਰ ਅਮਰਜੀਤ ਕੌਰ ਨੇ ਆਪਣੇ ਹੱਕ ਚ 13 ਕੋਂਸਲਰਾਂ ਦੇ ਇੱਕ ਕਾਗਜ਼ ਉੱਤੇ ਦਸਤਖਤ ਕਰਵਾਏ ਜਿਨ੍ਹਾਂ ਵਿੱਚੋਂ ਕੋਂਸਲਰ ਕੁਲਵਿੰਦਰ ਕੌਰ ਭੋਲੀ ਨੇ ਕਰਤਾਰਪੁਰ ਮੇਲ ਨੂੰ ਬਿਆਨ ਦਿੱਤਾ ਕਿ ਉਨ੍ਹਾਂ ਦੀ ਵੋਟ ਵਿਧਾਇਕ ਚੌਧਰੀ ਸੁਰਿੰਦਰ ਵੱਲੋਂ ਨੋਮੀਨੇਟ ਚਿਹਰੇ ਨੂੰ ਹੋਵੇਗੀ| ਇਸੇ ਤਰਾਂ ਅਕਾਲੀ ਧੜੇ 'ਚ ਸੇਂਧ ਲਾਉਣ ਲਈ ਕਾਂਗਰਸ ਨੇ ਜੋੜ ਤੋੜ ਆਰੰਭ ਦਿੱਤਾ ਹੈ| ਤਾਰੀਖ ਪੇ ਤਾਰੀਖ ਕਾਂਗਰਸ ਲਈ ਭਾਵੇਂ ਲਾਹੇਵੰਦ ਸਾਬਤ ਹੋ ਜਾਵੇ ਪਰ ਕਰਤਾਰਪੁਰ ਲਈ ਇਹ ਰਾਜਨੀਤੀ ਸਹੀ ਸਾਬਿਤ ਹੁੰਦੀ ਨਜਰ ਨਹੀਂ ਆ ਰਹੀ| "ਕੁਰਸੀ ਦੀ ਜੰਗ" ਜਿ
ਧਰਨੇ ਉੱਤੇ ਬੈਠਾ ਅਕਾਲੀ ਦਲ-ਸਰਕਾਰ ਖਿਲਾਫ਼ ਰੋਸ਼ ਪ੍ਰਦਰਸ਼ਨ,  ਅਗਲੀ ਤਰੀਕ ਨੂੰ ਜ਼ਰੂਰ ਬਣੇਗਾ ਪ੍ਰਧਾਨ: ਚੌਧਰੀ 

ਧਰਨੇ ਉੱਤੇ ਬੈਠਾ ਅਕਾਲੀ ਦਲ-ਸਰਕਾਰ ਖਿਲਾਫ਼ ਰੋਸ਼ ਪ੍ਰਦਰਸ਼ਨ, ਅਗਲੀ ਤਰੀਕ ਨੂੰ ਜ਼ਰੂਰ ਬਣੇਗਾ ਪ੍ਰਧਾਨ: ਚੌਧਰੀ 

