Sunday, September 15ਤੁਹਾਡੀ ਆਪਣੀ ਲੋਕਲ ਅਖ਼ਬਾਰ....

Author: Karan Sharma

ਕਰਤਾਰਪੁਰ ਵਿਚ ਮੋਰਚਰੀ ਬਣਾਉਣ ਨੂੰ ਲੈ ਕੇ ਪਿਆ ਪਾੜ, ਧਾਰਮਿਕ ਆਗੂਆਂ ਦੇ ਤਿੱਖੇ ਬਿਆਨ, ਮੜ੍ਹੇ ਗੰਭੀਰ ਦੋਸ਼

ਕਰਤਾਰਪੁਰ ਵਿਚ ਮੋਰਚਰੀ ਬਣਾਉਣ ਨੂੰ ਲੈ ਕੇ ਪਿਆ ਪਾੜ, ਧਾਰਮਿਕ ਆਗੂਆਂ ਦੇ ਤਿੱਖੇ ਬਿਆਨ, ਮੜ੍ਹੇ ਗੰਭੀਰ ਦੋਸ਼

Breaking News, News, Politics, Religious
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਬੀਤੇ ਕੱਲ ਸ਼ਿਵਪੁਰੀ ਕਰਤਾਰਪੁਰ ਵਿਖੇ ਵੱਖ ਵੱਖ ਸਮਾਜਿਕ ਧਾਰਮਿਕ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਦੀ ਇੱਕ ਵਿਸ਼ੇਸ਼ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਸ਼ਿਵਪੁਰੀ ਕਮੇਟੀ ਦੇ ਇਸ ਬਿਆਨ ਦਾ ਖੰਡਨ ਕੀਤਾ ਕਿ ਸ਼ਿਵਪੁਰੀ ਵਿਖੇ ਜੋ ਵੀ ਮੁਰਦਾ ਘਰ (ਮੌਰਚਰੀ) ਬਣਾਇਆ ਜਾ ਰਿਹਾ ਹੈ ਉਸ ਸਬੰਧੀ ਸ਼ਿਵਪੁਰੀ ਕਮੇਟੀ ਕੋਲੋਂ ਇਜਾਜ਼ਤ ਨਹੀਂ ਲਈ ਗਈ ਅਤੇ ਇਹ ਮੁਰਦਾ ਘਰ ਰਾਜਨੀਤਿਕ ਦਬਾਅ ਹੇਠ ਬਣਾਇਆ ਜਾ ਰਿਹਾ ਹੈ । ਸ਼ਿਵਪੁਰੀ ਕਮੇਟੀ ਦੁਆਰਾ ਸ਼ਹਿਰ ਦੀਆਂ ਸਤਿਕਾਰਤ ਹਸਤੀਆਂ ਲਈ ਵਰਤੇ ਗਏ 'ਦਬੰਗ' ਸ਼ਬਦ ਦੀ ਜ਼ੋਰਦਾਰ ਨਿਖੇਧੀ ਕਰਦੇ ਹੋਏ ਸ਼ਿਵਪੁਰੀ ਕਮੇਟੀ ਕੋਲੋਂ ਸਪੱਸ਼ਟੀਕਰਨ ਮੰਗਿਆ ਕਿ ਉਨ੍ਹਾਂ ਨੇ ਸ਼ਹਿਰ ਦੀਆਂ ਸਤਿਕਾਰਤ ਹਸਤੀਆਂ ਲਈ ਦਬੰਗ ਸ਼ਬਦ ਕਿਉਂ ਵਰਤਿਆ ?ਮੀਟਿੰਗ ਵਿੱਚ ਸ਼ਾਮਿਲ ਨੁਮਾਇੰਦਿਆਂ ਨੇ ਦੱਸਿਆ ਕਿ ਬਹੁਤ ਸਾਰੇ ਸ਼ਹਿਰਾਂ ਅਤੇ ਕਸਬਿਆਂ ਵਿੱਚ ਮੁਰਦਾ ਘਰ (ਮੋਰਚਰੀ) ਸ਼ਿਵਪੁਰੀ ਵਿੱਚ ਹੀ ਬਣਾਏ ਹੋਏ ਹਨ ਜਿਵੇਂ ਕਿ ਕਿਸ਼ਨਪੁਰਾ, ਜਲੰਧਰ ਅਤੇ ਸਰਾਏ ਖਾਸ ਵਿੱਚ ਵੀ ਮੁਰਦਾਘਰ (ਮੋਰਚਰੀ) ਸ਼ਿਵਪੁਰੀ ਵਿਖੇ ਹੀ ਬਣਾਏ ਹੋਏ ਹਨ। ਇਹ ਮੁਰਦਾ ਘਰ (ਮੌਰਚਰੀ
ਕਰਤਾਰਪੁਰ: ਮੁਫ਼ਤ ਮੈਡੀਕਲ ਕੈਂਪ ਦਾ 159 ਮਰੀਜਾਂ ਨੇ ਲਿਆ ਲਾਹਾ

