Thursday, June 20ਤੁਹਾਡੀ ਆਪਣੀ ਲੋਕਲ ਅਖ਼ਬਾਰ....

Education

ਮਾਈਲ ਦਾ ਚੰਗਾ ਨਤੀਜਾ ਲਗਾਤਾਰ ਜਾਰੀ

ਮਾਈਲ ਦਾ ਚੰਗਾ ਨਤੀਜਾ ਲਗਾਤਾਰ ਜਾਰੀ

Breaking News, Education
Kartarpur Mail: ਨਵਦੀਪ ਕੌਰ ਨੇ ਆਈਲਟ੍ਸ 'ਚੋਂ ਪ੍ਰਾਪਤ ਕੀਤੇ 7.5 ਬੈਂਡ, ਨਵਦੀਪ ਕੌਰ ਪੁੱਤਰੀ ਕਰਨੈਲ ਸਿੰਘ ਨੇ ਸਪੀਕਿੰਗ 'ਚੋਂ 8, ਲਿਸਨਿੰਗ 'ਚੋਂ 7.5, ਰੀਡਿੰਗ ਚੋਂ 7.5 ਜਦਕਿ ਰਾਈਟਿੰਗ 'ਚੋਂ 6.5 ਬੈਂਡ ਪ੍ਰਾਪਤ ਕਰ ਆਵਰ-ਆਲ 7.5 ਬੈਂਡ ਹਾਸਲ ਕੀਤੇ| #Miel (ਸਥਾਨਕ ਬਾਰਾਂਦਰੀ ਬਾਜ਼ਾਰ ਸਥਿਤ ਆਈਲਟ੍ਸ ਅਤੇ ਸਪੋਕਨ ਇੰਗਲਿਸ਼ ਸੇਂਟਰ) ਦੀ ਡਾਇਰੈਕਟਰ ਡਾ. ਮੋਨੀਤਾ ਢੀਂਗਰਾ ਨੇ ਨਵਦੀਪ ਨੂੰ ਵਿਦੇਸ਼ ਜਾਣ ਦਾ ਸੁਪਨਾ ਪੂਰਾ ਹੋਣ 'ਤੇ ਵਧਾਈ ਦਿੱਤੀ|
ਸਮਰੱਥਾ ਵੱਲੋਂ ਕਰਤਾਰਪੁਰ ਦੇ ਹੋਣਹਾਰ ਬੱਚੇ ਸਨਮਾਨਿਤ

ਸਮਰੱਥਾ ਵੱਲੋਂ ਕਰਤਾਰਪੁਰ ਦੇ ਹੋਣਹਾਰ ਬੱਚੇ ਸਨਮਾਨਿਤ

Breaking News, Education
Kartarpur Mail: ਸਮਰੱਥਾ ਵੈਲਫੇਅਰ ਸੁਸਾਇਟੀ (ਰਜਿ:) ਕਰਤਾਰਪੁਰ ਵੱਲੋਂ ਲੇਹਰ ਪਲੇ ਵੇ ਸਕੂਲ ਵਿੱਚ ਕਰਵਾਏ ਸਮਾਗਮ ਦੌਰਾਨ ਕਰਤਾਰਪੁਰ ਦੇ ਵੱਖ -ਵੱਖ ਸਕੂਲਾਂ ਦੇ ਇਸ ਸਾਲ ਦੀ ਬੋਰਡ ਪ੍ਰੀਖਿਆ ਦੇ ਦਸਵੀਂ ਸ਼੍ਰੇਣੀ ਵਿੱਚੋਂ 90% ਅਤੇ ਬਾਰ੍ਹਵੀਂ ਸ਼੍ਰੇਣੀ ਵਿੱਚੋਂ 85% ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ 42 ਵਿਦਿਆਰਥੀਆਂ, ਮਾਲਤੀ ਗਿਆਨਪੀਠ ਪੁਰਸਕਾਰ ਨਾਲ ਸਨਮਾਨਿਤ ਹੋਏ ਮੈਡਮ ਪੁਨੀਤ ਪੁਰੀ, ਸ਼੍ਰੀ ਅਜੈ ਬਾਹਰੀ, ਮਸ਼ਹੂਰ ਪੇਂਟਰ ਸ਼੍ਰੀ ਮੰਹਿਗਾ ਰਾਮ ਸਪਰੂ ਦੇ ਬੇਟੇ ਅਸ਼ੋਕ ਸਪਰੂ ਤੇ ਮਹੰਤ ਸਿਮਰੋ ਨੂੰ ਸਨਮਾਨਿਤ ਕੀਤਾ ਗਿਆ। ਸ਼ਹਿਰ ਦੇ ਪ੍ਰਮੁੱਖ ਸਮਾਜ ਸੇਵਕ ਸ਼੍ਰੀ ਸੁਰਿੰਦਰ ਛਾਬੜਾ ਨੂੰ ਸਮਰੱਥਾ ਰਤਨ ਅਵਾਰਡ 2017 ਨਾਲ ਸਨਮਾਨਿਤ ਕੀਤਾ ਗਿਆ| ਇਸ ਦੌਰਾਨ ਸਮਰੱਥਾ ਵੈਲਫੇਅਰ ਸੋਸਾਇਟੀ ਦੇ ਮੈਂਬਰਾਂ ਤੋਂ ਇਲਾਵਾ ਸ਼ਹਿਰ ਦੇ ਪਤਵੰਤੇ ਲੋਕ ਹਾਜਰ ਸਨ|
ਦ ਨੋਬਲ ਸਕੂਲ ‘ਚ ਸਮਰ ਕੈਂਪ ਉਲੀਕਿਆ