Breaking News, News, Politics
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਕਰਤਾਰਪੁਰ ਵਿਚ ਨਗਰ ਕੌਂਸਲ ਦਾ ਪ੍ਰਧਾਨ ਨਾ ਬਣਨ ਕਰਕੇ ਵਿਕਾਸ ਦੇ ਸਾਰੇ ਕੰਮ ਰੁਕੇ ਹੋਏ ਹਨ ਅਤੇ ਅੱਜ ਵੀ ਪ੍ਰਧਾਨ ਦੀ ਚੋਣ ਸਾਜਿਸ਼ ਤਹਿਤ ਮੁਲਤਵੀ ਕਰ ਦਿੱਤੀ ਗਈ। ਇਹ ਦੋਸ਼ ਮੜਦਿਆਂ ਅਕਾਲੀ ਦਲ ਕਰਤਾਰਪੁਰ ਦੇ ਕੌਂਸਲਰਾਂ ਵੱਲੋਂ ਸੀਨੀਅਰ ਆਗੂ ਨਰੇਸ਼ ਅਗਰਵਾਲ ਦੀ ਅਗੁਵਾਈ ਚ ਨਗਰ ਕੌਂਸਲ ਦੇ ਬਾਹਰ ਧਰਨਾ ਦਿੱਤਾ ਗਿਆ ਹੈ ਅਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਦੂਜੇ ਪਾਸੇ ਵਿਧਾਇਕ ਚੌਧਰੀ ਨੇ ਕਰਤਾਰਪੁਰ ਮੇਲ ਨਾਲ ਫੋਨ ਤੇ ਗੱਲ ਕਰਦਿਆਂ ਕਿਹਾ ਕਿ ਚੋਣ ਅਧਿਕਾਰੀ ਦੇ ਬਿਮਾਰ ਹੋਣ ਕਰਕੇ ਚੋਣ ਮੁਲਤਵੀ ਹੋਈ ਹੈ ਅਤੇ ਅਗਲੀ ਤਰੀਕ ਨੂੰ ਨਿਸ਼ਚਿਤ ਤੌਰ ਤੇ ਪ੍ਰਧਾਨ ਥਾਪ ਦਿੱਤਾ ਜਾਵੇਗਾ। ਇਥੇ ਦੱਸ ਦਈਏ ਕਿ ਵਿਕਾਸ ਦਾ ਹਵਾਲਾ ਦੇਕੇ ਰਾਜਨੀਤਿਕ ਧਰਨਾ ਦੇਣ ਵਾਲੀ ਅਕਾਲੀ ਦਲ ਦੇ ਸਮੇਂ ਚ ਵੀ ਪ੍ਰਧਾਨ ਦੀ ਕੁਰਸੀ ਕਾਫੀ ਸਮੇਂ ਖਾਲੀ ਰਹੀ ਸੀ ਅਤੇ ਉਸ ਸਮੇਂ ਅਜਿਹਾ ਕੋਈ ਵਿਰੋਧ ਸਾਹਮਣੇ ਨਹੀਂ ਆਇਆ।
ਈ.ਓ. ਨੇ ਦਿਖਾਈ ਤਹਿਸੀਲਦਾਰ ਦੀ ਮੈਡੀਕਲ ਲੀਵ, ਕੋਂਸਲਰਾਂ ਵੱਲੋਂ ਗਰਮਾ ਗਰਮੀ ਜਾਰੀ 

ਈ.ਓ. ਨੇ ਦਿਖਾਈ ਤਹਿਸੀਲਦਾਰ ਦੀ ਮੈਡੀਕਲ ਲੀਵ, ਕੋਂਸਲਰਾਂ ਵੱਲੋਂ ਗਰਮਾ ਗਰਮੀ ਜਾਰੀ 

Breaking News, News, Politics
ਪ੍ਰਧਾਨਗੀ ਦੀ ਚੋਣ ਮੌਕੇ ਹਾਈ-ਲੇਵਲ ਡਰਾਮਾ Kartarpur Mail (ਸ਼ਿਵ ਕੁਮਾਰ ਰਾਜੂ) >> ਅੱਜ ਨਗਰ ਕੌਂਸਲ ਪ੍ਰਧਾਨ ਦੀ ਚੋਣ ਉਸ ਵੇਲੇ ਟਲਦੀ ਨਜ਼ਰ ਅ ਰਹੀ ਹੈ ਜਦੋਂ ਈ.ਓ. ਰਾਜੀਵ ਓਬਰਾਏ ਨੇ ਚੋਣ ਅਧਿਕਾਰੀ ਤਹਿਸੀਲਦਾਰ-2 ਹਰਮਿੰਦਰ ਸਿੰਘ ਦੀ ਮੈਡੀਕਲ ਲੀਵ ਬਾਰੇ ਦੱਸਿਆ ਜੋਕਿ 8 ਜਨਵਰੀ ਤੋਂ ਛੁੱਟੀ ਤੇ ਹਨ| ਰੋਸ਼ ਜਤਾਉਂਦੇ ਕੋਂਸਲਰਾਂ ਨੇ ਕਿਹਾ ਕਿ ਜੇਕਰ ਤਹਿਸੀਲਦਾਰ 8 ਜਨਵਰੀ ਤੋਂ ਛੁੱਟੀ ਤੇ ਸੀ ਤਾਂ ਕਿਸੇ ਹੋਰ ਦੀ ਡਿਊਟੀ ਕਿਉਂ ਨਹੀਂ ਲਗਾਈ। ਫਿਲਹਾਲ ਸੀਤਾ ਰਾਣੀ ਅਤੇ ਸੁਰਜਭਾਨ ਤੋਂ ਇਲਾਵਾ ਸਾਰੇ ਕੌਂਸਲਰ ਨਗਰ ਕੌਂਸਲ ਦਫਤਰ ਮੌਜੂਦ ਹਨ। ਕੌਂਸਲਰਾਂ ਦੇ ਰਵਈਏ ਤੋਂ ਪ੍ਰਧਾਨਗੀ ਲਈ ਅਮਰਜੀਤ ਕੌਰ ਦਾ ਪੱਖ ਭਾਰੀ ਹੁੰਦਾ ਨਜ਼ਰ ਆ ਰਿਹਾ ਹੈ ਜੋਕਿ ਚੋਣ ਮੁਲਤਵੀ ਹੋਣ ਦਾ ਕਾਰਨ ਮੰਨਿਆ ਜਾ ਸਕਦਾ ਹੈ।
ਨਗਰ ਕੌਂਸਲ ਦੇ ਪ੍ਰਧਾਨ ਦੀ ਚੋਣ ਅੱਜ, ਵਿਧਾਇਕ ਚੌਧਰੀ ਲਈ ਸਾਖ਼ ਦਾ ਸਵਾਲ

