Wednesday, June 24ਤੁਹਾਡੀ ਆਪਣੀ ਲੋਕਲ ਅਖ਼ਬਾਰ....

* ਯੁਵਾ ਬ੍ਰਾਹਮਣ ਸਭਾ ਵੱਲੋਂ ਅਨਿਲ ਸ਼ਰਮਾ ਮੁੜ ਪ੍ਰਧਾਨ ਨਿਯੁਕਤ 

* ਸਰਵਸੰਮਤੀ ਨਾਲ ਹੋਈ ਚੋਣ, ਦੀਪਕ ਸ਼ਰਮਾ ਚੀਫ਼ ਪੈਟਰਨ ਤੇ ਵਰਿੰਦਰ ਸ਼ਰਮਾ ਚੇਅਰਮੈਨ ਥਾਪੇ

Kartarpur Mail (ਸ਼ਿਵ ਕੁਮਾਰ ਰਾਜੂ) >> ਯੁਵਾ ਬ੍ਰਾਹਮਨ ਸਭਾ ਕਰਤਾਰਪੁਰ ਦੀ ਵਿਸ਼ੇਸ਼ ਬੈਠਕ ਚੇਅਰਮੈਨ ਦੀਪਕ ਸ਼ਰਮਾ ਅਤੇ ਪ੍ਰਧਾਨ ਅਨਿਲ ਸ਼ਰਮਾ ਦੀ ਅਗੁਵਾਈ ਚ ਸਥਾਨਕ ਜੱਸਾ ਮੱਲ ਤਲਾਬ ਵਿਖੇ ਹੋਈ| ਜਿਸ ਵਿਚ ਸਰਬ-ਸੰਮਤੀ ਨਾਲ ਅਨਿਲ ਸ਼ਰਮਾ ਨੂੰ ਮੁੜ ਪ੍ਰਧਾਨ, ਦੀਪਕ ਸ਼ਰਮਾ ਚੀਫ਼-ਪੈਟਰਨ ਅਤੇ ਵਰਿੰਦਰ ਸ਼ਰਮਾ ਚੇਅਰਮੈਨ ਚੁਣੇ ਗਏ| ਹਾਜਿਰ ਮੈਂਬਰਾਂ ਵੰਕੇਸ਼ ਸ਼ਰਮਾ, ਅਸ਼ਵਨੀ ਪਰਾਸ਼ਰ, ਰਾਜੇਸ਼ ਸ਼ੁਕਲਾ, ਸੁਭਾਸ਼ ਸ਼ਰਮਾ, ਵਿਜੈ, ਗੌਰਵ, ਸਵੀਟੀ ਸ਼ਰਮਾ, ਡਾ. ਰਿਸ਼ੀ, ਰਾਜੇਸ਼ ਪਾਠਕ, ਜਤਿਨ ਸ਼ਰਮਾ, ਦੀਪਕ ਸ਼ਾਰਦਾ, ਭੁਵਨ ਸ਼ਰਮਾ, ਸੁਨੀਲ, ਪੰਡਿਤ ਚੰਦਰ ਭੂਸ਼ਣ, ਪੁਰਸ਼ੋਤਮ ਦਾਸ, ਧਰੁਵ ਕਾਲੀਆ ਅਤੇ ਹਨੀ ਭਾਰਦਵਾਜ ਨੇ ਨਵੇਂ ਚੁਣੇ ਅਹੁਦੇਦਾਰਾਂ ਨੂੰ ਫੁੱਲਾਂ ਦੇ ਹਾਰ ਪਾਕੇ ਵਧਾਈ ਦਿੱਤੀ|

error: Content is protected !!