ਦ ਨੋਬਲ ਸਕੂਲ ‘ਚ ਸਮਰ ਕੈਂਪ ਉਲੀਕਿਆ

Education, News
Kartarpur Mail: ਗਰਮੀ ਦੀਆਂ ਛੁੱਟੀਆਂ ਨੂੰ ਮਜੇਦਾਰ ਅਤੇ ਯਾਦਗਾਰ ਬਣਾਉਣ ਦੇ ਨਾਲ ਨਾਲ ਬੱਚਿਆਂ ਨੂੰ ਕੁੱਝ ਨਵਾਂ ਸਿਖਾਉਣ ਦੇ ਮੰਤਵ ਹੇਠ 'ਦ ਨੋਬਲ ਸਕੂਲ' ਵਿਖੇ ਸਮਰ ਕੈਂਪ ਦਾ ਆਯੋਜਨ ਕੀਤਾ ਗਿਆ| ਛੇ ਦਿਨਾਂ ਤੱਕ ਚੱਲੇ ਇਸ ਕੈਂਪ ਦੌਰਾਨ ਬੱਚਿਆਂ ਨੇ ਆਰਟ, ਮਿਯੁਜ਼ਿਕ, ਡਾਂਸ, ਗਲਾਸ ਪੇਂਟਿੰਗ, ਅੰਬੋਸਿਸ, ਸਕੇਟਿੰਗ, ਮਾਰਸ਼ਲ ਆਰਟ, ਪ੍ਰ੍ਸਨੇਲਿਟੀ ਏਨਹਾਸਮੈਂਟ, ਮੈਂਟਲ ਮੇਥਸ, ਵੈਦਿਕ ਮੈਥਸ, ਚੇਸ, ਕੈਰਮ, ਟੇਬਲ ਟੇਨਿਸ ਆਦਿ ਐਕਟੀਵਿਟੀਜ਼ 'ਚ ਹਿੱਸਾ ਲਿਆ| ਇਸ ਦੌਰਾਨ ਪ੍ਰੋ. ਸੀ.ਐਲ. ਕੋਛੜ ਅਤੇ ਐਮ.ਡੀ. ਇੰਜ. ਕੁਮਾਰ ਸ਼ਿਵ ਨੇ ਕਿਹਾ ਕਿ ਅਜਿਹੇ ਕੈਂਪ ਬੱਚਿਆਂ ਅੰਦਰ ਪ੍ਰਤਿਭਾ ਨੂੰ ਹੋਰ ਉਭਾਰਦੇ ਹਨ|
ਜਨਤਾ ਕਾਲਜ ‘ਚ ਵਾਤਾਵਰਨ ਦਿਵਸ ਮਨਾਇਆ

