Thursday, February 21ਤੁਹਾਡੀ ਆਪਣੀ ਲੋਕਲ ਅਖ਼ਬਾਰ....

Education

ਮਾਤਾ ਗੁਜਰੀ ਖ਼ਾਲਸਾ ਕਾਲਜ ਵਿਖੇ ਮਨਾਇਆ ਗਿਆ ‘ਰਾਸ਼ਟਰੀ ਏਕਤਾ ਦਿਵਸ’

ਮਾਤਾ ਗੁਜਰੀ ਖ਼ਾਲਸਾ ਕਾਲਜ ਵਿਖੇ ਮਨਾਇਆ ਗਿਆ ‘ਰਾਸ਼ਟਰੀ ਏਕਤਾ ਦਿਵਸ’

Education, News
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਹੇ ਮਾਤਾ ਗੁਜਰੀ ਖ਼ਾਲਸਾ ਕਾਲਜ ਵਿਖੇ ਸਰਦਾਰ ਵੱਲਭ ਭਾਈ ਪਟੇਲ ਦੇ ਜਨਮ ਦਿਵਸ ਨੂੰ ‘ਰਾਸ਼ਟਰੀ ਏਕਤਾ ਦਿਵਸ’ ਦੇ ਤੌਰ ਐਨ.ਐਸ.ਐਸ. ਵਿਭਾਗ ਦੇ ਪ੍ਰੋਗ੍ਰਾਮ ਅਫ਼ਸਰ ਪ੍ਰੋ. ਗਗਨਦੀਪ ਕੌਰ ਅਤੇ ਪ੍ਰੋ. ਰੁਚੀ ਦੀ ਯੋਗ ਅਗਵਾਈ ਹੇਠ ਮਨਾਇਆ ਗਿਆ| ਜਿਸ ਅਧੀਨ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਰਾਸ਼ਟਰੀ ਏਕਤਾ ਬਣਾਈ ਰੱਖਣ ਲਈ ਸਹੁੰ ਚੁਕਾਈ ਗਈ| ਇਸ ਮੌਕੇ ਵਿਦਿਆਰਥੀਆਂ ਨੇ ਰਾਸ਼ਟਰੀ ਏਕਤਾ ਤੇ ਆਪਣੇ ਵਿਚਾਰ ਪੇਸ਼ ਕੀਤੇ| ਕਾਲਜ ਦੇ ਪ੍ਰਿੰਸੀਪਲ ਹਰਮਨਦੀਪ ਸਿੰਘ ਗਿੱਲ ਨੇ ਵਿਦਿਆਰਥੀਆਂ ਨੂੰ ਸਰਦਾਰ ਵੱਲਭ ਭਾਈ ਪਟੇਲ ਜੀ ਦੇ ਜੀਵਨ ਬਾਰੇ ਦੱਸਦਿਆਂ ਕਿਹਾ ਕਿ ਸਾਨੂੰ ਸਭ ਨੂੰ ਜਾਤ-ਪਾਤ ਅਤੇ ਖੇਤਰੀ ਭਾਵਨਾ ਤੋਂ ਉੱਪਰ ਉਠ ਕੇ ਦੇਸ਼ ਦੀ ਸੇਵਾ ਕਰਦਿਆਂ ਇਸ ਦੀ ਏਕਤਾ ਅਤੇ ਅਖੰਡਤਾ ਨੂੰ ਕਾਇਮ ਰੱਖਣਾ ਚਾਹੀਦਾ ਹੈ| ਇਸ ਮੌਕੇ ਪ੍ਰੋ. ਗਗਨਦੀਪ ਕੌਰ ਨੇ ਸਭ ਦਾ ਧੰਨਵਾਦ ਕੀਤਾ| ਇਸ ਮੌਕੇ ਪ੍ਰੋ. ਸੁਚੇਤਾ ਰਾਣੀ, ਪ੍ਰੋ. ਕਮਲੇਸ਼ ਰਾਣੀ,  ਪ੍ਰੋ. ਸੁਖਵੀਰ ਰੂਬੀ, ਪ੍ਰੋ. ਸੁਰਭੀ ਪੰਡਿਤ, ਪ੍ਰੋ.
ਜ਼ੋਨਲ ਯੂਥ ਫੈਸਟੀਵਲ ਵਿਚ ਮਾਤਾ ਗੁਜਰੀ ਖ਼ਾਲਸਾ ਕਾਲਜ ਰਿਹਾ ਲੋਕ ਗੀਤ ਵਿਚ ਅਵੱਲ

