Tuesday, December 11ਤੁਹਾਡੀ ਆਪਣੀ ਲੋਕਲ ਅਖ਼ਬਾਰ....

Breaking News

ਕਰਤਾਰਪੁਰ ਦੇ ਰੋਨਿਤ ਮੱਟੂ ਨੇ ਜੁੱਡੋ ‘ਚ ਜਿੱਤਿਆ ਗੋਲਡ 

ਕਰਤਾਰਪੁਰ ਦੇ ਰੋਨਿਤ ਮੱਟੂ ਨੇ ਜੁੱਡੋ ‘ਚ ਜਿੱਤਿਆ ਗੋਲਡ 

Breaking News, Health, News
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> 41ਵੀਂ ਜ਼ਿਲ੍ਹਾ ਜਲੰਧਰ ਜੂਡੋ ਚੈਂਪੀਅਨਸ਼ਿੱਪ ਸਰਕਾਰੀ ਮਾਡਲ ਸੀਨੀਅਰ ਸੈਕੇਂਡਰੀ ਸਕੂਲ ਲਾਡੋਵਾਲੀ ਰੋਡ ਜਲੰਧਰ ਵਿਖੇ ਕਰਵਾਈ ਗਈ। ਇਸ ਮੁਕਾਬਲੇ ਵਿਚ ਨਵੋਦਯ ਤਲਵੰਡੀ ਮਾਧੋਪੁਰ ਜਲੰਧਰ ਦਾ ਸੱਤਵੀ ਜਮਾਤ ਦਾ ਵਿੱਦਿਆਰਥੀ ਕਰਤਾਰਪੁਰ ਨਿਵਾਸੀ ਰੋਨਿਤ ਮੱਟੂ ਨੇ 40 ਕਿੱਲੋ ਭਾਰ ਵਰਗ ਵਿਚ ਗੋਲਡ ਮੈਡਲ ਹਾਸਲ ਕੀਤਾ। ਇਨਾਮਾਂ ਦੀ ਵੰਡ ਜਲੰਧਰ ਦੇ ਡਿਪਟੀ ਮੇਅਰ ਹਰਸਿਮਰਨਜੀਤ ਸਿੰਘ ਬੰਟੀ ਨ ਏ ਕੀਤੀ। ਇਸ ਮੌਕੇ ਕੌਂਸਲਰ ਰਾਜੀਵ ਓਂਕਾਰ, ਪ੍ਰਧਾਨ ਸ਼ਿਵ ਚਰਨ, ਪਰਮਜੀਤ ਸਿੰਘ ਟੱਕਰ, ਕੋਚ ਸੁਰਿੰਦਰ ਕੁਮਾਰ, ਡੇਵਿਡ, ਮੀਨਾਕਸ਼ੀ, ਅਮਿਤਾ ਆਦਿ ਹਾਜਿਰ ਸਨ।
ਅਣਪਛਾਤੇ ਵਿਅਕਤੀ ਦੀ ਮੌਤ, ਪਛਾਣ ਦੱਸਣ ਵਾਲੇ ਕਰਤਾਰਪੁਰ ਪੁਲਿਸ ਨੂੰ ਕਰਨ ਸੰਪਰਕ 

