Tuesday, July 16ਤੁਹਾਡੀ ਆਪਣੀ ਲੋਕਲ ਅਖ਼ਬਾਰ....

55ਵੇਂ ਫ੍ਰੀ ਐਸ.ਵੀ.ਪੀ. ਕੈਂਪ ਦਾ 118 ਮਰੀਜਾਂ ਨੇ ਲਿਆ ਲਾਹਾ 

ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਸਮਾਜਸੇਵੀ ਸੰਸਥਾ ‘ਆਪੀ’ ਚੈਰੀਟੇਬਲ ਹਸਪਤਾਲ ਵੱਲੋਂ ਫ੍ਰੀ ਐਸ.ਵੀ.ਪੀ. ਮੈਡੀਕਲ ਕੈਂਪਾਂ ਦੀ ਲੜ੍ਹੀ ਨੂੰ ਅੱਗੇ ਤੋਰਦੇ ਹੋਏ 55ਵਾਂ ਕੈਂਪ ਸਥਾਨਕ ਪਿੰਡ ਬੱਖ਼ੂ ਨੰਗਲ ਵਿਚ ਲਗਾਇਆ ਗਿਆ.
ਐਨ.ਆਰ.ਆਈ. ਮਧੂ ਸ਼ਰਮਾ ਦੇ ਸਹਿਯੋਗ ਨਾਲ ਲਗਾਏ ਗਏ ਇਸ ਕੈਂਪ ‘ਚ 118 ਮਰੀਜਾਂ ਨੂੰ ਮੁਫਤ ਡਾਕਟਰੀ ਸਹਾਇਤਾ ਅਤੇ ਦਵਾਈਆਂ ਦਿੱਤੀਆਂ ਗਈਆਂ. ਕੈਂਪ ਦੀ ਸ਼ੁਰੂਆਤ ਪਿੰਡ ਦੇ ਸਰਪੰਚ ਜਸਵੀਰ ਸਿੰਘ ਨੇ ਰਿਬਨ ਕੱਟ ਕੇ ਕੀਤੀ.
 
ਇਸ ਮੌਕੇ ‘ਆਪੀ’ ਦੇ ਸਕੱਤਰ ਮੈਡਮ ਸੁਮਨ ਲਤਾ, ਸ. ਅਮਰ ਸਿੰਘ, ਕਰਮਜੀਤ ਸਿੰਘ, ਸੰਨੀ ਕੁਮਾਰ, ਗੁਰਨਾਮ ਸਿੰਘ, ਸਤਪਾਲ ਸਿੰਘ, ਡਾ. ਵਿਨੋਦ ਬੱਗਾ, ਡਾ. ਰੁਹੀ ਅਰੋੜਾ, ਡਾ. ਭਾਵਨਾ ਗੁਪਤਾ, ਸਰਬਜੀਤ ਕੌਰ, ਪ੍ਰੀਤੀ, ਲਖਵਿੰਦਰ ਕੌਰ, ਦੀਨਾ ਨਾਥ ਆਦਿ ਹਾਜ਼ਿਰ ਸਨ. 
Advt.
  ਇਹ ਵੀ ਪੜ੍ਹੋ:

 

Welcome to

Kartarpur Mail

error: Content is protected !!