ਕਰਤਾਰਪੁਰ: ਮੁਫ਼ਤ ਮੈਡੀਕਲ ਕੈਂਪ ਦਾ 159 ਮਰੀਜਾਂ ਨੇ ਲਿਆ ਲਾਹਾ

Breaking News, Crime, News
ਕਰਤਾਰਪੁਰ ਮੇਲ/ਸ਼ਿਵ ਕੁਮਾਰ ਰਾਜੂ : ਪ੍ਰਸਿੱਧ ਸਮਾਜ ਸੇਵੀ ਸੰਸਥਾ ਆਪੀ ਚੈਰੀਟੇਬਲ ਹਸਪਤਾਲ ਕਰਤਾਰਪੁਰ ਵਲੋਂ 76ਵਾਂ ਮੁਫ਼ਤ ਮੈਡੀਕਲ ਕੈੰਪ ਨੇੜਲੇ ਪਿੰਡ ਨਾਹਰ ਪੁਰ ਵਿਖੇ ਮਧੂ ਸ਼ਰਮਾ ਕਨੇਡਾ ਵਾਲਿਆਂ ਦੇ ਸਹਿਯੋਗ ਨਾਲ ਸਕੱਤਰ ਮੈਡਮ ਸੁਮਨ ਲਤਾ ਦੀ ਦੇਖਰੇਖ ਹੇਠ ਲਗਾਇਆ ਗਿਆ। ਕੈੰਪ ਦਾ ਉਦਘਾਟਨ ਜਗਜੀਤ ਸਿੰਘ (ਸਰਪੰਚ ਪਤੀ) ਨੇ ਰਿਬਨ ਕੱਟ ਕੇ ਕੀਤਾ। ਕੈੰਪ ਦੌਰਾਨ ਡਾ ਵਿਨੋਦ ਬਗਾ, ਡਾ ਰੂਹੀ ਅਰੋੜਾ,ਡਾ ਮੋਹਿਤ ਭਾਰਦਵਾਜ ਨੇ 159 ਮਰੀਜ਼ਾਂ ਦੀ ਜਾਂਚ ਕਰਕੇ ਉਨ੍ਹਾਂ ਨੂੰ ਦਵਾਈਆਂ ਮੁਫ਼ਤ ਦਿਤੀਆਂ। ਇਸ ਮੌਕੇ ਦਲਵਿੰਦਰ ਦਿਆਲਪੁਰੀ, ਮਾਨ ਸਿੰਘ, ਜਸਵੀਰ ਸਿੰਘ, ਲਕਸ਼ਮਣ ਸਿੰਘ, ਸੁਖਚੈਨ ਸਿੰਘ ਤੋਂ ਇਲਾਵਾ ਆਪੀ ਹਸਪਤਾਲ ਦਾ ਸਟਾਫ ਮੌਜੂਦ ਸੀ।
ਕਰਤਾਰਪੁਰ ਦੇ ਇਕ ਹੋਟਲ ‘ਚ 76 ਲੱਖ ਠੱਗਣ ਵਾਲੇ ਕਬੂਤਰਬਾਜ਼ਾਂ ਖਿਲਾਫ ਮਾਮਲਾ ਦਰਜ