ਅਣਪਛਾਤੇ ਵਿਅਕਤੀ ਦੀ ਮੌਤ, ਪਛਾਣ ਦੱਸਣ ਵਾਲੇ ਕਰਤਾਰਪੁਰ ਪੁਲਿਸ ਨੂੰ ਕਰਨ ਸੰਪਰਕ 

Breaking News, Crime, News
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਬੀਤੇ ਦਿਨ ਗੰਗਸਰ ਚੌਂਕ ਨਜ਼ਦੀਕ ਟੈਕਸੀ ਸਟੈਂਡ, ਸੜਕ ਕੰਢੇ ਇਕ ਬਿਮਾਰ ਵਿਅਕਤੀ (ਉਮਰ ਕਰੀਬ 50 ਸਾਲ) ਮਿਲਿਆ। ਉਸਦੀ ਹਾਲਤ ਵੇਖ ਕੇ ਰਾਹਗੀਰਾਂ ਵੱਲੋਂ 108 ਐਂਬੂਲੈਂਸ ਨੂੰ ਸੂਚਨਾ ਦਿੱਤੀ ਜਿਸਨੇ ਉਸ ਵਿਅਕਤੀ ਨੂੰ ਸਿਵਲ ਹਸਪਤਾਲ ਕਰਤਾਰਪੁਰ ਵਿਖੇ ਪਹੁੰਚਾਇਆ। ਵਿਅਕਤੀ ਦੀ ਗੰਭੀਰ ਹਾਲਤ ਦੇਖ ਕੇ ਡਾਕਟਰਾਂ ਵੱਲੋਂ ਉਸਨੂੰ ਸਿਵਲ ਹਸਪਤਾਲ ਜਲੰਧਰ ਰੈਫਰ ਕਰ ਦਿੱਤਾ। ਜਾਣਕਾਰੀ ਦਿੰਦਿਆਂ ਕਰਤਾਰਪੁਰ ਮੇਲ ਨੂੰ ਪੁਲਿਸ ਥਾਣਾ ਕਰਤਾਰਪੁਰ ਦੇ ਏ.ਐਸ.ਆਈ. ਬੋਧਰਾਜ ਨੇ ਦੱਸਿਆ ਕਿ ਜਲੰਧਰ ਹਸਪਤਾਲ ਵਿਚ ਉਕਤ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਜਿਸ ਕਾਰਨ ਲਾਸ਼ ਨੂੰ 72 ਘੰਟਿਆਂ ਲਈ ਪਛਾਣ ਵਾਸਤੇ ਮੁਰਦਾਘਰ ਜਲੰਧਰ ਸਿਵਲ ਹਸਪਤਾਲ ਵਿਖੇ ਰੱਖਿਆ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਜਿਸ ਵੀ ਸੱਜਣ ਨੂੰ ਇਸ ਮ੍ਰਿਤਕ ਦੀ ਪਹਿਚਾਣ ਹੋਵੇ ਉਹ ਥਾਣਾ ਕਰਤਾਰਪੁਰ ਵਿਖੇ ਫੋਨ ਨੰਬਰ 78373-40221 ਤੇ ਸੰਪਰਕ ਕਰਨ।
श्रीमद भागवत कथा सप्ताह 28 नवंबर से शुरू 

श्रीमद भागवत कथा सप्ताह 28 नवंबर से शुरू 

Breaking News, News, Religious
करतारपुर मेल (शिव कुमार राजू) >> गौशाला प्रबंधक कमेटी रजि. करतारपुर द्वारा समूह प्रभु प्रेमियों के सहयोग से प्रधान बलराम गुप्ता की देखरेख में श्रीमद भागवत कथा रस वर्षा सप्ताह प्राचीन गौशाला मंदिर गौभक्त सावन मल्ल हाल बाणिया बाजार में 28 नवंबर से 5 दिसंबर तक आयोजित किया जा रहा है। जिसमे अनंत श्री विभूषित महामंडलेश्वर स्वामी विज्ञानानंद सरस्वती जी महाराज रोज़ाना दोपहर 3 बजे से शाम 6 बजे तक कथा करेंगे। प्रबंधक कमेटी द्वारा सभी शहरनिवासियों की इस पावन बेला में सादर आमंत्रित किया है।
ਗੁਰਪੁਰਬ ਸਬੰਧੀ ਕੀਰਤਨ ਦਰਬਾਰ 2 ਦਸੰਬਰ ਨੂੰ ਕਰਤਾਰਪੁਰ ਮੇਲ

