Wednesday, August 15ਤੁਹਾਡੀ ਆਪਣੀ ਲੋਕਲ ਅਖ਼ਬਾਰ....

ਕਰਤਾਰਪੁਰ ਪੁਲਿਸ ਨੇ ਜਦ ਆਲਟੋ ਕਾਰ ਤਲਾਸ਼ੀ ਤਾਂ ਕਾਬੂ ਕਰਲਿਆ ਡ੍ਰਾਈਵਰ!

Kartarpur Mail (ਸ਼ਿਵ ਕੁਮਾਰ ਰਾਜੂ) >> ਕਰਤਾਰਪੁਰ ਪੁਲਿਸ ਨੇ ਜੰਡੇ ਸਰਾਏ ਰੋਡ ‘ਤੇ ਨਾਕੇਬੰਦੀ ਦੌਰਾਨ ਇੱਕ ਆਲਟੋ ਕਾਰ ਨੂੰ ਰੋਕਿਆ. ਕਾਰ ਦੀ ਤਲਾਸ਼ੀ ਲਈ ਤਾਂ ਪਲਾਸਟਿਕ ਦੇ ਕੈਨ ਅੰਦਰੋਂ 15 ਹਜ਼ਾਰ ਮਿ.ਲੀ. ਨਜਾਇਜ਼ ਸ਼ਰਾਬ ਬਰਾਮਦ ਹੋਈ.
ਪੁਲਿਸ ਨੇ ਸ਼ਰਾਬ ਤਸਕਰ ਜੀਵਨ ਲਾਲ ਪੁੱਤਰ ਸੋਮ ਲਾਲ ਵਾਸੀ ਪਿੰਡ ਸੰਘਵਾਲ ਨੂੰ ਕਾਬੂ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ.




Advt.
  ਇਹ ਵੀ ਪੜ੍ਹੋ:

 

Welcome to

Kartarpur Mail

error: Content is protected !!