ਕਰਤਾਰਪੁਰ ਦੇ ਇਕ ਹੋਟਲ ‘ਚ 76 ਲੱਖ ਠੱਗਣ ਵਾਲੇ ਕਬੂਤਰਬਾਜ਼ਾਂ ਖਿਲਾਫ ਮਾਮਲਾ ਦਰਜ

Breaking News, Crime, News
ਕਰਤਾਰਪੁਰ ਮੇਲ/ਸ਼ਿਵ ਕੁਮਾਰ ਰਾਜੂ : ਥਾਣਾ ਕਰਤਾਰਪੁਰ ਚ ਇਕ ਔਰਤ ਪਰਮਜੀਤ ਕੌਰ ਪਤਨੀ ਅਸ਼ਵਨੀ ਕੁਮਾਰ ਵਾਸੀ ਜਲੰਧਰ ਪੁਲਿਸ ਲਾਈਨ ਵਲੋਂ ਕੀਤੀ ਸ਼ਿਕਾਇਤ ਦੇ ਆਧਾਰ 'ਤੇ ਚਾਰ ਟ੍ਰੈਵਲ ਏਜੇਂਟਾਂ ਵਿਰੁੱਧ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਸ਼ਿਕਾਇਤ ਕਰਤਾ ਪਰਮਜੀਤ ਕੌਰ ਅਨੁਸਾਰ ਕਿ ਉਹ ਅਮ੍ਰਿਤਸਰ ਵਿੱਚ 2 ਟ੍ਰੈਵਲ ਏਜੇਂਟਾਂ ਦਿਨੇਸ਼ ਚੋਪੜਾ ਅਤੇ ਬਲਜਿੰਦਰ ਪਾਲ ਸਿੰਘ ਕੋਲ ਕੰਮ ਕਰਦੀ ਸੀ। ਉਸਨੇ ਆਪਣੇ ਜਾਣ ਪਹਿਚਾਣ ਵਾਲੇ ਕਈ ਲੋਕਾਂ ਨੂੰ ਇਨ੍ਹਾਂ ਏਜੇਂਟਾਂ ਨਾਲ ਵਿਦੇਸ਼ ਜਾਣ ਵਾਸਤੇ ਮਿਲਵਾਇਆ ਅਤੇ ਉਨ੍ਹਾਂ ਕੋਲੋਂ ਇਨਾ ਏਜੇਂਟਾਂ ਨੂੰ ਕਰੀਬ 76 ਲੱਖ ਰੁਪਏ ਦਿਲਵਾਉਣ ਦਾ ਦਾਅਵਾ ਕੀਤਾ। ਪਰਮਜੀਤ ਕੌਰ ਨੇ ਆਪਣੀ ਸ਼ਿਕਾਇਤ ਵਿਚ ਦੱਸਿਆ ਕਿ ਕਰਤਾਰਪੁਰ ਦੇ ਇਕ ਹੋਟਲ ਵਿਚ ਬਤੋਰ ਗਵਾਹ ਮਨਜੀਤ ਸਿੰਘ, ਹਰਨੇਕ ਸਿੰਘ ਅਤੇ ਗੀਤਾ ਦੀ ਹਾਜਰੀ ਵਿੱਚ ਇਨ੍ਹਾਂ ਦੇ ਪਾਸਪੋਰਟ ਅਤੇ ਨਗਦੀ ਇਨ੍ਹਾਂ ਟ੍ਰੈਵਲ ਏਜੇਂਟਾਂ ਨੂੰ ਦਿਵਾਈ ਸੀ। ਇਨਾ ਟ੍ਰੈਵਲ ਏਜੇਂਟਾਂ ਨੇ ਜਾਅਲੀ ਵੀਜ਼ਾ ਲਗਵਾ ਕੇ ਉਕਤ ਵਿਅਕਤੀਆਂ ਨਾਲ ਠੱਗੀ ਮਾਰੀ। ਸਬੰਧਿਤ ਲੋਕ ਹੁਣ ਉਸ ਕੋਲੋਂ ਪੈਸੇ ਅਤੇ ਪਾਸਪੋਰਟ ਦੀ ਮੰਗ ਕਰ ਰਹੇ ਹਨ। ਇਹ ਗਿਰੋਹ ਲੋਕਾਂ ਨੂੰ ਸਿ
करतारपुर: कामयाब रही बंद की काल, जानिए वाल्मीकि समुदाय ने क्यों घेरा सीनियर उप-प्रधान अमरजीत कौर का घर?

करतारपुर: कामयाब रही बंद की काल, जानिए वाल्मीकि समुदाय ने क्यों घेरा सीनियर उप-प्रधान अमरजीत कौर का घर?