ਜ਼ੋਨਲ ਯੂਥ ਫੈਸਟੀਵਲ ਵਿਚ ਮਾਤਾ ਗੁਜਰੀ ਖ਼ਾਲਸਾ ਕਾਲਜ ਰਿਹਾ ਲੋਕ ਗੀਤ ਵਿਚ ਅਵੱਲ

Breaking News, Education, News
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >>  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਹੇ ਮਾਤਾ ਗੁਜਰੀ ਖ਼ਾਲਸਾ ਕਾਲਜ ਕਰਤਾਰਪੁਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੁਆਰਾ ਲਾਇਲਪੁਰ ਖਾਲਸਾ ਕਾਲਜ ਜਲੰਧਰ ਵਿਖੇ ਕਰਵਾਏ ਗਏ ‘C’ ਜ਼ੋਨ ਦੇ ਜ਼ੋਨਲ ਯੁਵਕ ਮੇਲੇ ਵਿਚ ਲੋਕ ਗੀਤ ਦੇ ਮੁਕਾਬਲੇ ਵਿਚ ਕਾਲਜ ਦੇ ਬੀ.ਏ. ਸਮੈਸਟਰ ਪੰਜਵਾਂ ਦੇ ਵਿਦਿਆਰਥੀ ਅਵਿਨਾਸ਼ ਕੁਮਾਰ ਨੇ ਪਹਿਲਾ ਸਥਾਨ ਹਾਸਲ ਕਰਕੇ ਕਾਲਜ ਦਾ ਮਾਣ ਵਧਾਇਆ|           ਇਸ ਦੇ ਨਾਲ ਹੀ ਕਾਲਜ ਨੇ ਗਰੁੱਪ ਸ਼ਬਦ, ਕਵੀਸ਼ਰੀ, ਗਰੁੱਪ ਸੌਂਗ ਇੰਡੀਅਨ ਵਿਚ ਦੂਸਰਾ ਅਤੇ ਵਾਰ, ਕਾਰਟੂਨਿੰਗ, ਰੰਗੋਲੀ, ਪਹਿਰਾਵਾ ਪ੍ਰਦਰਸ਼ਨੀ ਅਤੇ ਸਕਿੱਟ ਵਿਚ ਤੀਸਰਾ ਸਥਾਨ ਹਾਸਿਲ ਕੀਤਾ|           ਕਾਲਜ ਦੇ ਪ੍ਰਿੰਸੀਪਲ ਹਰਮਨਦੀਪ ਸਿੰਘ ਗਿੱਲ ਨੇ ਕਿਹਾ ਕਿ ਵੱਖ-ਵੱਖ ਆਈਟਮਾਂ ਵਿਚ ਕਾਲਜ ਦਾ ਇੰਨਾਂ ਸ਼ਾਨਦਾਰ ਪ੍ਰਦਰਸ਼ਨ ਇਕ ਮਾਣਯੋਗ ਪ੍ਰਾਪਤੀ ਹੈ| ਉਨ੍ਹਾਂ ਆਸ ਪ੍ਰਗਟ ਕੀਤੀ ਕਿ ਵਿਦਿਆਰਥੀ ਆਉਣ ਵਾਲੇ ਦਿਨਾਂ ਵਿਚ ਹੋਰ ਸ਼ਾਨਦਾਰ ਪ੍ਰਦਰਸ਼ਨ ਕਰਕੇ ਕਾਲਜ ਦਾ ਨਾਮ ਉੱਚਾ ਚੁਕਣਗੇ| ਵਰਣਨਯੋਗ ਹੈ ਕਿ ਇਸ ਦਾ ਸਾਰਾ ਸਿਹਰਾ ਡੀਨ ਕਾਲ
ਸਾਂਝ ਕੇਂਦਰ ਵੱਲੋਂ ਸੈਮੀਨਾਰ: ਵਿੱਦਿਆਰਥੀਆਂ ਨੂੰ ਗ੍ਰੀਨ ਦੀਵਾਲੀ ਮਨਾਉਣ ਲਈ ਪ੍ਰੇਰਿਆ 