ਜਨਤਾ ਕਾਲਜ ‘ਚ ਵਾਤਾਵਰਨ ਦਿਵਸ ਮਨਾਇਆ

Education, News
Kartarpur Mail: ਮਾਸਟਰ ਗੁਰਬੰਤਾ ਸਿੰਘ ਮੈਮੋਰੀਅਲ ਜਨਤਾ ਕਾਲਜ ਕਰਤਾਰਪੁਰ ਵਿਖੇ ਪ੍ਰਿੰਸੀਪਲ ਡਾ. ਪ੍ਰੇਟੀ ਸੋਢੀ ਦੀ ਅਗੁਵਾਈ ‘ਚ ਵਿਸ਼ਵ ਵਾਤਾਵਰਨ ਦਿਵਸ ਮਨਾਇਆ| ਜਿਸ ਦੌਰਾਨ ਕਾਲਜ ਦੇ ਵਿੱਦਿਆਰਥੀਆਂ ਨੇ ਹੱਥਾਂ ‘ਚ ਸਲੋਗਨ ਲਿਖੀਆਂ ਤਖਤੀਆਂ ਲੈਕੇ ਰੈਲੀ ਕਢੀ ਰਾਹੀਂ ਕਰਤਾਰਪੁਰ ਵਾਸੀਆਂ ਨੂੰ ਵਾਤਾਵਰਨ ਸੰਭਾਲ ਪ੍ਰਤੀ ਜਾਗਰੁੱਕ ਕੀਤਾ| ਇਸਤੋਂ ਬਾਅਦ ਕੰਪਿਊਟਰ ਵਿਭਾਗ ਵੱਲੋਂ ਇਕ ਪ੍ਰਸਤੁਤੀ ਦੇ ਜਰੀਏ ਵਿੱਦਿਆਰਥੀਆਂ ਨੂੰ ਵਾਤਾਵਰਨ ਬਚਾਉਣ ਦੇ ਵਖ ਵਖ ਢੰਗ ਦਿਖਾਏ| ਇਸ ਆਯੋਜਨ ‘ਚ ਵਿਸ਼ੇਸ਼ ਤੌਰ ਤੇ ਪੁੱਜੇ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਨੇ ਬੱਚਿਆਂ ਨੂੰ ਆਪਣਾ ਆਲਾ ਦੁਆਲਾ ਸਾਫ਼ ਸੁਥਰਾ ਅਤੇ ਹਰਿਆ ਭਰਿਆ ਰੱਖਨ ਲਈ ਪ੍ਰੇਰਿਤ ਕੀਤਾ| ਉਨ੍ਹਾਂ ਨੇ ਵਿੱਦਿਆਰਥੀਆਂ ਨੂੰ ਪਾਣੀ ਬਚਾਉਣ ਦਾ ਸੰਦੇਸ਼ ਦਿੰਦਿਆ ਹੋਇਆ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਨਾ ਕਰਨ ਦੀ ਹਿਦਾਇਤ ਦਿੱਤੀ| ਅੰਤ ‘ਚ ਪ੍ਰਿੰਸੀਪਲ ਡਾਕਟਰ ਪ੍ਰੇਟੀ ਸੋਢੀ ਨੇ ਪ੍ਰਸਿੱਧ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਦੀ ਲਿਖੀ ਕਵਿਤਾ “ਕੁੱਝ ਰੁੱਖ ਮੈਨੂੰ ਪੁੱਤ ਲੱਗਦੇ ਨੇ-ਕੁੱਝ ਰੁੱਖ ਲੱਗਦੇ ਮਾਵਾਂ” ਬੋਲਕੇ ਵਾਹ ਵਾਹੀ ਖੱਟੀ
ਸੰਤ ਬਾਬਾ ਨਿਧਾਨ ਸਿੰਘ ਸਕੂਲ ਦੇ ਬੱਚਿਆਂ ਦਾ ਉਪਰਾਲਾ ਬੇਸਹਾਰਾ ਤੇ ਬਾਲ ਮਜਦੂਰਾਂ ਦੇ ਚਿਹਰੇ ‘ਤੇ ਲਿਆਏਗਾ “ਸਮਾਇਲ”

ਸੰਤ ਬਾਬਾ ਨਿਧਾਨ ਸਿੰਘ ਸਕੂਲ ਦੇ ਬੱਚਿਆਂ ਦਾ ਉਪਰਾਲਾ ਬੇਸਹਾਰਾ ਤੇ ਬਾਲ ਮਜਦੂਰਾਂ ਦੇ ਚਿਹਰੇ ‘ਤੇ ਲਿਆਏਗਾ “ਸਮਾਇਲ”