ਗੁਰਪੁਰਬ ਸਬੰਧੀ ਕੀਰਤਨ ਦਰਬਾਰ 2 ਦਸੰਬਰ ਨੂੰ ਕਰਤਾਰਪੁਰ ਮੇਲ

Breaking News, News, Religious
(ਸ਼ਿਵ ਕੁਮਾਰ ਰਾਜੂ) >> ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕੀਰਤਨ ਦਰਬਾਰ ਸ਼੍ਰੀ ਗੁਰੂ ਸਿੰਘ ਸਭਾ ਗੁਰੂਦੁਆਰਾ ਅਕਾਲਗੜ ਸਾਹਿਬ ਕਰਤਾਰਪੁਰ ਵਿਖੇ 2 ਦਸੰਬਰ ਦਿਨ ਐਤਵਾਰ ਨੂੰ ਸ਼ਾਮ 6 ਵਜੇ ਤੋਂ 10 ਵਜੇ ਤੱਕ ਕਰਵਾਇਆ ਜਾ ਰਿਹਾ ਹੈ। ਜਿਸ ਵਿਚ ਭਾਈ ਦਵਿੰਦਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅਮ੍ਰਿਤਸਰ ਵਾਲੇ, ਗਿਆਨੀ ਰਣਜੀਤ ਸਿੰਘ (ਗਉਹਰ-ਏ-ਮਸਕੀਨ), ਭਾਈ ਸੁਖਵੀਰ ਸਿੰਘ ਕਰਤਾਰਪੁਰ ਵਾਲੇ ਅਤੇ ਭਾਈ ਨਿਰਮਲ ਸਿੰਘ ਹਜ਼ੂਰੀ ਰਾਗੀ ਗੁਰੂਦੁਆਰਾ ਅਕਾਲਗੜ ਸਾਹਿਬ ਵਾਲੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕਰਣਗੇ। ਇਸ ਸਮਾਗਮ ਵਿਚ ਗੁਰੂ ਕਾ ਲੰਗਰ ਅਤੁੱਟ ਵਰਤੇਗਾ।
सीवरेज जाम से दुकानदार परेशान 

सीवरेज जाम से दुकानदार परेशान 

Breaking News, News
करतारपुर मेल (शिव कुमार राजू) >> करतारपुर के खलीफा गेट के दुकानदार व निवासी टूटी सड़क, नाली व सीवरेज जाम से पिछले लंबे समय से परेशान है। रोषस्वरूप करतारपुर मेल को दुकानदार जसविंदर सिंह, डा. मुनीश पराशर, सतपाल सत्ता, गुरदयाल, डिंपल फुल, काला कुंद्रा, कालिया गारमेंट्स इत्यादि ने बताया कि उखड़ी नाली का हिस्सा व उसपे सीवरेज जाम से सड़क पर गंदा बदबूदार पानी बहता रहता है। यह सड़क दो कौंसलरो के वार्डो में पड़ती है। उन्हें कई बार इस बारे बताया पर इसे ठीक नहीं करवाया गया। इसी रास्ते से होते हुए सुबह शाम श्रद्धालु धार्मिक स्थल को माथा टेकने जाते है जिन्हे गंदे पानी से होकर गुज़रना पड़ता है। स्कूली बच्चे भी परेशान होते है। हमारी दुकानदारी भी ग्राहकों के ना आने से प्रभावित हो रही है। उन्होंने नगर कौंसल करतारपुर से इस समस्या को जल्द हल करने की पुरजोर मांग की है।
ਕਰਤਾਰਪੁਰ ਵਿਚ ਪ੍ਰਕਾਸ਼ ਪੁਰਬ ਸਬੰਧੀ ਵਿਸ਼ਾਲ ਨਗਰ ਕੀਰਤਨ ਸਜਾਇਆ, ਵੇਖੋ ਝਲਕੀਆਂ  