ਸਾਂਝ ਕੇਂਦਰ ਵੱਲੋਂ ਸੈਮੀਨਾਰ: ਵਿੱਦਿਆਰਥੀਆਂ ਨੂੰ ਗ੍ਰੀਨ ਦੀਵਾਲੀ ਮਨਾਉਣ ਲਈ ਪ੍ਰੇਰਿਆ 

Education, News
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਸਾਂਝ ਕੇਂਦਰ ਕਰਤਾਰਪੁਰ ਵੱਲੋਂ ਇੰਸਪੈਕਟਰ ਜਸਪਾਲ ਸਿੰਘ ਗਡਾਣੀ ਦੀ ਅਗੁਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰਤਾਰਪੁਰ ਵਿਖੇ ਇਕ ਸੈਮੀਨਾਰ ਉਲੀਕਿਆ ਗਿਆ ਜਿੱਥੇ ਵਿੱਦਿਆਰਥੀਆਂ ਨੂੰ ਗ੍ਰੀਨ ਦੀਵਾਲੀ ਮਨਾਉਣ ਦਾ ਸੁਨੇਹਾ ਦਿੱਤਾ ਗਿਆ। ਇੰਪੈਕਟਰ ਗਡਾਣੀ ਨੇ ਵਿੱਦਿਆਰਥੀਆਂ ਨੂੰ ਮਾਣਯੋਗ ਸੁਪਰੀਮ ਕੋਰਟ ਦੇ ਹੁਕਮਾਂ ਬਾਰੇ ਜਾਗਰੁੱਕ ਕੀਤਾ ਜਿਸ ਮੁਤਾਬਿਕ ਦੀਵਾਲੀ ਵਾਲੀ ਰਾਤ 8 ਵਜੇ ਤੋਂ 10 ਵਜੇ ਤੱਕ 2 ਘੰਟਿਆਂ ਲਈ ਪਟਾਕੇ ਚਲਾਏ ਜਾਣ। ਏ.ਐਸ.ਆਈ. ਲਖਵਿੰਦਰ ਸਿੰਘ ਨੇ ਬੱਚਿਆਂ ਨੂੰ ਘੱਟ ਆਵਾਜ਼ ਵਾਲੇ ਅਤੇ ਘੱਟ ਪ੍ਰਦੂਸ਼ਣ ਫੈਲਾਉਣ ਵਾਲੇ ਪਟਾਕੇ ਚਲਾਉਣ ਦੀ ਅਪੀਲ ਕੀਤੀ। ਇਸ ਮੌਕੇ HC ਰਜਿੰਦਰ ਕੁਮਾਰ, HC ਜੋਗਾ ਸਿੰਘ, ਸਾਂਝ ਕੇਂਦਰ ਦਾ ਸਟਾਫ, ਸਕੂਲ ਪ੍ਰਿੰਸੀਪਲ, ਅਧਿਆਪਕ ਅਤੇ ਵਿੱਦਿਆਰਥੀ ਮੌਜੂਦ ਸਨ।
सतर्कता जागरूकता सप्ताह आयोजित, भाषण व चित्रकला में बच्चों ने दिखाई प्रतिभा 