Education, News
Kartarpur Mail: ਸੰਤ ਬਾਬਾ ਨਿਧਾਨ ਸਿੰਘ ਪਬਲਿਕ ਸਕੂਲ ਵੱਲੋਂ ਸਮਾਜ ਸੇਵਾ 'ਚ ਕਦਮ ਵਧਾਉਂਦੇ ਹੋਏ ਸਕੂਲ ਦੇ ਬੱਚਿਆਂ ਨੇ ਪੈਸੇ ਇਕੱਠੇ ਕਰਕੇ 'ਸਮਾਇਲ ਫ਼ਾਉਂਡੇਸ਼ਨ' ਦੇ ਸੀਨੀਅਰ ਮੈਨੇਜਰ ਜਤਿੰਦਰ ਸਿੰਘ ਨੂੰ ਭੇਂਟ ਕੀਤੇ| ਸਕੂਲ ਦੇ ਪ੍ਰਧਾਨ ਡਾ. ਚਰਨ ਸਿੰਘ, ਚੇਅਰਪਰਸਨ ਸੁਰਿੰਦਰ ਕੌਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਬੱਚਿਆਂ ਵੱਲੋਂ 12 ਹਜ਼ਾਰ 15 ਰੁਪਏ ਇਕੱਠੇ ਕਰਕੇ ਸਮਾਇਲ ਫ਼ਾਉਂਡੇਸ਼ਨ ਨੂੰ ਦਿੱਤੇ| ਸਮਾਇਲ ਫ਼ਾਉਂਡੇਸ਼ਨ ਦੇ ਜਤਿੰਦਰ ਸਿੰਘ ਨੇ ਕਿਹਾ ਕਿ ਸੰਸਥਾ ਦਾ ਕੰਮ ਬੇਸਹਾਰਾ ਬੱਚਿਆਂ ਦੀ ਸਹਾਇਤਾ ਕਰਨਾ ਅਤੇ ਬਾਲ ਮਜਦੂਰੀ ਖਿਲਾਫ਼ ਆਵਾਜ ਉਠਾਉਣਾ ਹੈ|
इंद्रबीर सिंह की मेहनत सफल, 95.06 अंकों के साथ उतीर्ण

इंद्रबीर सिंह की मेहनत सफल, 95.06 अंकों के साथ उतीर्ण

Education, News
Kartarpur Mail: संत फ्रांसिस कान्वेंट स्कुल के दसवीं कक्षा के विद्धियार्थी इंद्रबीर सिंह ने आई.सी.एस.ई. बोर्ड में 95.06 प्रतिशत अंकों के साथ उतीर्ण रहा| अपनी इन बेहतर अंकों के पीछे इंद्रबीर ने अपने माँ-बाप व अध्यापकों का योगदान बताया| इंद्रबीर भारतीय फ़ौज में अपना भविष्य साकार करना चाहता है व देश के लिए सेवा करना करने के अपने संजोय हुए है| इंद्रबीर के पिता हरप्रीत सिंह सिवल अस्पताल में कार्यरत है| पुत्र की इस कामयाबी पर उसका मुंह मीठा करवाते हुए पिता हरप्रीत सिंह व माता सरबजीत कौर|
ਸੰਤ ਬਾਬਾ ਨਿਧਾਨ ਸਿੰਘ ਜੀ ਪਬਲਿਕ ਸਕੂਲ ਦਾ ਨਤੀਜਾ 100 ਫ਼ੀਸਦ