Breaking News, Crime, News, Politics, Religious
करतारपुर मेल (शिव कुमार राजू) >> वाल्मीकि समाज द्वारा रोष स्वरूप आज पंजाब बंद के आह्वान पर करतारपुर को भी आज पूर्ण रूप से बंद रखा गया। सभी बाजार व नेशनल हाईवे बन्द करवाए गए। मुख्य चौराहे पर भारी संख्या में प्रदर्शकारियो ने रोष व्यक्त किया। इसी बीच समाज द्वारा करतारपुर नगर कौंसिल के सीनियर उप प्रधान अमरजीत कौर व उनके पति गुरदीप सिंह मिंटू प्रति रोष व्यक्त किया कि वह आज के रोष प्रदर्शन में समाज के साथ नही खड़े हुए। इस बात पर मुख्य चौराहे पर प्रदर्शन कर रहे वाल्मीकि समाज के लोग कौंसल की सीनियर उप प्रधान के निवास स्थान पर पहुंचे। प्रधान के घर के आगे उसके विरुद्ध नारेबाजी कर धरना दिया जबकि अमरजीत कौर व गुरदीप सिंह मिंटू घर पर नही मिले। करीब दो घण्टे धरना प्रदर्शन हुआ,तब गुरदीप सिंह मिंटू घर आये तो उन्होंने अपने किसी रिश्तेदार की मौत होने व वहां शिरकत करने जाने की बात कही।मिंटू ने करत
करतारपुर: माइल इंस्टीच्यूट में मनाया टीचर डे

करतारपुर: माइल इंस्टीच्यूट में मनाया टीचर डे

Breaking News, Education, News
करतारपुरा मेल (शिव कुमार राजू) >> करतारपुर की इम्प्रूवमेंट ट्रस्ट मार्किट में स्थित माइल इंस्टीच्यूट में टीचर डे मनाया गया। इस दौरान केक काट कर ख़ुशी मनाई गई। सेंटर की डारेक्टर मैडम मोनीता ढींगरा ने वहां के अध्यापकों को शिक्षा क्षेत्र में उत्कृष्ट प्रदर्शन करने पर सम्मानित किया और कहा कि अध्यापक बच्चों को समाज में अच्छा नागरिक बनने में अहम भूमिका निभाते हैं। इस अवसर पर नेहा, प्रेरणा, आशिया, रजिया, पूजा इत्यादि मौजूद थे।
ਕਰਤਾਰਪੁਰ:ਥਾਣਾ ਮੁਖੀ ਦੀ ਮੁਅੱਤਲੀ ਦੇ ਚਾਰ ਦਿਨ ਬੀਤੇ, ਏਰੀਏ ‘ਚ ਵਧਿਆ ਕ੍ਰਾਈਮ ਗ੍ਰਾਫ਼, ਮਹਿਲਾ ਲੁਟੇਰਾ ਗਰੋਹ ਸਰਗਰਮ, ਪੁਲਿਸ ਬੇਵੱਸ    

ਕਰਤਾਰਪੁਰ:ਥਾਣਾ ਮੁਖੀ ਦੀ ਮੁਅੱਤਲੀ ਦੇ ਚਾਰ ਦਿਨ ਬੀਤੇ, ਏਰੀਏ ‘ਚ ਵਧਿਆ ਕ੍ਰਾਈਮ ਗ੍ਰਾਫ਼, ਮਹਿਲਾ ਲੁਟੇਰਾ ਗਰੋਹ ਸਰਗਰਮ, ਪੁਲਿਸ ਬੇਵੱਸ    