सतर्कता जागरूकता सप्ताह आयोजित, भाषण व चित्रकला में बच्चों ने दिखाई प्रतिभा 

Education, News, Religious
करतारपुर मेल (शिव कुमार राजू) >> पावर ग्रिड कार्पोरेशन ऑफ इण्डिया लिमिटेड करतारपुर एवं गुरु विरजानन्द गुरुकुल महाविद्यालय, करतारपुर द्वारा  सर्तकता जागरुकता सप्ताह 2018 के अन्तर्गत इण्टर स्कूल भाषण एवं चित्रकला प्रतियोगिताओं का आयोजन किया गया, इस अवसर पर गुरुकुल करतारपुर  के आचार्य डा. उदयन आर्य ने स्वागत भाषण करते हुए कहा कि भ्रष्टाचार समाप्त किए बिना भारत श्रेष्ठ भारत नही बन सकता ।  इसमें दयानन्द मॉडल स्कूल, एम.जी. एस.एम जनता सी.सै.स्कूल, सैंट. थोमस स्कूल, डी.ए.वी. हाई स्कूल। करतारपुर, सरकारी सी.सै. स्कूल,करतारपुर,  सन्त बाबा निधान सिंह जी पब्लिक स्कूल एवं गुरु विरजानन्द गुरुकुल महाविद्यालय, करतारपुर के विद्यार्थियों ने भाग लिया।  इस अवसर पर मुख्यातिथि के रुप में आर.वी.एस कुशवाह (चीफ जी.एम) पावर ग्रिड कार्पोरेशन ऑफ इण्डिया लिमिटेड करतारपुर ने विद्यार्थयों का उत्साह वर्धन करते हुए
ਮਾਤਾ ਗੁਜਰੀ ਖ਼ਾਲਸਾ ਕਾਲਜ ਵਿਖੇ ਯੋਗ ਟ੍ਰੇਨਿੰਗ ਕੈਂਪ ਲਗਾਇਆ ਗਿਆ

ਮਾਤਾ ਗੁਜਰੀ ਖ਼ਾਲਸਾ ਕਾਲਜ ਵਿਖੇ ਯੋਗ ਟ੍ਰੇਨਿੰਗ ਕੈਂਪ ਲਗਾਇਆ ਗਿਆ

Education, Health, News
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਹੇ ਮਾਤਾ ਗੁਜਰੀ ਖ਼ਾਲਸਾ ਕਾਲਜ, ਕਰਤਾਰਪੁਰ ਵਿਖੇ ਲਿਮਕਾ ਬੁੱਕ ਰਿਕਾਰਡ ਹੋਲਡਰ ਹਰਪ੍ਰੀਤ ਸਿੰਘ ਦਿਓਲ(ਮੈਂਟਰ ਆਨ ਫਿਟਨੈਸ) ਦੁਆਰਾ ਸਿਹਤ ਪ੍ਰਤੀ ਜਾਗਰੂਕਤਾ ਅਤੇ ਸਵੈ-ਰੱਖਿਆ ਲਈ ਇਕ ਟ੍ਰੇਨਿੰਗ ਕੈਂਪ ਲਗਾਇਆ ਗਿਆ| ਜਿਸ ਵਿਚ ਵਿਦਿਆਰਥੀਆਂ ਅਤੇ ਅਧਿਆਪਕ ਸਾਹਿਬਾਨਾਂ ਨੂੰ ਤੰਦਰੁਸਤ ਰਹਿਣ ਦੇ ਗੁਣ ਅਤੇ ਸਵੈ ਰੱਖਿਆ ਦੀਆਂ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ ਗਈ| ਜ਼ਿਕਰਯੋਗ ਹੈ ਕਿ ਵਿੱਕੀ ਦਿਓਲ ਥਮਸ ਪੁਸ਼ ਅਪ ਦੇ ਵਿਸ਼ਵ ਰਿਕਾਰਡਰ ਧਾਰਨੀ ਹਨ ਅਤੇ ਉਹਨਾਂ ਦਾ ਨਾਮ ਏਸ਼ੀਆ ਬੁੱਕ ਆਫ਼ ਰਿਕਾਰਡਜ਼, ਇੰਡੀਆ ਬੁੱਕ ਆਫ਼ ਰਿਕਾਰਜ਼ ਅਤੇ ਗੋਲਡਨ ਬੁੱਕ ਆਫ਼ ਰਿਕਾਰਡਜ਼ ਵਿਚ ਵੀ ਦਰਜ਼ ਹੈ| ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਹਰਮਨਦੀਪ ਸਿੰਘ ਗਿੱਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਅਜਿਹੇ ਟ੍ਰੇਨਿੰਗ ਕੈਂਪ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਰਹੇ ਹਨ ਕਿਉਂਕਿ ਵਿਦਿਆਰਥੀ ਇਹਨਾਂ ਤੋਂ ਜਾਣਕਾਰੀ ਲੈ ਕੇ ਸਵੈ ਰੱਖਿਆ ਵਿਚ ਪਰੀਪੱਖ ਹੋ ਸਕਦੇ ਹਨ| ਇਸ ਮੌਕੇ ਡਾ. ਅਮਨਦੀਪ ਹੀਰ
ਕਰਤਾਰਪੁਰ ਪੁੱਜੇ ਸਿੱਖਿਆ ਮੰਤਰੀ, ਪੜ੍ਹੋ ਕੀ ਕੀਤੇ ਐਲਾਨ 