ਕਰਤਾਰਪੁਰ ਵਿਚ ਪ੍ਰਕਾਸ਼ ਪੁਰਬ ਸਬੰਧੀ ਵਿਸ਼ਾਲ ਨਗਰ ਕੀਰਤਨ ਸਜਾਇਆ, ਵੇਖੋ ਝਲਕੀਆਂ  

Breaking News, News, Religious
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 549ਵੇਂ ਪ੍ਰਕਾਸ਼ ਪੁਰਬ ਸੰਬੰਧੀ ਇਕ ਵਿਸ਼ਾਲ ਨਗਰ ਕੀਰਤਨ ਗੁਰੂਦੁਆਰਾ ਥੰਮ ਜੀ ਸਾਹਿਬ ਕਰਤਾਰਪੁਰ ਤੋਂ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗੁਵਾਈ ਵਿਚ ਸਮੂਹ ਸੰਗਤਾਂ ਵੱਲੋਂ ਸਜਾਇਆ ਗਿਆ। ਨਗਰ ਕੀਰਤਨ ਵਿਚ ਸਕੂਲੀ ਬੱਚੇ, ਬੈਂਡ ਬਾਜੇ, ਕੀਰਤਨੀ ਜੱਥੇ, ਗਤਕਾ ਪਾਰਟੀਆਂ ਆਦਿ ਸ਼ਾਮਲ ਸਨ। ਸਤਿਨਾਮ ਵਾਹਿਗੁਰੂ ਜਾਪੁ ਕਰਦੀਆਂ ਸੰਗਤਾਂ ਭਾਰੀ ਗਿਣਤੀ ਵਿਚ ਸ਼ਾਮਲ ਹੋਈਆਂ। ਨਗਰ ਕੀਰਤਨ ਦੇ ਅਖੀਰ ਵਿਚ ਨੌਜਵਾਨ ਸਫਾਈ ਕਰਦੇ ਹੋਏ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ। ਨਗਰ ਕੀਰਤਨ ਦਾ ਫਰਨੀਚਰ ਬਜ਼ਾਰ ਵਿਖੇ ਰਾਮਗੜੀਆ ਫਰਨੀਚਰ ਫੈਕਟਰੀ ਵੱਲੋਂ ਚਾਹ ਪਕੌੜਿਆਂ ਦਾ ਲੰਗਰ, ਯੁਵਰਾਜ ਫਰਨੀਚਰ ਵੱਲੋਂ ਕੋਲਡ ਡਰਿੰਕ ਦੀ ਛਬੀਲ, ਬੋਬੀ ਫਰਨੀਚਰ ਵੱਲੋਂ ਕੜਾਹ ਪ੍ਰਸ਼ਾਦ ਦਾ ਲੰਗਰ, ਗੁਰੂਦੁਆਰਾ ਸਿੰਘ ਸਭਾ ਟਾਹਲੀ ਮੁਹੱਲਾ ਵੱਲੋਂ ਦੁੱਧ, ਪਕੌੜੇ ਅਤੇ ਕੜਾਹ ਪ੍ਰਸ਼ਾਦ ਦਾ ਲੰਗਰ, ਕਮੇਟੀ ਬਜ਼ਾਰ ਵਿਖੇ ਸਰਵ ਧਰਮ ਸੇਵਾ ਸੋਸਾਇਟੀ ਵੱਲੋਂ ਕੜਾਹ ਪ੍ਰਸ਼ਾਦ ਦਾ ਲੰਗਰ, ਵਿਸ਼ਵਕਰਮਾ ਭਵਨ ਅਤੇ ਸਮੂਹ ਦੁਕਾਨਦਾਰਾਂ ਵੱਲੋਂ
33वें श्री हरिनाम संकीर्तन सम्मेलन में मंत्रमुग्ध हुए श्रद्धालू, देखें तस्वीरें

33वें श्री हरिनाम संकीर्तन सम्मेलन में मंत्रमुग्ध हुए श्रद्धालू, देखें तस्वीरें

Breaking News, News, Religious
करतारपुर मेल (शिव कुमार राजू) >> श्री हरिनाम संकीर्तन मंडल करतारपुर द्वारा संकीर्तन सम्राट स्वामी मुकंद हरि महाराज जी की पावन स्मृति में 33वां श्री हरिनाम संकीर्तन सम्मेलन एवं श्री भक्त माल कथा प्राचीन मंदिर सुरियाँ, खलीफा गेट करतारपुर में समूह प्रभु प्रेमीयों के सहयोग से करवाया गया। तीन दिन चले इस भव्य संगीत समारोह में प्रसिद्ध संकीर्तनाचार्य एवं कथावाचक स्वामी श्री वरिंदरहरि जी वृन्दावन वालों एवं संकीर्तन प्रिय प्रीति ग्रोवर जी राजपुरा वालों ने श्री हरिनाम रस की धारा प्रवाहित कर उपस्थित श्रद्धालुओं को मंत्रमुग्ध किया। इस अवसर पर प्रधान नीरज सूरी, प्रदीप शर्मा, मा. अमरीक सिंह, पुरषोत्तम शर्मा, दीपक शर्मा, प्रमोद कुमार, विक्की कंबोज, सुरिंदर छाबड़ा, राकेश अरोड़ा, बोध प्रकाश साहनी, हैपी सिल्ली, रमेश शर्मा, दीपक दीपा, संजीव भनोट, बाल किशन धीमान, अनिल शर्मा, बँकेश शर्म
श्री साईं बाबा का पोस्टर फाड़ने वाले दोषीयों के खिलाफ मामला दर्ज, करतारपुर पुलिस ने अदलात में किया पेश 