Breaking News, Crime, News
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਥਾਣਾ ਕਰਤਾਰਪੁਰ ਦੇ ਮੁਖੀ ਦੀ ਡਿਊਟੀ ਵਿਚ ਕੁਤਾਹੀ ਵਰਤਣ ਕਾਰਨ ਹੋਈ ਮੁਅੱਤਲੀ ਦੇ ਚਾਰ ਦਿਨ ਬੀਤ ਜਾਣ ਉਪਰੰਤ ਵੀ ਥਾਣਾ ਕਰਤਾਰਪੁਰ ਨੂੰ ਨਵਾਂ ਮੁਖੀ ਨਸੀਬ ਨਹੀਂ ਹੋਇਆ। ਇੱਥੇ ਸਬ ਇੰਸਪੈਕਟਰ ਪਰਮਿੰਦਰ ਸਿੰਘ ਨੇ ਆਰਜ਼ੀ ਤੌਰ ਤੇ ਚਾਰਜ ਸੰਭਾਲਿਆ ਹੋਇਆ ਹੈ। ਕਰਤਾਰਪੁਰ ਸ਼ਹਿਰੀ ਤੇ ਦਿਹਾਤੀ ਖੇਤਰ ਚ ਲੁੱਟ ਖੋਹ ਦੀਆਂ ਹੋ ਰਹੀਆਂ ਵਾਰਤਾ ਨੇ ਪੁਲੀਸ ਨੂੰ ਘੁੰਮਣਘੇਰੀ ਵਿਚ ਪਾਇਆ ਹੋਇਆ ਹੈ। ਲੁੱਟ ਖੋਹ ਦੀਆਂ ਵਾਰਦਤਾਂ ਫਾਈਲਾਂ ਦਾ ਸ਼ਿੰਗਾਰ ਬਣਨ ਕਾਰਨ ਸ਼ਹਿਰ ਵਾਸੀ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ।  ਇਲਾਕੇ ਵਿੱਚ ਔਰਤਾਂ ਦਾ ਇੱਕ ਗਰੋਹ ਪਿਛਲੇ ਕਾਫੀ ਸਮੇਂ ਤੋਂ ਸਰਗਰਮੀ ਨਾਲ ਔਰਤਾਂ ਅਤੇ ਬਜ਼ੁਰਗਾਂ ਨੂੰ ਆਪਣੀ ਲੁੱਟ ਦਾ ਸ਼ਿੰਗਾਰ ਬਣਾ ਰਿਹਾ ਹੈ। ਅਜਿਹਾ ਗਰੋਹ ਔਰਤਾਂ ਤੇ ਬਜ਼ੁਰਗਾਂ ਦੇ ਸੋਨੇ ਦੇ ਗਹਿਣੇ ਬਹੁਤ ਹੀ ਚਲਾਕੀ ਨਾਲ ਖੋਹ ਕੇ ਫ਼ਰਾਰ ਹੋ ਜਾਣ ਵਿੱਚ ਕਾਮਯਾਬ ਹੋ ਜਾਂਦੇ ਹਨ। ਲੁੱਟ ਖੋਹ ਦਾ ਸ਼ਿਕਾਰ ਹੋਏ ਵਿਅਕਤੀਆਂ ਵੱਲੋਂ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਉਣ ਦੇ ਬਾਵਜੂਦ ਪੁਲਸ ਲੁਟੇਰਿਆਂ ਨੂੰ ਫੜਨ ਵਿਚ ਕਾਮਯਾਬ ਨਹੀਂ ਹੋ ਸਕ
ਕਰਤਾਰਪੁਰ: ਡੇਰੇ ‘ਤੇ ਹਥਿਆਰਬੰਦਾਂ ਦਾ ਹਮਲਾ, ਇਕ ਦਾ ਕਤਲ ਤੇ ਦੂਜੇ ਦੀ ਵਾਰਦਾਤ ਵੇਖ ਹੋਈ ਮੌਤ