ਨਗਰ ਕੌਂਸਲ ਦੇ ਪ੍ਰਧਾਨ ਦੀ ਚੋਣ ਅੱਜ, ਵਿਧਾਇਕ ਚੌਧਰੀ ਲਈ ਸਾਖ਼ ਦਾ ਸਵਾਲ

Breaking News, News, Politics, Views
Kartarpur Mail (ਸ਼ਿਵ ਕੁਮਾਰ ਰਾਜੂ) >> ਕਰਤਾਰਪੁਰ 'ਚ ਵਿਕਾਸ ਕੰਮ ਕਰਵਾਉਣ ਦਾ ਹਵਾਲਾ ਦੇਕੇ ਕਾਂਗਰਸ ਵਿਚ ਬਿਨਾਂ ਸ਼ਰਤ ਸ਼ਾਮਿਲ ਹੋਏ ਅਕਾਲੀ ਕੋਂਸਲਰਾਂ ਨੇ ਇਲਾਕੇ ਦੀ ਸਿਆਸਤ ਹਿਲਾ ਕੇ ਰੱਖ ਦਿੱਤੀ ਹੈ| ਨਗਰ ਕੌਂਸਲ ਦਾ ਪ੍ਰਧਾਨ ਥਾਪਣ ਲਈ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਨੂੰ ਹੁਣ ਤੱਕ ਕਈ ਮੀਟਿੰਗਾਂ ਕਰਨੀਆਂ ਪਈਆਂ| ਸੱਤਾ ਬਦਲਦਿਆਂ ਹੀ ਕਾਂਗਰਸੀ ਮੋਹਰ ਲਗਵਾਉਣ ਵਾਲੇ ਸਾਬਕਾ ਅਕਾਲੀ ਕੋਂਸਲਰ, ਨਗਰ ਕੌਂਸਲ ਦਾ ਪ੍ਰਧਾਨ ਆਪਣੇ ਧੜੇ ਚੋਂ ਬਣਾਉਣ ਲਈ ਪੂਰੀ ਜੱਦੋਜਹਿਦ ਕਰ ਰਹੇ ਹਨ| ਸਵਾਲ ਇਹ ਹੈ ਕਿ ਜੇਕਰ ਇਹ ਕੋਂਸਲਰ ਬਿਨ੍ਹਾਂ ਸ਼ਰਤ ਕਾਂਗਰਸ ਵਿਚ ਸ਼ਾਮਿਲ ਹੋਏ ਤਾਂ ਵਿਧਾਇਕ ਨੂੰ ਇੰਨੀਆਂ ਮੀਟਿੰਗਾਂ ਕਰਵਾਉਣ ਦੀ ਕੀ ਲੋੜ ਪਈ| ਵਿਧਾਨਸਭਾ ਚੋਣ ਸਮੇਂ ਕਾਂਗਰਸ ਕੋਲ ਤਿੰਨ ਕੋਂਸਲਰ ਸੀ ਜਿਨ੍ਹਾਂ ਵਿੱਚੋਂ ਪ੍ਰਧਾਨ ਦੀ ਰਿਜਰਵ ਸੀਟ ਲਈ ਦੋ ਚਿਹਰੇ ਹਨ ਅਤੇ ਸੂਤਰ ਦੱਸਦੇ ਹਨ ਕਿ ਇਨ੍ਹਾਂ ਦੋ ਚਿਹਰਿਆਂ ਖਿਲਾਫ਼ ਸਾਬਕਾ ਅਕਾਲੀ ਧੜੇ ਨੇ ਇੱਕ ਆਜ਼ਾਦ ਕੋਂਸਲਰ ਨੂੰ ਖੜਾ ਕੀਤਾ ਜੋਕਿ ਪਿਛੋਕੜ ਤੋਂ ਕਾਂਗਰਸੀ ਹੈ ਅਤੇ ਸੱਤਾ ਦਾ ਨਿੱਘ ਮਾਨਣ ਲਈ ਕੁੱਝ ਸਾਲ ਅਕਾਲੀ ਆਗੂ ਵਜੋਂ ਵਿਚਰਿਆ| ਅੱਜ ਪ੍ਰਧਾਨ ਦੀ ਚੋਣ ਹੈ ਜਿਸ ਲ
मोदी राज की प्राप्तियां गिनाईं