ਕਰਤਾਰਪੁਰ ਪੁੱਜੇ ਸਿੱਖਿਆ ਮੰਤਰੀ, ਪੜ੍ਹੋ ਕੀ ਕੀਤੇ ਐਲਾਨ 

Education, News
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਪੰਜਾਬ ਦੇ ਸਿੱਖਿਆ ਮੰਤਰੀ ਓ.ਪੀ.ਸੋਨੀ ਨੇ ਕਿਹਾ ਕਿ ਸਰਕਾਰੀ ਸਕੂਲਾਂ ਨੂੰ ਹੋਰ ਵੀ ਸੁਚੱਜੇ ਢੰਗ ਨਾਲ  ਚਲਾਉਣ ਦੇ ਮੰਤਵ ਨਾਲ ਸਿੱਖਿਆ ਵਿਭਾਗ ਨੇ ਰਾਜ ਦੇ 4700 ਸਰਕਾਰੀ ਸਕੂਲਾਂ ਵਿੱਚ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਦਾ ਫੈਸਲਾ ਕੀਤਾ ਹੈ ਤਾਂ ਜੋ ਸਕੂਲਾਂ ਦੀ ਕਾਰਗੁਜ਼ਾਰੀ ਨੂੰ ਵਧੀਆਂ ਬਣਾਇਆ ਜਾ ਸਕੇ ਅਤੇ ਬੱਚਿਆਂ ਨੂੰ ਵਧੀਆਂ ਸਿੱਖਿਆ ਦਿੱਤੀ ਜਾ ਸਕੇ। ਅੱਜ ਇਥੇ ਐਮ.ਜੀ.ਐਸ.ਐਮ ਜਨਤਾ ਕਾਲਜ ਵਿਖੇ ਕਰਤਾਰਪੁਰ ਲਾਇੰਸ ਕਲੱਬ ਵਲੋਂ ਆਯੋਜਿਤ ਕੀਤੇ ਗਏ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਸ਼੍ਰੀ ਸੋਨੀ ਨੇ ਕਿਹਾ ਕਿ ਇਸ ਸਬੰਧੀ ਮੁੱਢਲੀ ਰਸਮਾਂ ਪੂਰੀਆਂ ਹੋ ਚੁੱਕੀਆਂ ਹਨ ਅਤੇ ਜਲਦ ਹੀ ਇਨ੍ਹਾਂ ਸਕੂਲਾਂ ਇਸ ਪ੍ਰੋਜੈਕਟ 'ਤੇ ਕੰਮ ਸ਼ੁਰੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਸਕੂਲਾਂ ਵਿੱਚ ਬੁਨਿਆਦੀ ਢਾਂਚੇ ਵਿੱਚ ਵਾਧਾ ਕਰਨ ਤੋਂ ਇਲਾਵਾ, ਵਿਭਾਗ ਨੇ ਕੰਪਿਊਟਰ ਲੈਬ, ਲਾਇਬਰੇਰੀਆਂ, ਆਰ.ਓ ਸਿਸਟਮ ਦੇ ਨਾਲ-ਨਾਲ ਸਮਾਰਟ ਕਲਾਸਾਂ ਵੀ ਸਥਾਪਿਤ ਕੀਤੀਆਂ ਜਾਣਗੀਆਂ ਅਤੇ ਸਕੂਲਾਂ ਦੀਆਂ ਛੱਤਾਂ 'ਤੇ ਸੋਲਰ ਪੈਨਲ ਲਗਾਏ ਜਾਣਗੇ। ਉਨ੍ਹਾਂ ਅੱਗੇ
MIEL ਵੱਲੋਂ ਮਨਾਇਆ ਗਿਆ ਅਧਿਆਪਕ ਦਿਵਸ 