ਕਰਤਾਰਪੁਰ: ਡੇਰੇ ‘ਤੇ ਹਥਿਆਰਬੰਦਾਂ ਦਾ ਹਮਲਾ, ਇਕ ਦਾ ਕਤਲ ਤੇ ਦੂਜੇ ਦੀ ਵਾਰਦਾਤ ਵੇਖ ਹੋਈ ਮੌਤ

Breaking News, Crime, News
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਅੱਜ ਤੜਕਸਾਰ 10-15 ਅਣਪਛਾਤੇ ਹਥਿਆਰਬੰਦ ਵਿਅਕਤੀਆਂ ਵੱਲੋਂ ਕਰਤਾਰਪੁਰ ਦੇ ਪਿੰਡ ਸਰਮਸਤਪੁਰ ਵਿਖੇ ਨੈਸ਼ਨਲ ਹਾਈਵੇ ਤੇ ਪੈਟਰੋਲ ਪੰਪ ਦੇ ਨਜ਼ਦੀਕ ਇੱਕ ਡੇਰੇ ਤੇ ਹਮਲਾ ਕਰਕੇ ਇੱਕ ਔਰਤ ਸਮੇਤ ਦੋ ਵਿਅਕਤੀਆਂ ਨੂੰ ਕਤਲ ਕਰ ਦਿੱਤਾ ਗਿਆ ਅਤੇ ਪੰਜ ਛੇ ਹੋਰ ਵਿਅਕਤੀਆਂ ਨੂੰ ਗੰਭੀਰ ਰੂਪ ਚ ਜ਼ਖਮੀ ਕਰ ਦਿੱਤਾ ਗਿਆ। ਜ਼ੇਰੇ ਇਲਾਜ ਜ਼ਖਮੀ (ਫੋਟੋ: ਕਰਤਾਰਪੁਰ ਮੇਲ) ਜ਼ਖਮੀ ਵਿਅਕਤੀਆਂ ਨੂੰ ਜਲੰਧਰ ਸਿਵਲ ਹਸਪਤਾਲ ਕਾਲਾ ਬੱਕਰਾ ਅਤੇ ਜਲੰਧਰ ਦਾਖਲ ਕਰਵਾਇਆ ਗਿਆ ਹੈ। ਘਟਨਾ ਸਥਾਨ ਤੇ ਵੱਡੀ ਗਿਣਤੀ ਵਿਚ ਪੁਲਸ ਅਧਿਕਾਰੀ ਪਹੁੰਚੇ। ਵਾਰਦਾਤ ਸਬੰਧੀ ਜਾਣਕਾਰੀ ਦਿੰਦੇ ਪੁਲਿਸ ਅਧਿਕਾਰੀ (ਫੋਟੋ: ਕਰਤਾਰਪੁਰ ਮੇਲ) ਜਲੰਧਰ ਦਿਹਾਤੀ ਪੁਲਸ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਉਕਤ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ. ਉਸ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਇਹ ਆਪਸੀ ਰੰਜਿਸ਼ ਜਾਂ ਕਿਸੇ ਹੋਰ ਕਾਰਨ ਉਕਤ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਵਿਰਲਾਪ ਕਰਦੀਆਂ ਔਰਤਾਂ (ਫੋਟੋ: ਕਰਤਾਰਪੁਰ ਮੇਲ) ਉਨ੍ਹਾਂ ਕਿਹਾ ਕਿ ਅੋਰਤ ਰੇਸ਼ਮਾ ਅਤੇ ਸਾਲਗਿ ਰਾਮ ਸ਼ਿਕਸੈ
ਕਰਤਾਰਪੁਰ: ਫੀਨਿਕਸ ਲਿੰਗਵਿਸਟਿੱਕ ਅਦਾਰੇ ਨੇ ਮਨਾਇਆ ਅਧਿਆਪਕ ਦਿਵਸ