मोदी राज की प्राप्तियां गिनाईं

Politics
Kartarpur Mail: मोदी सरकार की तीन साल की उपलब्धिया गिनाने के लिए उत्तराखंड के सांसद तीर्थ सिंह रावत करतारपुर पहुंचे| एक फर्नीचर शो-रूम में की गई मीटिंग की अध्यक्षता वरिष्ठ भाजपा नेता शिवदर्शन वर्मा व मंडल प्रधान नरिंदर आनंद ने की| सांसद रावत ने बताया कि मोदी सरकार द्वारा देश की सुरक्षा में सर्जिकल स्ट्राइक करना एक बडी उपलब्धी है| इस दौरान उन्होंने समाजिक कल्याण एवं देश के विकास के लिए चलाई सरकारी स्कीमों की भी जानकारी दी| मीटिंग दौरान अरुण शर्मा, राजकुमार राजू, बालकिशन, मंजीत सिंह, नरेश अग्रवाल, इन्द्रजीत बावा, नीरज सूरी, प्रदीप अग्रवाल, प्रभजोत सिंह, विकास आनंद, विशाल आनंद, गुरदीप हैपी, अमरनाथ इत्यादि मौजूद थे|
ਕਾਂਗਰਸੀਆਂ ਨੇ ਅਕਾਲੀ ਜੱਥੇਦਾਰਾਂ ਨੂੰ ਦਿੱਤੀ ਖੁੱਲੀ ਚੁਣੌਤੀ