MIEL ਵੱਲੋਂ ਮਨਾਇਆ ਗਿਆ ਅਧਿਆਪਕ ਦਿਵਸ 

Education, News
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਬਾਰਾਂਦਰੀ ਬਜਾਰ 'ਚ ਸਥਿਤ MIEL INSTITUTE 'ਚ ਅਧਿਆਪਕ ਦਿਵਸ ਮਨਾਇਆ ਗਿਆ. ਵਿੱਦਿਆਰਥੀਆਂ ਵੱਲੋਂ ਅਧਿਆਪਕਾਂ ਦੇ ਸਨਮਾਨ 'ਚ ਪ੍ਰੋਗਰਾਮ ਉਲੀਕਿਆ ਗਿਆ ਅਤੇ ਉਨ੍ਹਾਂ ਨੂੰ ਇਸ ਦਿਹਾੜੇ ਦੀ ਵਧਾਈ ਦਿੰਦਿਆਂ ਉਨ੍ਹਾਂ ਵੱਲੋਂ ਕੀਤੇ ਜਾਂਦੇ ਰਾਹ ਦਸੇਰੇ ਲਈ ਧੰਨਵਾਦ ਵੀ ਕੀਤਾ ਗਿਆ.    ਇਸ ਮੌਕੇ ਮੈਡਮ ਮੋਨੀਤਾ ਢੀਂਗਰਾ ਵੱਲੋਂ ਵਿੱਦਿਆਰਥੀਆਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ ਗਈ ਅਤੇ ਅਧਿਆਪਕ-ਵਿੱਦਿਆਰਥੀ ਦੇ ਪਵਿੱਤਰ ਰਿਸ਼ਤੇ ਬਾਰੇ ਆਪਣੇ ਵਿਚਾਰ ਰੱਖੇ ਗਏ.     ਇਹ ਵੀ ਪੜ੍ਹੋ: ♦  मास्टर मनोहर लाल नागपाल; एक अध्यापक जिनसे पढ़ा है ‘करतारपुर’ ♦  ਪਿਤਾ ਦੀ ਮੌਤ ਤੋਂ ਬਾਅਦ ਛੋਟੀ ਜਹੀ ਦੁਕਾਨ ਕਰਕੇ ਪੜਾਉਂਦੀ ਮਾਂ ਦੇ ਛਲਕੇ ਖੁਸ਼ੀ ‘ਚ ਹੰਝੂ ♦  ਮਨੁੱਖੀ ਸੇਵਾ: NRI ਦੀ ਕਰਤਾਰਪੁਰ ਨੂੰ ਵਢਮੁੱਲੀ ਦੇਣ  
ਅਧਿਆਪਕ ਦਿਵਸ ਨੂੰ ਬਣਾਇਆ ਯਾਦਗਾਰੀ