श्री साईं बाबा का पोस्टर फाड़ने वाले दोषीयों के खिलाफ मामला दर्ज, करतारपुर पुलिस ने अदलात में किया पेश 

Breaking News, Crime, News, Religious
करतारपुर मेल >> श्री साई बाबा के पोस्टर फाड़कर कूड़े के ढ़ेर पर फेंकने की घटना से करतारपुर की धार्मिक संस्थाओं में बेहद रोष है। ॐ शिव साई संस्था करतारपुर के प्रधान विकास वर्मा की शिकायत पर करतारपुर पुलिस ने तीनो दोषीयों के खिलाफ धार्मिक भावनाओं को आहत करने का मामला दर्ज कर लिया है। पुलिस ने बेअदबी करने वाले दोषीयों बृज भूषण, अरुण कुमार निवासी दिल्ली, सुमित कुमार निवासी जालंधर को माननीय अदालत में पेश कर दिया है। बता दें कि बीते शुक्रवार को करतारपुर के मुहल्ला सलवाना में मंदिर बनवाने हेतु दान में मिली ज़मीन पर ॐ शिव साई संस्था द्वारा धन्यवादी पोस्टर लगवाया गया था जिसे दोषियों ने फाड़कर कूड़े के ढेर में फेंक दिया। रोषपूर्वक आज विभिन्न धार्मिक संस्थाओं की बैठक थी जिसमें धार्मिक नेताओं ने करतारपुर पुलिस द्वारा दोषीयों के खिलाफ करवाई करने पर धन्यवाद किया। मंदिर श्री रामा कृष्णा (बारांदरी ब
श्री साईं बाबा का पोस्टर फाड़कर कूड़े के ढेर पर फेंका, श्रद्धालूयों में रोष, पुलिस की ढ़ीली करवाई के खिलाफ धार्मिक कमेटियों की सांझी बैठक कल 

श्री साईं बाबा का पोस्टर फाड़कर कूड़े के ढेर पर फेंका, श्रद्धालूयों में रोष, पुलिस की ढ़ीली करवाई के खिलाफ धार्मिक कमेटियों की सांझी बैठक कल 

Breaking News, Crime, News, Religious
करतारपुर मेल >> ॐ शिव साई संस्था को दान के रूप मंदिर बनवाने हेतू मिली ज़मीन पर लगे साईं बाबा के पोस्टर को तीन व्यक्तियों द्वारा फाड़ने व कूड़े के ढेर में फेंकने का दोष लगा है। जानकारी मुताबिक ब्रिज भूषण सलवान पुत्र स्व. मनोहर लाल सलवान निवासी दिल्ली, सुमित कुमार पुत्र यशपाल राय निवासी जालंधर, अरुण कुमार पुत्र राम प्रकाश निवासी नई दिल्ली के खिलाफ संस्था द्वारा करतारपुर पुलिस स्टेशन में शिकायत दी गई है। श्री साईं बाबा की तस्वीर के साथ की गई बेअदबी से शहर की धार्मिक संस्थाओ में रोष पाया जा रहा है। ॐ शिव साईं संस्था द्वारा इस मामले पर सांझी बैठक बुलाई गई है जिसमें करतारपुर की सभी धार्मिक व सामाजिक संस्थाओं को कल सुबह 11 बजे श्री रामा कृष्णा मंदिर बारांदरी बाजार में पहुँचने की अपील की गई है। संस्था मुताबिक दोषी पुलिस के सामने मान चुके है की उन्होंने ये दुष्ट काम किया है परन्त

Welcome to

Kartarpur Mail

error: Content is protected !!