ਕਰਤਾਰਪੁਰ: ਫੀਨਿਕਸ ਲਿੰਗਵਿਸਟਿੱਕ ਅਦਾਰੇ ਨੇ ਮਨਾਇਆ ਅਧਿਆਪਕ ਦਿਵਸ

Breaking News, Education, News
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਦੇਸ਼ ਭਰ ਵਿਚ Teachers Day ਬੜੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਕਰਤਰਪੁਰ ਦੇ ਬਾਰਾਂਦਰੀ ਬਾਜ਼ਾਰ 'ਚ ਸਥਿਤ ਫੀਨਿਕਸ ਲਿੰਗਵਿਸਟਿੱਕ ਅਦਾਰੇ ਵਲੋਂ ਵੀ ਇਕ ਪ੍ਰੋਗਰਾਮ ਉਲੀਕਿਆ ਗਿਆ। ਮੁੱਖ ਮਹਿਮਾਨ ਨਗਰ ਕੌਂਸਲ ਕਰਤਰਪੁਰ ਦੇ ਸੀਨੀਅਰ ਮੀਤ ਪ੍ਰਧਾਨ ਸ਼੍ਰੀ ਮਤੀ ਅਮਰਜੀਤ ਕੌਰ ਨੇ ਇਸ ਅਦਾਰੇ 'ਚ ਪੜ੍ਹਕੇ IELTS ਵਿਚ ਵਧੀਆ ਬੈਂਡ ਹਾਂਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਤਕਸੀਮ ਕੀਤੇ ਅਤੇ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਮੌਕੇ ਪਹੁੰਚੇ ਪਤਵੰਤੇ ਸੱਜਣਾਂ 'ਚ ਗੁਰਦੀਪ ਸਿੰਘ ਮਿੰਟੂ ਸੀਨੀਅਰ ਕਾਂਗਰਸੀ ਆਗੂ, ਪੰਜਾਬ ਪੁਲਿਸ ਦੇ ਇੰਸਪੇਕਟਰ ਅੰਗਰੇਜ ਸਿੰਘ, ਸਰਬਜੀਤ ਸਿੰਘ (ਉਪ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿਹਾਤੀ ਜਲੰਧਰ), ਕਾਲੀ ਸੱਭਰਵਾਲ (ਬਾਬਾ ਸਵੀਟਸ) ਦਾ ਸਵਾਗਤ ਅਤੇ ਧੰਨਵਾਦ ਫੀਨਿਕਸ ਦੇ ਐਮ.ਡੀ. ਸੁਖਜਿੰਦਰ ਸਿੰਘ ਬਾਜਵਾ ਅਤੇ ਐਮ.ਡੀ. ਅਰਮਾਨਦੀਪ ਸਿੰਘ ਨੇ ਬੜੀ ਗਰਮਜੋਸ਼ੀ ਨਾਲ ਕੀਤਾ। ਉਨ੍ਹਾਂ ਦੱਸਿਆ ਕਿ IELTS, ਸਟੱਡੀ ਅਬਰੋਡ ਅਤੇ ਟੂਰਿਸਟ ਵੀਜ਼ਾ ਸਾਡਾ ਅਦਾਰਾ ਓਨ ਲਾਈਨ ਸੇਵਾ ਪ੍ਰਦਾਨ ਕਰਦਾ ਹੈ।
ਕਰਤਾਰਪੁਰ: ਰੇਲਵੇ ਪਲੇਟਫਾਰਮ ਤੋਂ ਮਿਲੀ ਅਣਪਛਾਤੇ ਦੀ ਲਾਸ਼

ਕਰਤਾਰਪੁਰ: ਰੇਲਵੇ ਪਲੇਟਫਾਰਮ ਤੋਂ ਮਿਲੀ ਅਣਪਛਾਤੇ ਦੀ ਲਾਸ਼

Breaking News, Crime, News
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਸ਼ਨੀਵਾਰ ਸ਼ਾਮ ਕਰੀਬ 7 ਵਜੇ ਕਰਤਾਰਪੁਰ ਦੇ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ 2 ਤੇ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਹੈ। ਮ੍ਰਿਤਕ ਦੀ ਉਮਰ ਕਰੀਬ 40-45 ਸਾਲ ਦੱਸੀ ਜਾ ਰਹੀ ਹੈ ਜਿਸਦੀ ਤਲਾਸ਼ੀ ਲੈਣ ਤੇ ਕੋਈ ਦਸਤਾਵੇਜ਼ ਨਹੀਂ ਮਿਲ ਸਕਿਆ ਜਿਸ ਨਾਲ ਉਸਦੀ ਪਛਾਣ ਹੋ ਸਕੇ। ਚੌਂਕੀ ਇੰਚਾਰਜ ASI ਸੁਰਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੇ ਪੀਲੇ ਰੰਗ ਦੀ ਟੀ-ਸ਼ਰਟ ਅਤੇ ਸੂਰਮੇ ਰੰਗੀ ਪੈਂਟ ਪਾਈ ਹੋਈ ਹੈ। ਤਸਵੀਰ ਤੋਂ ਜੇਕਰ ਤੁਸੀਂ ਪਛਾਣ ਕਰ ਸਕਦੇ ਹੋ ਤਾਂ GRP ਪੁਲਿਸ ਕਰਤਾਰਪੁਰ ਨੂੰ ਇਸਦੀ ਸੂਚਨਾ ਦੇਵੋ। ਫਿਲਹਾਲ ਲਾਸ਼ ਨੂੰ ਪਛਾਣ ਲਈ 72 ਘੰਟਿਆਂ ਲਈ ਜਲੰਧਰ ਦੇ ਸਿਵਲ ਹਸਪਤਾਲ ਰਖਵਾ ਦਿੱਤੀ ਗਈ ਹੈ।
Kartarpur: ਮਾਤਾ ਗੁਜਰੀ ਖ਼ਾਲਸਾ ਕਾਲਜ ਵਿਖੇ ਮਨਾਇਆ ਗਿਆ ਰਾਸ਼ਟਰੀ ਖੇਡ ਦਿਵਸ