ਅਧਿਆਪਕ ਦਿਵਸ ਨੂੰ ਬਣਾਇਆ ਯਾਦਗਾਰੀ

Education, News
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਪਦਮ ਸ੍ਰੀ ਬਾਬਾ ਸੇਵਾ ਸਿੰਘ ਕਾਰਸੇਵਾ ਖਡੂਰ ਸਾਹਿਬ ਵਾਲਿਅਾਂ ਦੀ ਦੇਖਰੇਖ ਹੇਠ ਚਲ ਰਹੇ ਸ੍ਰੀ ਗੁਰੂ ਅਰਜਨ ਦੇਵ ਸੀਨੀ.ਸੈਕੰ.ਸਕੂਲ, ਕਰਤਾਰਪੁਰ ਵਿਖੇ ਅਧਿਅਾਪਕ ਦਿਵਸ ਮਨਾੲਿਅਾ ਗਿਅਾ। ਸਵੇਰ ਦੀ ਸਭਾ ਵਿੱਚ ਬੱਚਿਅਾਂ ਨੇ ਅਧਿਅਾਪਕ ਮਹਾਨ ਤੇ ਕਵੀਤਾਵਾਂ ਅਤੇ ਅਧਿਅਾਪਕ ਵਿਦਿਅਾਰਥੀ ਦੇ ਪਵਿੱਤਰ ਰਿਸ਼ਤਿਅਾਂ ਦਾ ਪਲੇ ਪੇਸ਼ ਕੀਤਾ। ੲਿਸ ਮੌਕੇ ਪ੍ਰਿੰਸੀਪਲ ਡਾ ਕਾਲਾ ਸਿੰਘ ਨੇ ਅਧਿਅਾਪਕਾਂ ਨੂੰ ਦੱਸਿਅਾ ਕਿ ਬੱਚੇ ਦੇਸ਼ ਦਾ ਭਵਿੱਖ ਹਨ । ੲਿਸਨੂੰ ਸੰਭਾਲਣ ਦੀ ਜਿੰਮੇਵਾਰੀ ਖਾਸ ਤੌਰ ਤੇ ਅਧਿਅਾਪਕ ਦੀ ਹੈ। ਅਧਿਅਾਪਕ ਬੱਚੇ ਨੂੰ ਖਾਸ ਮੁਕਾਮ 'ਤੇ ਪਹੁੰਚਾਉਣ ਦੀ ਤਾਕਤ ਰੱਖਦਾ ਹੈ। ਅਧਿਅਾਪਕ ਅਤੇ ਮਾਂ ਬਾਪ ਨੂੰ ਰਲ ਕੇ ਸਮਾਜ ਵਿਚਲੀਅਾਂ ਬੁਰਾੲੀਅਾਂ ਨੂੰ ਦੂਰ ਕਰਨ ਦੇ ਯਤਨ ਕਰਨ ਦੀ ਲੋੜ ਹੈ। ਅੱਜ ਦੇ ਬੱਚੇ ਦੇਸ਼ ਦੇ ਨਿਰਮਾਤਾ ਹਨ। ੲਿਹਨਾਂ ਵਿੱਚ ਚੰਗੀਅਾਂ ਗੱਲਾਂ,ੳੁੱਚ ਵਿਚਾਰ ਅਤੇ ਚੰਗੇ ਗੁਣ ਭਰਨ ਦੀ ਲੋੜ ਹੈ ਤਾਂ ਜੋ ੲਿਹ ਸਮਾਜ ਨਾਲ ਰਲ ਸਕਣ ਤੇ ਯੋਗ ਮਿਸਾਲਾਂ ਕਾੲਿਮ ਕਰਕੇ ਅਾਪਣੇ ਦੇਸ਼ ਦਾ ਨਾਂ ਰੋਸ਼ਨ ਕਰਨ। ਜਿੱਥੇ ਬੱਚਿਅਾਂ ਨੂੰ ਅਾਪਣੇ ਅਧਿਅਾਪ
ਪ੍ਰਤਿਭਾ ਖੋਜ ਮੁਕਾਬਲੇ ‘ਚ ਵਿੱਦਿਆਰਥੀਆਂ ਨੇ ਦਿਖਾਇਆ ਉਤਸਾਹ