ਸੰਤ ਬਾਬਾ ਨਿਧਾਨ ਸਿੰਘ ਜੀ ਪਬਲਿਕ ਸਕੂਲ ਦਾ ਨਤੀਜਾ 100 ਫ਼ੀਸਦ

Breaking News, Education
Kartarpur Mail: ਸੀਬੀਐਸਸੀ ਦਸਵੀਂ ਦੇ ਨਤੀਜਿਆਂ 'ਚ ਸੰਤ ਬਾਬਾ ਨਿਧਾਨ ਸਿੰਘ ਜੀ ਪਬਲਿਕ ਸਕੂਲ ਦੇ ਬੱਚਿਆਂ ਦਾ ਪ੍ਰਦਰ੍ਸ਼ਨ ਬੇਹਦ ਚੰਗਾ ਰਿਹਾ| ਸਕੂਲ ਦਾ ਨਤੀਜਾ ਸੋ ਫ਼ੀਸਦ ਰਿਹਾ ਅਤੇ ਸਾਰੇ 32 ਵਿੱਦਿਆਰਥੀ ਚੰਗੇ ਨੰਬਰਾਂ ਨਾਲ ਪਾਸ ਹੋ ਗਏ| ਗਾਇਤਰੀ ਸ਼ਰਮਾ ਨੇ 9.4, ਮਨਵੀਰ ਕੌਰ ਨੇ 8.8 ਜਦਿਕ ਮਨਮੀਤ ਕੌਰ ਨੇ 8.0 ਸੀਜੀਪੀਏ ਪ੍ਰਾਪਤ ਕਰਕੇ ਸਕੂਲ 'ਚ ਪਹਿਲਾ, ਦੂਸਰਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ| ਸਕੂਲ ਦੇ ਪ੍ਰਧਾਨ ਡਾ. ਚਰਨ ਸਿੰਘ, ਚੇਅਰਪਰਸਨ ਸੁਰਿੰਦਰ ਕੌਰ ਨੇ ਬੱਚਿਆਂ ਨੂੰ ਵਧਾਈ ਦਿੱਤੀ ਅਤੇ ਬੇਹਤਰ ਭਵਿੱਖ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ|
संत बाबा निधान सिंह जी पब्लिक स्कूल में फैंसी ड्रेस प्रतियोगिता का आयोजन

संत बाबा निधान सिंह जी पब्लिक स्कूल में फैंसी ड्रेस प्रतियोगिता का आयोजन

Education, News
मुकाबले में गुरलीन, प्रेम सिंह व खुशप्रीत फर्स्ट संत बाबा निधान सिंह जी पब्लिक स्कूल में प्रिंसीपल कुलवंत कौर कलसी की देखरेख में फैंसी ड्रेस प्रतियोगिता का आयोजन किया गया| जिसमें नन्हें मुन्हें बच्चों ने रंग बिरंगी पोषाकें पहनकर परी-मुटियार-आर्मी मैंन- पंजाबन- कैप्टन अमरिंदर सिंह व मदर टेरेसा का रूप धारण कर वाहवाही बटोरी| कार्यक्रम में मुख्यातिथि प्रधान डाक्टर चरण सिंह व चेयरपर्सन सुरिन्दर कौर थीं| प्रतियोगिता में नर्सरी कक्षा के प्रेम सिंह (हनुमान) ने प्रथम, गुरलीन (पंजाब) ने दूसरा व हरसिमरत ?(मछली) ने तीसरा स्थान पाया| एल.ले.जी. कक्षा के खुशदीप (आर्मी मैन) प्रथम, भूपिंदर (ट्राफिक लाईट) ने दूसरा, दमनप्रीत सिंह (बजुर्ग) तीसरे स्थान पर रहे| यु.के.जी. में गुरलीन (परी) पहले, तेगवीर (पाठी) दुसरे व हरनूर सिंह (नटखट बच्चा) तीसरे स्थान पर रहे| विजेता बच्चों को पुरस्कृत किया गया| इस अवसर पर ममता
आर्य माडल हाई स्कुल की बल्ले बल्ले, दो बच्चे मैरिट में

आर्य माडल हाई स्कुल की बल्ले बल्ले, दो बच्चे मैरिट में

Education, News
सो प्रतिशत रिजल्ट प्राप्त करने वाला करतारपुर का एकमात्र स्कूल Kartarpur Mail: पंजाब स्कुल शिक्षा बोर्ड द्वारा घोषित दसवीं श्रेणी के नतीजों में आर्य माडल हाई स्कुल का नतीजा शत प्रतिशत रहा| परीक्षा में बैठे 26 विधियार्थीयों में से सभी ही पास हुए और दो विद्धियार्थी जिले में मेरिट लिस्ट में आये| इनमे दस विद्धियार्थी 91 प्रतिशत से ज्यादा व बाकी 80 प्रतिशत लेकर उतीर्ण हुए जबकि मैरिट में आने वाला एक विद्धियारथी आर्य गर्ल्स हाई स्कुल का है| इस प्रकार पूरे करतारपुर में आर्य माडल हाई स्कुल के दो व आर्य गर्ल्स हाई स्कुल के एक विद्धियार्थी ने मेरिट हासिल कर अपने स्कुल व करतारपुर का नाम रोशन किया|

Welcome to

Kartarpur Mail

error: Content is protected !!