Kartarpur: ਮਾਤਾ ਗੁਜਰੀ ਖ਼ਾਲਸਾ ਕਾਲਜ ਵਿਖੇ ਮਨਾਇਆ ਗਿਆ ਰਾਸ਼ਟਰੀ ਖੇਡ ਦਿਵਸ

Breaking News, Education, News
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਹੇ ਮਾਤਾ ਗੁਜਰੀ ਖ਼ਾਲਸਾ ਕਾਲਜ, ਕਰਤਾਰਪੁਰ ਵਿਖੇ ਰਾਸ਼ਟਰੀ ਖੇਡ ਦਿਵਸ ਪ੍ਰੋ.ਰਾਜਬੀਰ ਸਿੰਘ, ਮੁੱਖੀ ਸਰੀਰਕ ਸਿੱਖਿਆ ਵਿਭਾਗ ਦੀ ਅਗਵਾਈ ਹੇਠ ਮਨਾਇਆ ਗਿਆ।ਇਸ ਖੇਡ ਦਿਵਸ ਮੌਕੇ ਵੱਖ-ਵੱਖ ਖੇਡ ਮੁਕਾਬਲੇ ਕਰਵਾਏ ਗਏ।ਜਿਸ ਵਿਚ ਵਿਿਦਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ।ਇਸ ਮੌਕੇ ਹਾਫ ਮੈਰਾਥਨ ਰੇਸ ਮੁਕਾਬਲੇ ਕਰਵਾਏ ਗਏ।ਹਾਫ਼ ਮੈਰਾਥਨ ਰੇਸ ਦੀ ਸ਼ੁਰੂਆਤ ਪ੍ਰਿੰਸੀਪਲ ਡਾ. ਹਰਮਨਦੀਪ ਸਿੰਘ ਗਿੱਲ ਜੀ ਦੁਆਰਾ ਝੰਡੀ ਲਹਿਰਾ ਕੇ ਕੀਤੀ ਗਈ।ਇਸ ਮੁਕਾਬਲੇ ਵਿਚ ਜਸਪ੍ਰੀਤ ਸਿੰਘ (ਬੀ.ਏ. ਸਮੈਸਟਰ ਪਹਿਲਾ) ਨੇ ਪਹਿਲਾ, ਮਨਪ੍ਰੀਤ ਸਿੰਘ (10+2 ਆਰਟਸ) ਨੇ ਦੂਸਰਾ ਅਤੇ ਸ਼ਮਸ਼ੇਰ ਸਿੰਘ (10+2 ਆਰਟਸ) ਨੇ ਤੀਸਰਾ ਸਥਾਨ ਹਾਸਿਲ ਕੀਤਾ।ਇਸ ਉਪਰੰਤ ਵਿਿਦਆਰਥੀਆਂ ਦੇ ਵਾਲੀਵਾਲ ਦੇ ਮੈਚ ਵੀ ਕਰਵਾਏ ਗਏ। ਅੰਤ ਵਿੱਚ ਕਾਲਜ ਦੇ ਪਿੰ੍ਰਸੀਪਲ ਸਾਹਿਬ ਨੇ ਜੇਤੂ ਵਿਿਦਆਰਥੀਆਂ ਨੂੰ ਇਨਾਮ ਦਿੰਦੇ ਹੋਏ ਕਿਹਾ ਕਿ ਰਾਸ਼ਟਰੀ ਖੇਡ ਦਿਵਸ ਮਨਾਉਣ ਦਾ ਮੁੱਖ ਮੰਤਵ ਹਾਕੀ ਦੇ ਮਹਾਨ ਖਿਡਾਰੀ ਮੇਜਰ ਧਿਆਨ ਚੰਦ ਨੂੰ

Welcome to

Kartarpur Mail

error: Content is protected !!