ਪ੍ਰਤਿਭਾ ਖੋਜ ਮੁਕਾਬਲੇ ‘ਚ ਵਿੱਦਿਆਰਥੀਆਂ ਨੇ ਦਿਖਾਇਆ ਉਤਸਾਹ

Breaking News, Education, News
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੇ ਪ੍ਰਬੰਧ ਅਧੀਨ ਚਲਾਏ ਜਾ ਰਹੇ ਮਾਤਾ ਗੁਜਰੀ ਖ਼ਾਲਸਾ ਕਾਲਜ ਕਰਤਾਰਪੁਰ ਵਿਖੇ ਪ੍ਰਤਿਭਾ ਖੋਜ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਸ਼ਬਦ, ਭਾਸ਼ਣ, ਕਵਿਤਾ, ਲੋਕ ਗੀਤ, ਗੀਤ, ਰੰਗੋਲੀ, ਪੋਸਟਰ ਮੇਕਿੰਗ, ਫੁਲਕਾਰੀ, ਓਨ ਦ ਸਪੋਟ ਪੇਂਟਿੰਗ, ਡੀਬੇਟ, ਮਮਿਕਰੀ, ਫ਼ੋਟੋਗ੍ਰਾਫ਼ੀ ਆਦਿ ਦੇ ਮੁਕਾਬਲੇ ਕਰਵਾਏ ਗਏ| ਇਹਨਾਂ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੇ ਵਧ-ਚੜ੍ਹ ਕੇ ਹਿੱਸਾ ਲਿਆ|       ਭਾਸ਼ਣ ਮੁਕਾਬਲੇ ‘ਚ ਨਤਾਸ਼ਾ ਨੇ ਪਹਿਲਾ, ਜਸਮੀਤ ਕੌਰ ਨੇ ਦੂਸਰਾ, ਰਾਜਵਿੰਦਰ ਕੌਰ ਨੇ ਤੀਜਾ, ਕਵਿਤਾ ਵਿਚ ਨੈਨਾ ਨੇ ਪਹਿਲਾ, ਅਵਤਾਰ ਨੇ ਦੂਸਰਾ, ਅਨੀਸ਼ੁ ਨੇ ਤੀਜਾ, ਗੀਤ ਵਿਚ ਜਸਪ੍ਰੀਤ ਸਿੰਘ ਨੇ ਪਹਿਲਾ, ਅਨੀਸ਼ੁ ਨੇ ਦੂਸਰਾ ਤੇ ਸੁਮਨ ਨੇ ਤੀਜਾ, ਰੰਗੋਲੀ ਵਿਚ ਸੋਨਮ ਨੇ ਪਹਿਲਾ, ਕੋਮਲ ਨੇ ਦੂਸਰਾ ਅਤੇ ਆਰਤੀ ਨੇ ਤੀਜਾ, ਪੋਸਟਰ ਮੇਕਿੰਗ ਵਿਚ ਹਰਸ਼ਰਨ ਸਿੰਘ ਨੇ ਪਹਿਲਾ,  ਫੁਲਕਾਰੀ ਵਿਚ ਕਮਲਜੀਤ ਨੇ ਪਹਿਲਾ, ਗੁਰਪ੍ਰੀਤ ਕੌਰ ਨੇ ਦੂਜਾ ਅਤੇ ਕਿਰਨਪ੍ਰੀਤ ਕੌਰ ਨੇ ਤੀਜਾ ਸਥਾਨ, ਓਨ ਦ ਸਪੋਟ ਪੇਂਟਿੰਗ ਵਿਚ ਜਸਮੀਤ ਕੌਰ ਨੇ ਪਹ

Welcome to

Kartarpur Mail

error: Content is protected !!