ਕਾਂਗਰਸੀਆਂ ਨੇ ਅਕਾਲੀ ਜੱਥੇਦਾਰਾਂ ਨੂੰ ਦਿੱਤੀ ਖੁੱਲੀ ਚੁਣੌਤੀ

News, Politics
Kartarpur Mail: >> ਪਿਛਲੇ ਦਿਨੀਂ ਕਰਤਾਰਪੁਰ ਹਲਕੇ ਦੇ ਕਾਂਗਰਸੀ ਆਗੂਆਂ ਵੱਲੋਂ ਇਕ ਪ੍ਰੈਸ ਕਾਨਫਰੰਸ ਕਰਕੇ ਜੋਕਿ ਕੁੱਝ ਦਿਨ ਪਹਿਲਾਂ ਅਕਾਲੀ ਜੱਥੇਦਾਰ ਵੱਲੋਂ ਝੂਠੀ ਸ਼ੋਹਰਤ ਖਾਤਰ ਇਕ ਪੰਜਾਬੀ ਅਖਬਾਰ ‘ਚ ਲਗਾਈ ਖ਼ਬਰ ਸਬੰਧੀ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਆਖਿਆ ਕਿ ਅਕਾਲੀ ਪਿਛਲੇ ਦਸ ਸਾਲਾਂ ਦੀਆਂ ਆਪਣੀਆਂ ਨਲਾਇਕੀਆਂ ਅਤੇ ਨਾਕਾਮੀਆਂ ਨੂੰ ਛੁਪਾਉਣ ਵਾਸਤੇ ਝੂਠ ਦਾ ਸਹਾਰਾ ਲੈ ਰਹੇ ਹਨ| ਪਿਛਲੇ ਦਸ ਸਾਲ ਅਕਾਲੀਆਂ ਦੀ ਆਪਸੀ ਗੁੱਟਬੰਦੀ ਗੁੱਥਮ ਗੁੱਥਾ ਹੁੰਦੀ ਆਮ ਜਨਤਾ ਨੇ ਵੇਖੀ ਹੈ| ਅਕਾਲੀ ਭਾਜਪਾ ਸਰਕਾਰ ਨੇ ਕਰਤਾਰਪੁਰ ਦਾਣਾ ਮੰਡੀ ‘ਚ ਕੋਈ ਵਿਕਾਸ ਨਹੀਂ ਕੀਤਾ ਜਿਸ ਕਾਰਣ ਮੰਡੀ ਦੀ ਹਾਲਤ ਬਦ ਤੋਂ ਬਦਤਰ ਹੈ, ਸੜ੍ਹਕਾਂ ਅਤੇ ਫੜ੍ਹ ਦੀ ਹਾਲਤ ਤਰਸਯੋਗ ਹੈ| ਪਿੰਡਾਂ ਦੀਆਂ ਲਿੰਕ ਸੜ੍ਹਕਾਂ ਚੌਧਰੀ ਜਗਜੀਤ ਸਿੰਘ ਦੇ ਸਮੇਂ ਦੀਆਂ ਬਣੀਆਂ ਹਨ, ਕਿਸੇ ਨੇ ਇੰਨਾ ਸੜ੍ਹਕਾਂ ਦੀ ਸਾਰ ਨਹੀਂ ਲਈ| ਅਕਾਲੀ ਭਾਜਪਾ ਆਗੂਆਂ ਨੇ ਕਿਸਾਨ ਵੀ ਹਰ ਤਰਾਂ ਲੁੱਟਿਆ| ਇਹ ਦੋਸ਼ ਮੜ੍ਹਦਿਆਂ ਕਾਂਗਰਸੀ ਆਗੂ ਹਰਪ੍ਰੀਤ ਸਿੰਘ ਭੁੱਲਰ, ਜੱਸੀ ਭੁੱਲਰ, ਐਡਵੋਕੇਟ ਬਲਬੀਰ ਸਿੰਘ ਚਾਹਲ, ਐਡਵੋਕੇਟ ਹਰਪਾਲ ਸਿੰਘ ਅਤੇ ਜਸਬੀਰ ਭੁੱਲਰ ਨੇ ਕਿਹਾ
विधायक चौधरी के नजदीकी साबित करने में ईर्ष्या का बवंडर!

विधायक चौधरी के नजदीकी साबित करने में ईर्ष्या का बवंडर!

News, Politics
Kartarpur Mail: पंजाब में हुए 2017 के विधानसभा चुनावों में कांग्रेस को पूर्ण बहुमत मिला| कैप्टन अमरिंदर सिंह मुख्यमंत्री बने| करतारपुर हल्का से पूर्व कैबिनेट मंत्री स्वर्गीय चौधरी जगजीत सिंह के बेटे चौधरी सुरिंदर सिंह विजेता रहे जिसका श्रेय उनके पूर्वजों द्वारा हल्के की सेवा व उनकी अपनी साफ़ छवि को जाता है| हालांकि चुनावों दौरान उन्हें अपनी ही पार्टी के कुछ वर्करों-पदाधिकारीयों द्वारा चुनौतीयां मिली, उन्हें हराने के लिए अपनों ने ही विरोधीयों से हाथ मिला उनका राजनीतिक कैरीयर खत्म करने की नाकाम कोशिश की गई| बिना वजह बच्चों की तरह रूठने पर ऐसे समर्थक नेताओं को मनाया गया| जैसे तैसे कर वफ़ादार समर्थकों की बदौलत जीत हासिल कर पिछले दस साल से करतारपुर से कांग्रेस को मिले वनवास से छुटकारा मिला और कांग्रेसीयों के हौंसले को बल मिला| पर जीत के बाद करतारपुर कांग्रेसी खेमे में अजीब से स्थिति बनी हुई है| ज

Welcome to

Kartarpur Mail

error: Content is protected !!